ਪੰਜਾਬ
Bathinda News: ਬਠਿੰਡਾ ਦੇ ਪਿੰਡ ਡਿੱਖ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਭੋਗ ਸਮਾਗਮ ’ਚ ਜਲੇਬੀ-ਪਕੌੜਿਆਂ 'ਤੇ ਲਗਾਈ ਪਾਬੰਦੀ
Bathinda News: ਉਲੰਘਣਾ ਕਰਨ 'ਤੇ 21 ਹਜ਼ਾਰ ਦਾ ਜੁਰਮਾਨਾ
Farmer Protest : 121 ਕਿਸਾਨਾਂ ਨੇ ਤੋੜਿਆ ਮਰਨ ਵਰਤ, ਕੇਂਦਰ ਸਰਕਾਰ ਤੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਲਿਆ ਫ਼ੈਸਲਾ
Farmer Protest : ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ
Jalalabad News : ਧੁੰਦ ਕਾਰਨ ਵਾਪਰੇ ਹਾਦਸੇ ’ਚ 1 ਦੀ ਮੌਤ ਦੋ ਗੰਭੀਰ ਜ਼ਖ਼ਮੀ
Jalalabad News : ਛੋਟੇ ਹਾਥੀ ਨਾਲ ਜ਼ਬਰਦਸਤ ਟੱਕਰ ਕਾਰਨ ਵਾਪਰਿਆ ਹਾਦਸਾ
ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟੀ, ਸਵਾਰੀਆਂ ਨੂੰ ਲੱਗੀਆਂ ਸੱਟਾਂ
ਦਿੱਲੀ ਤੋਂ ਲਖਨਊ ਆ ਰਹੀ ਸੀ ਬੱਸ
Jalandhar Encounter News: ਜਲੰਧਰ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਗੌਂਡਰ ਗੈਂਗ ਦਾ ਗੁਰਗਾ ਹੋਇਆ ਜ਼ਖ਼ਮੀ
ਗੈਂਗਸਟਰ ਤੇ ਕਈ ਅਪਰਾਧਿਕ ਮਾਮਲੇ ਹਨ ਦਰਜ
Jalandhar Accident News: ਜਲੰਧਰ 'ਚ 3 ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਹਾਦਸੇ ਵਿਚ ਮੌਤ
Jalandhar Accident News: ਵੈਲਡਿੰਗ ਦਾ ਕੰਮ ਕਰ ਕੇ ਚਲਾਉਂਦਾ ਸੀ ਘਰ ਦਾ ਗੁਜ਼ਾਰਾ
Punjab News: ਨਹਾਉਂਦੇ ਹੋਏ ਨੌਜਵਾਨ ਦੀ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ
ਰੇਸ਼ਮ ਸਿੰਘ ਪਿਛਲੇ ਕਾਫੀ ਸਮੇਂ ਤੋਂ ਮਿਰਗੀ ਦੀ ਬੀਮਾਰੀ ਤੋਂ ਪੀੜਤ ਸੀ
Lehragaga News: ਲਹਿਰਾਗਾਗਾ 'ਚ ਦਿਲ ਕੰਬਾਊ ਵਾਰਦਾਤ, ਚਾਚੇ-ਤਾਇਆਂ ਨੇ ਇੱਟਾਂ ਮਾਰ ਕੇ ਭਤੀਜੀ ਦਾ ਕੀਤਾ ਕਤਲ
Lehragaga News: ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ 'ਤੇ ਦੋਸ਼ੀਆਂ ਵਿਰੁਧ ਕਤਲ ਦਾ ਮੁਕੱਦਮਾ ਕੀਤਾ ਗਿਆ ਦਰਜ
ਜਗਜੀਤ ਡੱਲੇਵਾਲ ਨੇ ਮੈਡੀਕਲ ਸਹੂਲਤ ਲੈਣੀ ਕੀਤੀ ਸ਼ੁਰੂ, ਕੇਂਦਰ ਦੇ ਗੱਲਬਾਤ ਦੇ ਸੱਦੇ ਤੋਂ ਬਾਅਦ ਲੈ ਰਹੇ ਨੇ ਮੈਡੀਕਲ ਸਹੂਲਤ
ਮੈਡੀਕਲ ਟ੍ਰੀਟਮੈਂਟ ਨਾਲ ਡੱਲੇਵਾਲ ਦਾ ਮਰਨ ਵਰਤ ਜਾਰੀ
Punjab Weather Update: ਲੋਹੜੀ ਤੋਂ ਬਾਅਦ ਪੰਜਾਬ ਵਿਚ ਪੈ ਰਹੀ ਸੰਘਣੀ ਧੁੰਦ, ਆਉਣ ਵਾਲੇ ਦਿਨਾਂ 'ਚ ਮੀਂਹ ਪੈਣ ਦੇ ਆਸਾਰ
Punjab Weather Update: 8 ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ