ਪੰਜਾਬ
Punjab News: ਮਹਾਂਸ਼ਿਵਰਾਤਰੀ ਮਨਾਉਣ ਲਈ 154 ਹਿੰਦੂ ਸ਼ਰਧਾਲੂਆਂ ਦਾ ਜੱਥਾ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਹੋਇਆ ਰਵਾਨਾ
Punjab News: ਪਾਕਿਸਤਾਨ ਦੇ ਕਟਾਸ ਰਾਜ ਮਹਾਦੇਵ ਮੰਦਰ ’ਚ ਕਰਨਗੇ ਦਰਸ਼ਨ
Punjab News : ਗੁਰਦਾਸਪੁਰ ’ਚ ਹਾਈਵੇ ਲਈ ਜ਼ਮੀਨ ਐਕਵਾਇਰ ਕਰਨ ਪਹੁੰਚਿਆ ਪ੍ਰਸ਼ਾਸਨ, ਹੋਇਆ ਹੰਗਾਮਾ
Punjab News : ਕਿਸਾਨਾਂ ’ਤੇ ਪਿੰਡ ਵਾਸੀਆਂ ਨੇ ਕੀਤਾ ਪ੍ਰਸ਼ਾਸਨ ਦਾ ਵਿਰੋਧ
Punjab News: ਪੰਜਾਬ ’ਚ ‘ਆਪ’ ਦੇ 32 ਵਿਧਾਇਕ ਕਾਂਗਰਸ ’ਚ ਸ਼ਾਮਲ ਹੋਣ ਦੀ ਬਣਾ ਰਹੇ ਨੇ ਯੋਜਨਾ : ਪ੍ਰਤਾਪ ਬਾਜਵਾ
Punjab News: ‘ਆਪ’ ਛੇਤੀ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲੇਗੀ : ਪਰਗਟ ਸਿੰਘ
Abohar Accident News: ਅਬੋਹਰ ਦੇ ਰਾਮਪੁਰ 'ਚ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਦੋ ਵਿਅਕਤੀਆਂ ਦੀ ਮੌਤ
Abohar Accident News: ਟੱਕਰ ਮਾਰਨ ਤੋਂ ਬਾਅਦ ਦਰੱਖਤ ਨਾਲ ਟਕਰਾਈ ਕਾਰ, ਡਰਾਈਵਰ ਫ਼ਰਾਰ
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
ਇਸ ਮਗਰੋਂ ਵਿਧਾਨ ਸਭਾ ਦੀ ਕਾਰਵਾਈ 12.30 ਵਜੇ ਤਕ ਮੁਲਤਵੀ ਕਰ ਦਿੱਤੀ।
ਸਰਵਨ ਸਿੰਘ ਪੰਧੇਰ ਨੇ ਪ੍ਰੈੱਸ ਕਾਨਫਰੰਸ ਵਿਚ ਕੀਤਾ ਵੱਡਾ ਐਲਾਨ, ''25 ਮਾਰਚ ਨੂੰ ਦਿੱਲੀ ਰਵਾਨਾ ਹੋਵੇਗਾ ਕਿਸਾਨਾਂ ਦਾ ਜੱਥਾ''
ਪਹਿਲਾਂ 25 ਫ਼ਰਵਰੀ ਨੂੰ ਦਿੱਲੀ ਰਵਾਨਾ ਹੋਣਾ ਸੀ ਜੱਥਾ
Derabassi police register case: ਕੰਬੋਡੀਆ ਵਿੱਚ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਡੇਰਾਬੱਸੀ ਪੁਲਿਸ ਨੇ ਮਾਮਲਾ ਕੀਤਾ ਦਰਜ
ਪਰਿਵਾਰ ਨੇ 20 ਫ਼ਰਵਰੀ ਨੂੰ ਹੀ ਟ੍ਰੈਵਲ ਏਜੰਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
Telangana tunnel accident: ਸੁਰੰਗ ਵਿਚ ਫਸੇ ਅੱਠ ਲੋਕਾਂ ਵਿੱਚ ਪੰਜਾਬ ਦਾ ਨੌਜਵਾਨ ਵੀ ਸ਼ਾਮਲ, ਮਾਂ ਤੇ ਪਤਨੀ ਦਾ ਰੋ-ਰੋ ਬੁਰਾ ਹਾਲ
ਤਰਨ ਤਰਨ ਦੇ ਪਿੰਡ ਚੀਮਾ ਕਲਾਂ ਦਾ ਵਸਨੀਕ ਹੈ ਗੁਰਪ੍ਰੀਤ ਸਿੰਘ
‘ਜਹਾਜ਼ ਦੀਆਂ ਸੀਟਾਂ ਦੇ ਕੁਸ਼ਨ ਢਿੱਲੇ ਸਨ’, ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੰਡੀਗੋ ਫਲਾਈਟ ’ਤੇ ਚੁੱਕੇ ਸਵਾਲ
ਇੰਡੀਗੋ ਫਲਾਈਟ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ
Transfers: ਇਕ SSP ਦੀ ਬਦਲੀ ਕੀਤੀ ਰੱਦ, 2 PPS ਅਫ਼ਸਰਾਂ ਦਾ ਕੀਤਾ ਤਬਾਦਲਾ
ਪੰਜਾਬ ਸਰਕਾਰ ਨੇ ਕੀਤਾ ਵੱਡਾ ਪ੍ਰਸ਼ਾਸਨਿਕ ਫੇਰਬਦਲ