ਪੰਜਾਬ
Fake CBI Officer Arrests in Ludhiana: ਕੁਰੂਕਸ਼ੇਤਰ ਪੁਲਿਸ ਨੇ ਲੁਧਿਆਣਾ ਤੋਂ ਫੜਿਆ ਨਕਲੀ ਸੀਬੀਆਈ ਅਧਿਕਾਰੀ
Fake CBI Officer Arrests in Ludhiana: ਸੇਵਾਮੁਕਤ ਬੈਂਕ ਕਰਮਚਾਰੀ ਨਾਲ 35 ਲੱਖ ਰੁਪਏ ਦੀ ਮਾਰੀ ਸੀ ਠੱਗੀ
Punjab News: ਸਾਬਕਾ ਮੰਤਰੀ ਜਥੇਦਾਰ ਰਣਧੀਰ ਸਿੰਘ ਚੀਮਾ ਦਾ ਹੋਇਆ ਦਿਹਾਂਤ
ਉਨ੍ਹਾਂ ਨੇ 97 ਸਾਲਾਂ ਦੀ ਉਮਰ ’ਚ ਆਖ਼ਰੀ ਸਾਹ ਲਏ।
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖ਼ਜ਼ਾਨਚੀ ਨੇ ਕੀਤੀ ਖ਼ੁਦਕੁਸ਼ੀ
ਮਾਨਸਿਕ ਤੌਰ ’ਤੇ ਚਲ ਰਹੇ ਸੀ ਪ੍ਰੇਸ਼ਾਨ
Punjab Weather Update: ਦਿੱਲੀ ਵਿਚ ਗਰਮੀ ਨੇ ਕੀਤਾ ਲੋਕਾਂ ਦਾ ਬੁਰਾ ਹਾਲ, ਅਪ੍ਰੈਲ ਵਿੱਚ ਪਾਰਾ ਪਹੁੰਚਿਆ 40 ਡਿਗਰੀ ਤੋਂ ਪਾਰ
Punjab Weather Update: ਦਿੱਲੀ ਸਮੇਤ ਕੁਝ ਥਾਵਾਂ 'ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ
Punjab News: ਪਟਿਆਲਾ ’ਚ ਕਰਨਲ 'ਤੇ ਹਮਲੇ ਦੇ ਮਾਮਲੇ ਵਿੱਚ SIT ਦਾ ਕੀਤਾ ਗਿਆ ਗਠਨ
ਚੰਡੀਗੜ੍ਹ ਪੁਲਿਸ ਨੇ SP ਮਨਜੀਤ ਨੂੰ ਬਣਾਇਆ ਮੁਖੀ
Zirakpur Accident News : ਜ਼ੀਰਕਪੁਰ ਵਿਚ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਜ਼ੋਰਦਾਰ ਟੱਕਰ, ਹਾਦਸੇ ਵਿਚ ਨੌਜਵਾਨ ਫੱਟੜ
Zirakpur Accident News : ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਲੱਗੀ ਅੱਗ
Sangrur Road Accident: ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਗੱਡੀ, ਹਾਦਸੇ ’ਚ 3 ਲੋਕਾਂ ਦੀ ਮੌਤ
ਕ੍ਰਿਸ਼ਨ ਕੁਮਾਰ (82), ਰਵੀ ਕੁਮਾਰ (52) ਅਤੇ ਜਤਿੰਦਰ ਕੁਮਾਰ (57) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Weather News: ਅੱਜ ਤੋਂ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ
ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਹੈ।
Amritsar News: ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਨੂੰ ਡਿਬਰੂਗੜ੍ਹ ਜੇਲ ਤੋਂ ਪੰਜਾਬ ਲਿਆਵੇਗੀ ਪੁਲਿਸ
'ਵਾਰਿਸ ਪੰਜਾਬ ਦੇ' ਦਾ ਸੋਸ਼ਲ ਮੀਡੀਆ ਹੈਂਡਲ ਕਰਦਾ ਸੀ ਪਪਲਪ੍ਰੀਤ
Punjab Haryana High Court: ਹਾਦਸੇ ਦੌਰਾਨ ਗਰਭ ’ਚ ਪਲ ਰਿਹਾ ਬੱਚਾ ਵੀ ਮੁਆਵਜ਼ੇ ਦਾ ਹੱਕਦਾਰ : ਹਾਈ ਕੋਰਟ
ਇਕ ਮਾਮਲੇ ’ਚ ਹਾਈ ਕੋਰਟ ਨੇ ਇਕ ਸੜਕ ਹਾਦਸੇ ਦੇ ਦਾਅਵੇ ’ਚ 9 ਲੱਖ 29 ਹਜ਼ਾਰ ਰੁਪਏ ਦੇ ਵਾਧੂ ਮੁਆਵਜ਼ੇ ਦਾ ਹੁਕਮ ਦਿਤਾ ਹੈ