ਪੰਜਾਬ
Punjab News: ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨ ਕੇ ਡਿਊਟੀ ਕਰਨ ਤੋਂ ਰੋਕਣਾ ਨਿੰਦਣਯੋਗ- ਕੁਲਦੀਪ ਧਾਲੀਵਾਲ
Punjab News: ਜਿਸ ਵੀ ਵਿਅਕਤੀ ਨੇ ਅੰਮ੍ਰਿਤ ਛੱਕਿਆ ਹੈ, ਉਨ੍ਹਾਂ ਲਈ ਕਿਰਪਾਨ ਪਹਿਨਣਾ ਲਾਜ਼ਮੀ ਹੈ
ਜ਼ਿਮਨੀ ਚੋਣਾਂ ਵਿਚਾਲੇ MP ਰੰਧਾਵਾ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਕਿਹਾ-ਮੇਰੇ ਇਲਾਕੇ 'ਚ ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਡਰਾ ਰਿਹਾ
ਡੇਰਾ ਬਾਬਾ ਨਾਨਕ ਤੋਂ MP ਰੰਧਾਵਾ ਦੀ ਪਤਨੀ ਲੜ ਰਹੀ ਹੈ ਚੋਣ
Punjab News: ਮਨਾਲੀ ਜਾ ਰਹੀ XUV ਗੱਡੀ ਨੇ ਸਵਿਫ਼ਟ ਗੱਡੀ ਨੂੰ ਮਾਰੀ ਟੱਕਰ, ਮੌਕੇ 'ਤੇ ਹੋਈ ਡਰਾਈਵਰ ਦੀ ਮੌਤ
Punjab News: ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਹਨਾਂ ਵਿੱਚ ਬੱਚੇ ਵੀ ਸ਼ਾਮਿਲ ਸਨ।
Punjab News: ਲੁਧਿਆਣਾ ਵਿੱਚ ਬਦਮਾਸ਼ ਨੇ ਨਾਕਾਬੰਦੀ 'ਤੇ ਕ੍ਰਾਈਮ ਬ੍ਰਾਂਚ ਦੀ ਟੀਮ 'ਤੇ ਕੀਤਾ ਹਮਲਾ
Punjab News: ਮੁਲਜ਼ਮਾਂ ਕੋਲੋਂ ਨਾਜਾਇਜ਼ ਪਿਸਤੌਲ ਅਤੇ ਐਕਟਿਵਾ ਬਰਾਮਦ ਕੀਤੀ ਗਈ ਹੈ।
Ludhiana News: ਲੁਧਿਆਣਾ 'ਚ ਪਤਨੀ ਨੇ ਕੀਤਾ ਪਤੀ ਦਾ ਕਤਲ, ਘਰਵਾਲੇ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਸੀ ਘਰਵਾਲੀ
Ludhiana News: ਪਰਿਵਾਰਕ ਮੈਂਬਰਾਂ ਨਾਲ ਪਲਾਟ 'ਚ ਸੁੱਟੀ ਲਾਸ਼
Weather News: ਪੰਜਾਬ-ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 5 ਡਿਗਰੀ ਵੱਧ: ਨਵੰਬਰ 'ਚ ਠੰਢ ਦਾ ਕੋਈ ਅਹਿਸਾਸ ਨਹੀਂ
Punjab Weather News: ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ 28 ਤੋਂ 30 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ
Punjab News: ਅੰਮ੍ਰਿਤਸਰ 'ਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫ਼ਤਾਰ
Punjab News: ਦੱਸਿਆ ਜਾ ਰਿਹਾ ਹੈ ਕਿ ਉਹ ਅਮਰੀਕਾ ਅਤੇ ਪੁਰਤਗਾਲ ਸਥਿਤ ਅਪਰਾਧੀਆਂ ਦੇ ਸੰਪਰਕ 'ਚ ਸੀ
Punjab News: ਡਬਲ ਸ਼ਿਫ਼ਟ ਸਕੂਲਾਂ ਦੇ ਗ਼ੈਰ ਅਧਿਆਪਕ ਅਮਲੇ ਦੀ 6 ਘੰਟੇ ਹੋਈ ਡਿਊਟੀ
Punjab News: ਪਿਛਲੇ ਸਾਲ ਨੀਤੀ ’ਚ ਕੀਤੀਆਂ ਅੰਸ਼ਕ ਸੋਧਾਂ ਕੀਤੀਆਂ ਰੱਦ
Punjab News: ਬਾਹਰਲੇ ਸੂਬਿਆਂ ਤੋਂ 12 ਸੀਨੀਅਰ ਅਧਿਕਾਰੀ ਬਤੌਰ ਆਬਜ਼ਰਵਰ ਕੀਤੇ ਤੈਨਾਤ : ਸਿਬਨ.ਸੀ.
Punjab News: CM ਭਗਵੰਤ ਮਾਨ ਤੇ ਦਿੱਲੀ ਦੇ ਸਾਬਕਾ CM ਅਰਵਿੰਦ ਕੇਜਰੀਵਾਲ ਚੁਕਾਉਣਗੇ ਸਹੁੰ
Amritsar News : ਅੰਮ੍ਰਿਤਸਰ ’ਚ ਵਕੀਲ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
Amritsar News : ਵਕੀਲ ਨੇ ਪੁਲਿਸ ਨੂੰ ਫੋਨ ਕਰਕੇ ਖੁਦ ਕਤਲ ਦੀ ਦਿੱਤੀ ਸੂਚਨਾ, ਕਾਤਲ ਬਲਜੀਤ ਸਿੰਘ ਨੂੰ ਪੁਲਿਸ ਨੇ ਕੀਤਾ ਕਾਬੂ