ਪੰਜਾਬ
ਦੋ ਚਚੇਰੇ ਭਰਾਵਾਂ ਨੂੰ ਅਮਰੀਕਾ ’ਚੋਂ ਦਿੱਤਾ ਗਿਆ ਦੇਸ਼ ਨਿਕਾਲਾ, ਜਨਵਰੀ ’ਚ ਹੀ ਗਏ ਸਨ ਦੋਵੇਂ ਨੌਜਵਾਨ
ਦਰਾਣੀ-ਜਠਾਣੀ ਨੇ 90 ਲੱਖ ਰੁ. ਖ਼ਰਚ ਕੇ ਭੇਜੇ ਸਨ ਅਮਰੀਕਾ
Punjab News : ਅਮਰੀਕਾ ਦਾ ਜਹਾਜ਼ ਪੰਜਾਬ ’ਚ ਲੈ ਕੇ ਆਇਆ ਦੁੱਖਾਂ ਦਾ ਪਰਾਗਾ
Punjab News : ਸਿਰ ’ਤੇ ਨਹੀਂ ਪਿਉ ਦਾ ਹੱਥ, ਕਰਜ਼ੇ ਦੀ ਪੰਡ ਵੱਖਰੀ
Gurdaspur News: ਅਮਰੀਕਾ ’ਚੋਂ ਕੱਢੇ ਨੌਜਵਾਨ ਪਹੁੰਚੇ ਥਾਣਾ ਟਾਂਡਾ, ਏਜੰਟਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਕਿਹਾ ਕਿ ਪੰਜ ਦਿਨਾਂ ਦੇ ਅੰਦਰ-ਅੰਦਰ ਆਪਣੇ ਬਿਆਨ ਦਰਜ ਕਰਵਾਉਣ। ਕਿ ਉਹ ਕਿਹੜੇ-ਕਿਹੜੇ ਏਜੰਟਾਂ ਰਾਹੀਂ ਗਏ ਸਨ।
Punjab News: ਇੱਕ ਨਹੀਂ ਦੋ-ਦੋ ਵਾਰ ਦੇਸ਼ ਨਿਕਾਲਾ ਦੇਣ ਮਗਰੋਂ ਘਰ ਪਰਤਿਆ ਨੌਜਵਾਨ
ਮਾਂ ਨੇ ਰੋ-ਰੋ ਦੱਸੀ ਪੂਰੀ ਕਹਾਣੀ
ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਮਚੀ ਭਗਦੜ ’ਚ ਯਾਤਰੀਆਂ ਦੀ ਮੌਤ ’ਤੇ CM ਭਗਵੰਤ ਮਾਨ ਨੇ ਪ੍ਰਗਟਾਇਆ ਦੁੱਖ
ਲਿਖਿਆ, ਇਹ ਹਾਦਸਾ ਰੇਲ ਮੰਤਰਾਲੇ ਦੀ ਲਾਪਰਵਾਹੀ ਦਾ ਨਤੀਜਾ ਹੈ, ਅਫ਼ਸੋਸ ਦੇਸ਼ ਦੀ ਰਾਜਧਾਨੀ ’ਚ ਲੋਕਾਂ ਦੀ ਕੀਮਤੀ ਜਾਨ ਦੀ ਕੋਈ ਪਰਵਾਹ ਹੀ ਨਹੀਂ ਕੀਤੀ ਜਾ ਰਹੀ।
Bathinda murder case: ਪੰਜਾਬ ਪੁਲਿਸ ਨੇ ਗੁਰਪ੍ਰੀਤ ਸੇਖੋਂ ਗੈਂਗ ਦੇ ਚਾਰ ਗੁਰਗਿਆਂ ਨੂੰ ਕੀਤਾ ਗ੍ਰਿਫ਼ਤਾਰ; ਇੱਕ ਪਿਸਤੌਲ ਬਰਾਮਦ
ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਇਨਸਾਫ਼ ਵਿੱਚ ਦੇਰੀ ਬਾਰੇ ਹਾਈ ਕੋਰਟ ਦੀ ਸਖ਼ਤ ਟਿੱਪਣੀ: ਸੜਕ ਹਾਦਸੇ ਦੇ ਪੀੜਤ ਨੂੰ 24 ਸਾਲਾਂ ਬਾਅਦ ਮਿਲਿਆ ਢੁਕਵਾਂ ਮੁਆਵਜ਼ਾ
ਹਾਈ ਕੋਰਟ ਦਾ ਫੈਸਲਾ: ਮੁਆਵਜ਼ਾ 1.31 ਕਰੋੜ ਰੁਪਏ ਤੈਅ ਕੀਤਾ ਗਿਆ
Punjab News: 2 ਮਾਰਚ 2025 ਨੂੰ ਹੋਣਗੀਆਂ ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਨਗਰ ਕੌਂਸਲਾਂ ਦੀਆਂ ਆਮ ਚੋਣਾਂ
ਨਾਮਜ਼ਦਗੀਆਂ ਦਾਖ਼ਲ ਕਰਨ ਦੀ ਮਿਆਦ 17 ਤੋਂ 20 ਫ਼ਰਵਰੀ ਤਕ ਹੋਵੇਗੀ
Punjab News: ਅਮਰੀਕਾ ਤੋਂ ਕੱਢੇ ਲੋਕਾਂ ਦੇ ਦੂਜੇ ਜੱਥੇ ਨੂੰ ਲੈ ਕੇ ਜਹਾਜ਼ ਪਹੁੰਚਿਆ ਅੰਮ੍ਰਿਤਸਰ
ਸੂਤਰਾਂ ਅਨੁਸਾਰ, ਜ਼ਿਆਦਾਤਰ ਡਿਪੋਰਟ ਕੀਤੇ ਗਏ ਲੋਕਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੈ।
ਅਮਰੀਕਾ ਤੋਂ ਜਹਾਜ਼ ਰਾਤ 12:30 ਵਜੇ ਕਰੇਗਾ ਏਅਰਪੋਰਟ ‘ਤੇ ਕਰੇਗਾ ਲੈਂਡ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅਧਿਕਾਰੀਆਂ ਦੇ ਨਾਲ ਮਿਲਣ ਤੋਂ ਬਾਅਦ ਜਾਣਕਾਰੀ ਕੀਤੀ ਸਾਂਝੀ