ਪੰਜਾਬ
Barnala News: ਬਰਨਾਲਾ 'ਚ ਮਾਂ ਨੇ ਬੱਚੀ ਨੂੰ ਨਹਿਰ 'ਚ ਦਿੱਤਾ ਧੱਕਾ, ਹੋਈ ਮੌਤ
ਧੀ ਨੂੰ ਸੁੱਟਣ ਮਗਰੋਂ ਆਪ ਵੀ ਨਹਿਰ ਵਿਚ ਮਾਰੀ ਛਾਲ, ਲੋਕਾਂ ਨੇ ਸੁਰੱਖਿਅਤ ਕੱਢਿਆ ਬਾਹਰ
Electricity Employee Assault in Ludhiana: ਲੁਧਿਆਣਾ ’ਚ ਬਿਜਲੀ ਕੁਨੈਕਸ਼ਨ ਕੱਟਣ ’ਤੇ ਕਰਮਚਾਰੀ ਦੀ ਕੀਤੀ ਕੁੱਟਮਾਰ
Electricity Employee Assault in Ludhiana: 43 ਹਜ਼ਾਰ ਰੁਪਏ ਬਕਾਇਆ ਬਿੱਲ ਨਾ ਭਰਨ ਕਾਰਨ ਕੱਟਿਆ ਸੀ ਕੁਨੈਕਸ਼ਨ
Punjab Budget: ਪੰਜਾਬ ਵੱਲੋਂ 2.36 ਲੱਖ ਕਰੋੜ ਰੁਪਏ ਦਾ ਬਜਟ ਪੇਸ਼, ਸਿਹਤ ਖੇਤਰ ਲਈ 5,598 ਕਰੋੜ ਰੁਪਏ ਦੇ ਬਜਟ ਦਾ ਐਲਾਨ
ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡਾ ਖ਼ਤਰਾ ਨਸ਼ਿਆਂ ਦੀ ਸਮੱਸਿਆ ਹੈ।
ਬਜਟ ਪੇਸ਼ ਕਰਨ ਉਪਰੰਤ ਅਕਾਲੀਆਂ ਤੇ ਕਾਂਗਰਸ ’ਤੇ ਵਰ੍ਹੇ ਹਰਪਾਲ ਚੀਮਾ
ਕਿਹਾ, ਅਕਾਲੀ ਦਲ-ਬੀਜੇਪੀ ਤੇ ਕਾਂਗਰਸ ਦੀ ਸਰਕਾਰਾਂ ਸਮੇਂ ਪਰਿਵਾਰਵਾਦ ਭਾਰੂ ਸੀ
Hoshiarpur News : ਨਹਿਰ ’ਚ ਕਾਰ ਡਿੱਗਣ ਕਾਰਨ ਨੌਜਵਾਨ ਦੀ ਮੌਤ
Hoshiarpur News : ਨੌਜਵਾਨ ਆਪਣੇ ਘਰ ਤੋਂ ਗੁਰਦਾਸਪੁਰ ਵੱਲ ਜਾ ਰਿਹਾ ਸੀ
Teachers protest in Amritsar: ਅੰਮ੍ਰਿਤਸਰ ’ਚ ਮੰਗਾਂ ਨੂੰ ਲੈ ਕੇ ਪਾਣੀ ਦੀ ਟੈਂਕੀ ’ਤੇ ਚੜ੍ਹੇ ਅਧਿਆਪਕ
Teachers protest in Amritsar: ਬੇਰੁਜ਼ਗਾਰ ਸਰੀਰਕ ਸਿਖਿਆ ਅਧਿਆਪਕ ਯੂਨੀਅਨ ਨੇ ਸਰਕਾਰ ਵਿਰੁਧ ਕੀਤਾ ਪ੍ਰਦਰਸ਼ਨ
Punjab Budget : ਖੇਤੀਬਾੜੀ ਅਤੇ ਸਬੰਧਤ ਖੇਤਰਾਂ ਲਈ 14,524 ਕਰੋੜ ਰੁਪਏ ਦੇ ਬਜਟ ਦਾ ਐਲਾਨ
ਪਿਛਲੇ ਸਾਲ ਨਾਲੋਂ 5% ਵੱਧ
Mohali News : ਮੋਹਾਲੀ ਪੁਲਿਸ ਨੇ ਜ਼ੀਰਕਪੁਰ ’ਚ ਹੋਏ ਲਵਿਸ਼ ਗਰੋਵਰ ਐਨਕਾਊਂਟਰ ਤੋਂ ਬਾਅਦ ਮਿਲੀ ਵੱਡੀ ਸਫ਼ਲਤਾ
Mohali News : ਦੋਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਕੋਰਟ ’ਚ ਕੀਤਾ ਪੇਸ਼
Punjab Budget: ਪੰਜਾਬ ਦੇ ਬਜਟ ’ਚ ਲੁਧਿਆਣਾ ਲਈ 10 ਕਰੋੜ ਰੁਪਏ ਦਾ ਐਲਾਨ
Punjab Budget: ਖੋਜ, ਵਿਕਾਸ ਕੇਂਦਰ, ਆਟੋ ਪਾਰਟਸ ਤੇ ਹੈਂਡ ਟੂਲਜ਼ ਟੈਕਨਾਲੋਜੀ ਸੰਸਥਾ ਨੂੰ ਕੀਤ ਜਾਵੇਗਾ ਅਪਗ੍ਰੇਡ
Punjab Budget News 2025-26 : ਪੰਜਾਬ ਬਜਟ ਦੌਰਾਨ ਮੋਹਾਲੀ ਵਾਸੀਆਂ ਲਈ ਹੋਇਆ ਵੱਡਾ ਐਲਾਨ
ਸ਼ਹਿਰਾਂ 'ਚ ਵਿਸ਼ਵ ਪਧਰੀ ਸੜਕਾਂ ਬਣਾਉਣ ਦਾ ਲਿਆ ਇਤਿਹਾਸਕ ਫ਼ੈਸਲਾ