ਪੰਜਾਬ
Sunam Accident News: ਸੰਗਰੂਰ ਚ ਵਾਪਰਿਆ ਦਰਦਨਾਕ ਹਾਦਸਾ, ਦੋ ਜਿਗਰੀ ਯਾਰਾਂ ਦੀ ਸੜਕ ਹਾਦਸੇ 'ਚ ਮੌਤ
Sunam Accident News: ਵਿਨੋਦ ਕੁਮਾਰ ਤੇ ਸ਼ੰਕਰ ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
Delhi Water Park News: ਦਿੱਲੀ ਦੇ ਵਾਟਰ ਪਾਰਕ 'ਚ ਵੱਡਾ ਹਾਦਸਾ, ਰੋਲਰ ਕੋਸਟਰ ਝੂਲੇ ਤੋਂ ਡਿੱਗਣ ਕਾਰਨ ਲੜਕੀ ਦੀ ਮੌਤ
Delhi Water Park News: 24 ਸਾਲਾ ਪ੍ਰਿਅੰਕਾ ਆਪਣੇ ਮੰਗੇਤਰ ਨਾਲ ਆਈ ਸੀ ਵਾਟਰ ਪਾਰਕ
Jalandhar Accident News: ਜਲੰਧਰ 'ਚ ਬੁਲੇਟ ਸਵਾਰ ਨੌਜਵਾਨ ਦੀ ਮੌਤ, ਰੈਸਟੋਰੈਂਟ ਤੋਂ ਖਾਣਾ ਖਾ ਕੇ ਆ ਰਹੇ ਸਨ ਵਾਪਸ
Jalandhar Accident News: ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਡਰਾਈਵਰ ਫ਼ਰਾਰ
Punjab Weather Update: ਪੰਜਾਬ 'ਚ ਗਰਮੀ ਨੇ ਕੱਢੇ ਵੱਟ, ਤਾਪਮਾਨ 37 ਡਿਗਰੀ ਤੋਂ ਹੋਇਆ ਪਾਰ
Punjab Weather Update: 10 ਅਪ੍ਰੈਲ ਤੱਕ ਚੱਲੇਗੀ ਲੂ, 10-11 ਨੂੰ ਮੀਂਹ ਪੈਣ ਦੀ ਸੰਭਾਵਨਾ
Pastor Jashan Gill News: ਪੰਜਾਬ ਦੇ ਇਕ ਹੋਰ ਪਾਦਰੀ ’ਤੇ ਜਬਰ ਜਨਾਹ ਦਾ ਮਾਮਲਾ ਦਰਜ, ਗ੍ਰਿਫ਼ਤਾਰੀ ਲਈ ਪੁਲਿਸ ਕਰ ਰਹੀ ਛਾਪੇਮਾਰੀ
Pastor Jashan Gill News: ਅਦਾਲਤ ਨੇ ਮੁਲਜ਼ਮ ਨੂੰ ਕੀਤਾ ਭਗੌੜਾ ਕਰਾਰ
Besteck Mall Suicide News: ਬੈਸਟੈਕ ਮਾਲ ਦੀ ਚੌਥੀ ਮੰਜ਼ਲ ਤੋਂ 12ਵੀਂ ਜਮਾਤ ਦੇ ਵਿਦਿਆਰਥੀ ਮਾਰੀ ਛਾਲ, ਮੌਤ
Besteck Mall Suicide News: ਪਰਿਵਾਰ ਮੁਤਾਬਕ ਮਾਨਸਿਕ ਤਣਾਅ ’ਚ ਸੀ ਅਭਿਜੀਤ ਸਿੰਘ
Ludhiana News : ਆਸ਼ੂ ਦੇ ਘਰ ਮੁਲਾਕਾਤ ਕਰਨ ਪਹੁੰਚੇ ਰਾਜਾ ਵੜਿੰਗ, ਉਹਨਾਂ ਦੀ ਗੈਰ ਮੌਜੂਦਗੀ ਕਾਰਨ ਵਾਪਸ ਪਰਤੇ
Ludhiana News : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਚਾਲੇ ਚੱਲ ਰਹੀਆਂ ਮਨ ਮੁਟਾਵ ਦੀਆਂ ਅਟਕਲਾਂ
Punjab News : ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕੀਤੀ ਅਪੀਲ
Punjab News : ਕਿਹਾ -‘‘ਭੁੱਖ ਹੜਤਾਲ ਖ਼ਤਮ ਕਰ ਕੇ, ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਮੀਟਿੰਗ ’ਚ ਸ਼ਾਮਲ ਹੋਵੋ।
Punjab News : ਬਾਜਵਾ ਨੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਮੰਗ ਕੀਤੀ
Punjab News : ਪੱਟੀ: ਕਥਿਤ ਸ਼ਰਾਬ ਘੁਟਾਲੇ ਵਿੱਚ ਸ਼ਾਮਲ ਆਪ ਆਗੂ, ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਵਾ ਰਹੇ ਹਨ: ਬਾਜਵਾ
Punjab News : ‘ਯੁੱਧ ਨਸ਼ਿਆਂ ਵਿਰੁੱਧ’: 36ਵੇਂ ਦਿਨ, 71 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ, 1.5 ਕਿਲੋ ਹੈਰੋਇਨ, 500 ਗ੍ਰਾਮ ਅਫ਼ੀਮ ਬਰਾਮਦ
Punjab News : 83 ਗਜ਼ਟਿਡ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ 200 ਤੋਂ ਵੱਧ ਪੁਲਿਸ ਟੀਮਾਂ ਨੇ 460 ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ