ਪੰਜਾਬ
Punjab News: ‘ਆਪ’ ਦੇ 32 ਵਿਧਾਇਕਾਂ ਦੇ ਬਾਜਵਾ ਦੇ ਸੰਪਰਕ ’ਚ ਹੋਣ ’ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਨੀਲ ਗਰਗ ਦਾ ਦਾਅਵਾ
ਅਮਨ ਅਰੋੜਾ ਨੇ ਕਿਹਾ ਕਿ ਬਾਜਵਾ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਲਗਭਗ ਤੈਅ ਹੈ
ਪ੍ਰਤਾਪ ਬਾਜਵਾ ਨੂੰ ਲੈ ਕੇ ਤਰੁਨਪ੍ਰੀਤ ਸਿੰਘ ਸੌਂਦ ਦਾ ਵੱਡਾ ਬਿਆਨ
ਪ੍ਰਤਾਪ ਬਾਜਵਾ ਖ਼ੁਦ ਭਾਜਪਾ ਦੇ ਸੰਪਰਕ ਵਿੱਚ ਹਨ: ਤਰੁਨਪ੍ਰੀਤ ਸੌਂਦ
Goindwal Sahib Accident: ਗੋਇੰਦਵਾਲ ਸਾਹਿਬ 'ਚ ਵਾਪਰੇ ਭਿਆਨਕ ਹਾਦਸੇ ਵਿਚ 2 ਨਾਬਾਲਗ ਬੱਚਿਆਂ ਦੀ ਮੌਤ
Goindwal Sahib Accident: ਟਰੱਕ ਤੇ ਮੋਟਰਸਾਈਕਲ ਦੀ ਆਪਸ ਵਿਚ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ’ਚ ਲਾਰੈਂਸ ਬਿਸ਼ਨੋਈ ਗਰੋਹ ਦੇ 2 ਮੈਂਬਰਾਂ ਨੂੰ ਕੀਤਾ ਕਾਬੂ
Sri Muktsar Sahib News : 3 ਵਿਦੇਸ਼ੀ ਪਿਸਟਲਾਂ ਤੇ 20 ਜਿੰਦਾਂ ਰੌਂਦ ਵੀ ਬਰਾਮਦ
ਕੈਨੇਡਾ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਐਡਮਿੰਟਨ ’ਚ ਰਹਿ ਰਿਹਾ ਸੀ ਹਰਮਨਜੋਤ ਸਿੰਘ
ਸਪੋਕਸਮੈਨ ਦੀ ਸੱਥ ’ਚ ਪਿੰਡ ਰਾਮਗੜ੍ਹ ਦੇ ਲੋਕਾਂ ਨੇ ਦਿਲ ਖੋਲ੍ਹ ਕੇ ਬਿਆਨਿਆ ਦਰਦ
ਪਿੰਡ ’ਚ ਪਾਣੀ ਦੀ ਨਿਕਾਸੀ ਨਾ ਹੋਣ ਦਾ ਮਸਲਾ ਸਭ ਤੋਂ ਵੱਡਾ : ਪਿੰਡ ਵਾਸੀ
Punjab News : ਅਮਰੀਕਾ 'ਚ ਰਹਿ ਰਹੇ 2 ਲੱਖ ਭਾਰਤੀਆਂ ਨੂੰ ਮਾਹਰਾਂ ਨੇ ਦਿਤੀ ਚਿਤਾਵਨੀ
Punjab News : ਓਵਰ ਸਟੇਅ ਤੇ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ 2 ਲੱਖ ਭਾਰਤੀ 4 ਸਾਲਾਂ ’ਚ ਆਉਣਗੇ ਵਾਪਸ
Punjab Vidhan Sabha: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਜਾਰੀ, ਜਾਣੋ ਕਿਹੜੇ-ਕਿਹੜੇ ਮੁੱਦਿਆ ’ਤੇ ਹੋ ਰਹੀ ਚਰਚਾ
ਹੁਣ ਸਰਕਾਰੀ ਸਕੂਲ ਸੂਰਜੀ ਊਰਜਾ ਨਾਲ ਰੌਸ਼ਨ ਹੋਣਗੇ
Ludhiana News : ਲੁਧਿਆਣਾ 'ਚ ਬਾਪ-ਬੇਟੀ ਨੇ ਨਿਗਲਿਆ ਜ਼ਹਿਰ
Ludhiana News : ਮੁਲਜ਼ਮ ਨਾਬਾਲਗ਼ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ
Punjab News: ਮਹਾਂਸ਼ਿਵਰਾਤਰੀ ਮਨਾਉਣ ਲਈ 154 ਹਿੰਦੂ ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਹੋਇਆ ਰਵਾਨਾ
Punjab News: ਪਾਕਿਸਤਾਨ ਦੇ ਕਟਾਸ ਰਾਜ ਮਹਾਦੇਵ ਮੰਦਰ ’ਚ ਕਰਨਗੇ ਦਰਸ਼ਨ