ਪੰਜਾਬ
ਪਾਣੀ ਦੀ ਵਾਰੀ ਦੋ ਮਿੰਟ ਲੇਟ ਹੋ ਜਾਵੇ ਤਾਂ ਇਹ ਬੰਦਾ ਵੱਢ ਦਿੰਦੇ ਹਾਂ ਤੇ ਪਾਣੀ ਕਿੱਥੇ ਲੈ ਜਾਓਗੇ: CM ਭਗਵੰਤ ਮਾਨ
"ਹਰਿਆਣਾ ਦਾ ਰਸਤਾ ਬੰਦ ਕਰਨ ਦੀਆਂ ਧਮਕੀਆਂ ਸਾਨੂੰ ਨਾ ਦੇਣ, ਪਹਿਲਾ ਕਿਹੜਾ ਇਹਨਾਂ ਨੇ ਰਸਤੇ ਖੋਲ੍ਹੇ, ਸ਼ੰਭੂ ਤੇ ਖਨੌਰੀ ਨੂੰ ਬੰਦ ਰੱਖਿਆ"
Nangal Dam News : ਹਰਿਆਣਾ ਨੂੰ ਪਾਣੀ ਦੇਣ ਦੇ ਮੁੱਦੇ ’ਤੇ ਨੰਗਲ ਡੈਮ ’ਤੇ ਮੰਤਰੀ ਹਰਜੋਤ ਬੈਂਸ ਨੇ ਸਾਥੀਆਂ ਸਮੇਤ ਲਗਾਇਆ ਧਰਨਾ
Nangal Dam News : ਕਿਹਾ- ਇੱਕ ਵੀ ਬੂੰਦ ਹਰਿਆਣਾ ਨੂੰ ਨਹੀਂ ਦਿੱਤੀ ਜਾਵੇਗੀ
Pahalgam attack: ਪਹਿਲਗਾਮ ਹਮਲੇ ਦੀ ਨਿਆਂਇਕ ਜਾਂਚ ਨਹੀਂ ਹੋਵੇਗੀ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਪਟੀਸ਼ਨਕਰਤਾ ਨੂੰ ਲਗਾਈ ਫਟਕਾਰ
Punjab News : ‘ਆਪ’ ਪ੍ਰਧਾਨ ਅਮਨ ਅਰੋੜਾ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਘੇਰਿਆ
Punjab News : ਜਾਖੜ ਨੂੰ ਲਿਖੀ ਚਿੱਠੀ ਤੇ ਪੁੱਛੇ ਸਵਾਲ
Punjab-Haryana Water controversy: ਪਾਣੀਆਂ ’ਤੇ ਭਖੇ ਮੁੱਦੇ ਦੌਰਾਨ BBMB ਦੇ ਸਕੱਤਰ ਦਾ ਕੀਤਾ ਤਬਾਦਲਾ
ਬਲਬੀਰ ਸਿੰਘ ਨੂੰ BBMB ਦੇ ਡਾਇਰੈਕਟਰ (ਸੁਰੱਖਿਆ) ਦੇ ਨਾਲ-ਨਾਲ ਸਕੱਤਰ ਦਾ ਵਾਧੂ ਚਾਰਜ ਦਿੱਤਾ ਹੈ।
Punjab News : ਮਾਲਵਿੰਦਰ ਕੰਗ ਨੇ ਰਵਨੀਤ ਸਿੰਘ ਬਿੱਟੂ ਨੂੰ ਲਿਖਿਆ ਪੱਤਰ
Punjab News : ਕਿਹਾ, ਹਰਿਆਣਾ ਨੂੰ ਪਾਣੀ ਦੇਣ ਦਾ ਫ਼ੈਸਲਾ ਪੰਜਾਬ ਦੇ ਹੱਕਾਂ 'ਤੇ ਸਿੱਧਾ ਹਮਲਾ
Patiala News : ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੀ ਬਿਜਲੀ ਬੰਦ
Patiala News : ਪੰਜਾਬ-ਹਰਿਆਣਾ ਹਾਈ ਕੋਰਟ ਨੇ PSPCL ਦੇ ਮੁੱਖ ਸਕੱਤਰ ਅਤੇ MD ਤੋਂ ਮੰਗਿਆ ਜਵਾਬ
Punjab News : ਪੰਜਾਬ ਦੇ ਪਾਣੀਆਂ ਦੇ ਮੁੱਦੇ ’ਤੇ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ‘ਆਪ’ ਦਾ ਜਵਾਬ
Punjab News : ਭਾਜਪਾ ਸਰਕਾਰ ਕੁਦਰਤੀ ਸਰੋਤਾਂ ਦਾ ਸ਼ੋਸ਼ਣ ਕਰ ਰਹੀਆਂ ਹਨ
Mahendra Bhagat protest in Jalandhar : ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਜਲੰਧਰ ’ਚ ਕੀਤਾ ਵਿਰੋਧ ਪ੍ਰਦਰਸ਼ਨ
Mahendra Bhagat protest in Jalandhar : ਹਰਿਆਣਾ ਨੂੰ ਪਾਣੀ ਦੇਣ ਲਈ ਕੇਂਦਰ ਸਰਕਾਰ ਵਿਰੁਧ ਖੋਲ੍ਹਿਆ ਮੋਰਚਾ
Amritsar News : ਪਾਣੀਆਂ ਦੇ ਮੁੱਦੇ ਨੂੰ ਲੈ ਕੇ ‘ਆਪ’ ਸਰਕਾਰ ਵਲੋਂ ਅੰਮ੍ਰਿਤਸਰ ’ਚ ਭਾਜਪਾ ਖਿਲਾਫ਼ ਰੋਸ ਪ੍ਰਦਰਸ਼ਨ
Amritsar News : ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ ਦੇ ਘਰ ਦੇ ਬਾਹਰ ਕੈਬਨਿਟ ਮੰਤਰੀਆਂ ਤੇ ਐਮਐਲਏਆਂ ਨੇ ਕੀਤਾ ਰੋਸ ਪ੍ਰਦਰਸ਼ਨ