ਪੰਜਾਬ
Jalandhar News: ਜਲੰਧਰ ਵਿਚ ਹਾਈ ਐਕਸਟੈਂਸ਼ਨ ਤਾਰਾਂ ਦੀ ਲਪੇਟ ਵਿਚ ਆਈ ਮਹਿਲਾ, ਮੌਤ
Jalandhar News: ਕੱਪੜੇ ਸਕਾਉਣ ਲਈ ਗਈ ਸੀ ਛੱਤ 'ਤੇ
Khanna News : ਖੰਨਾ 'ਚ ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
Khanna News : ਬਰਫ਼ ਦੇ ਸੂਏ ਨਾਲ ਅੱਖਾਂ ਅਤੇ ਪੇਟ 'ਤੇ ਕੀਤਾ ਵਾਰ, ਲੋਹੇ ਦੀ ਰਾਡ ਨਾਲ ਤੋੜੀਆਂ ਲੱਤਾਂ, ਆਰੋਪੀ ਅਕਸਰ ਨਸ਼ੇ ਦੀ ਹਾਲਤ ’ਚ ਕਰਦਾ ਸੀ ਝਗੜਾ
Punjab News: CM ਭਗਵੰਤ ਮਾਨ ਦਾ ਵੱਡਾ ਐਲਾਨ, ਅਗਲੇ ਬਜਟ ’ਚ ਪੰਜਾਬ ਦੀ ਔਰਤਾਂ ਨੂੰ ਮਿਲਣਗੇ 1100-1100 ਰੁ.
ਮੋਗਾ ’ਚ ਪ੍ਰਬੰਧਕੀ ਕਾਪਲੈਕਸ ਦੇ ਨਵੇਂ ਬਲਾਕ ਦਾ ਉਦਘਾਟਨ ਕਰਨ ਦੌਰਾਨ ਦਿਤੀ ਖ਼ੁਸ਼ਖ਼ਬਰੀ
Tarn Taran News : ਤਰਨਤਾਰਨ ’ਚ ਤਸਕਰਾਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪੁਲਿਸ ਵਾਲੇ ਖੁਦ ਨਸ਼ੇ ਦੇ ਆਦੀ
Tarn Taran News : 13 ਪੁਲਿਸ ਮੁਲਾਜ਼ਮਾਂ ਦੀ ਡੋਪ ਟੈਸਟ ਰਿਪੋਰਟ ਆਏ ਪਾਜ਼ੇਟਿਵ, 27 ਕਰਮਚਾਰੀਆਂ ਦੇ ਡੋਪ ਟੈਸਟ ਲਈ ਭੇਜੇ ਸੀ ਨਮੂਨੇ
Fazilka Accident News: ਅਸਥੀਆਂ ਤਾਰਨ ਜਾ ਰਹੇ ਪ੍ਰਵਾਰ ਦਾ ਹੋਇਆ ਐਕਸੀਡੈਂਟ, ਦੋ ਦੀ ਹੋਈ ਮੌਤ
Fazilka Accident News: 7 ਲੋਕ ਜ਼ਖ਼ਮੀ, ਟਰੱਕ ਦੇ ਪਿਕਅੱਪ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Bathinda News: ਬਠਿੰਡਾ ਦੇ ਪਿੰਡ ਡਿੱਖ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਭੋਗ ਸਮਾਗਮ ’ਚ ਜਲੇਬੀ-ਪਕੌੜਿਆਂ 'ਤੇ ਲਗਾਈ ਪਾਬੰਦੀ
Bathinda News: ਉਲੰਘਣਾ ਕਰਨ 'ਤੇ 21 ਹਜ਼ਾਰ ਦਾ ਜੁਰਮਾਨਾ
Farmer Protest : 121 ਕਿਸਾਨਾਂ ਨੇ ਤੋੜਿਆ ਮਰਨ ਵਰਤ, ਕੇਂਦਰ ਸਰਕਾਰ ਤੋਂ ਗੱਲਬਾਤ ਦਾ ਸੱਦਾ ਮਿਲਣ ਤੋਂ ਬਾਅਦ ਲਿਆ ਫ਼ੈਸਲਾ
Farmer Protest : ਕਿਸਾਨ ਆਗੂ ਡੱਲੇਵਾਲ ਦਾ ਮਰਨ ਵਰਤ ਰਹੇਗਾ ਜਾਰੀ
Jalalabad News : ਧੁੰਦ ਕਾਰਨ ਵਾਪਰੇ ਹਾਦਸੇ ’ਚ 1 ਦੀ ਮੌਤ ਦੋ ਗੰਭੀਰ ਜ਼ਖ਼ਮੀ
Jalalabad News : ਛੋਟੇ ਹਾਥੀ ਨਾਲ ਜ਼ਬਰਦਸਤ ਟੱਕਰ ਕਾਰਨ ਵਾਪਰਿਆ ਹਾਦਸਾ
ਸਵਾਰੀਆਂ ਨਾਲ ਭਰੀ ਵੋਲਵੋ ਬੱਸ ਪਲਟੀ, ਸਵਾਰੀਆਂ ਨੂੰ ਲੱਗੀਆਂ ਸੱਟਾਂ
ਦਿੱਲੀ ਤੋਂ ਲਖਨਊ ਆ ਰਹੀ ਸੀ ਬੱਸ
Jalandhar Encounter News: ਜਲੰਧਰ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਮੁਕਾਬਲਾ, ਗੌਂਡਰ ਗੈਂਗ ਦਾ ਗੁਰਗਾ ਹੋਇਆ ਜ਼ਖ਼ਮੀ
ਗੈਂਗਸਟਰ ਤੇ ਕਈ ਅਪਰਾਧਿਕ ਮਾਮਲੇ ਹਨ ਦਰਜ