ਪੰਜਾਬ
ਅਮਰੂਦ ਮੁਆਵਜ਼ਾ ਘੁਟਾਲਾ ਮਾਮਲਾ: ਦੋਸ਼ੀ ਭੁਪਿੰਦਰ ਸਿੰਘ ਨੂੰ 15.19 ਕਰੋੜ ਰੁਪਏ ਜਮ੍ਹਾ ਕਰਵਾਉਣ ਦੀ ਇਜਾਜ਼ਤ: ਹਾਈ ਕੋਰਟ
ਹਾਈ ਕੋਰਟ ਨੇ ਗ੍ਰਿਫ਼ਤਾਰੀ ਉੱਤੇ ਲਗਾਈ ਰੋਕ
ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ 'ਤੇ ਹਾਈ ਕੋਰਟ ਸਖ਼ਤ
ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਸ ਸਬੰਧ ਵਿੱਚ ਹੁਕਮ ਦੀ ਕਾਪੀ ਭੇਜ ਕੇ ਲੋੜੀਂਦੀ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਅਤੇ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਹਰਪਾਲ ਚੀਮਾ ਦਾ ਵੱਡਾ ਬਿਆਨ
'ਛਾਪੇਮਾਰੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਖ਼ਾਲੀ ਹੱਥ ਪਰਤੀ ਹੈ ਟੀਮ'
ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, 4 ਮੁਲਜ਼ਮਾਂ ਕੋਲੋਂ 2 ਗ੍ਰਨੇਡ ਅਤੇ 2 ਪਿਸਤੌਲ ਕੀਤੇ ਬਰਾਮਦ
ਗ੍ਰਿਫ਼ਤਾਰ ਵਿਅਕਤੀਆਂ ਦੇ ਵਿਦੇਸ਼ਾਂ ਵਿੱਚ ਸਨ ਸਬੰਧ
Amritsar News :ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨੈਤਿਕ ਅਧਿਕਾਰ ਗਵਾ ਚੁੱਕੀ ਅਕਾਲੀ ਲੀਡਰਸ਼ਿਪ ਹੁਕਮਨਾਮਿਆਂ ਨੂੰ ਮੰਨਣ ਤੋਂ ਮੁਨਕਰ ਸਾਬਿਤ ਹੋਈ
Amritsar News : ਪੰਜ ਸਿੰਘ ਸਹਿਬਾਨ ਦੇ ਫ਼ਸੀਲ ਤੋਂ ਪੜੇ ਹੁਕਮਨਾਮੇ ’ਚ ਕੋਈ ਤਬਦੀਲੀ ਨਹੀਂ ਹੋਈ
Punjab News : ਦਿੱਲੀ ’ਚ ਪੰਜਾਬ ਸੀਐਮ ਅਵਾਸ ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਦੇ ਛਾਪੇ ਦੀ ਆਪ' ਆਗੂਆਂ ਨੇ ਕੀਤੀ ਸਖ਼ਤ ਨਿੰਦਾ
Punjab News : ਦਿੱਲੀ ਪੁਲਿਸ ਅਤੇ ਚੋਣ ਕਮਿਸ਼ਨ ਭਾਜਪਾ ਦੇ ਇਸ਼ਾਰੇ 'ਤੇ ਪੰਜਾਬੀਆਂ ਨੂੰ ਬਦਨਾਮ ਕਰ ਰਹੇ ਹਨ, ਇਹ ਅਤਿ ਨਿੰਦਣਯੋਗ ਹੈ - ਭਗਵੰਤ ਮਾਨ
Punjab News : ਦਿੱਲੀ ’ਚ ਚੋਣ ਕਮਿਸ਼ਨ ਦੀ ਸੀਐਮ ਮਾਨ ਦੇ ਘਰ ਛਾਪੇਮਾਰੀ ’ਤੇ ਬੋਲੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ
Punjab News : ਮਨੋਰੰਜਨ ਕਾਲੀਆ ਨੇ ਕਿਹਾ ਕਿ ਜੇ ਆਮ ਆਦਮੀ ਪਾਰਟੀ ਇਮਾਨਦਾਰ ਹੈ ਤਾਂ ਫੇਰ ਚੋਣ ਕਮਿਸ਼ਨ ਨੂੰ ਚੈਕਿੰਗ ਕਰਵਾਉਣ ਤੋਂ ਕਿਸ ਗੱਲ ਦਾ ਹੈ ਡਰ
ਕੇਂਦਰੀ ਬਜਟ ਤੋਂ ਕੀ ਚਾਹੁੰਦੇ ਹਨ ਕਿਸਾਨ, ਜਾਣੋ
ਖੇਤੀ ਸੈਕਟਰ ਲਈ ਕੋਈ ਵਿਸ਼ੇਸ਼ ਨੀਤੀ ਨਹੀਂ
Bhatinda News : ਬਠਿੰਡਾ ਦੀ ਜੇਲ ’ਚ ਭਿੜੇ ਦੋ ਗਰੁੱਪ, 6 ਹਵਾਲਾਤੀ ਜ਼ਖ਼ਮੀ
Bhatinda News : ਜੇਲ ਅੰਦਰ ਬਣੇ ਕਲੀਨਿਕ ’ਚ ਦਵਾਈ ਲੈਣ ਗਿਆਂ ਦੀ ਹੋਈ ਲੜਾਈ, ਜ਼ਖ਼ਮੀ ਹੋਏ ਹਵਾਲਾਤੀਆਂ ਨੂੰ ਹਸਪਤਾਲ ’ਚ ਕਰਵਾਇਆ ਭਰਤੀ
ਬਜਟ ਪੇਸ਼ ਹੋਣ ਤੋਂ ਪਹਿਲਾਂ ਵਪਾਰੀ ਵਰਗ ਨੇ ਦੱਸੀਆਂ ਮੰਗਾਂ, ਜਾਣੋ ਕੀ ਕਿਹਾ
ਦੁਕਾਨਦਾਰ ਨੇ 10 ਲੱਖ ਤੱਕ ਟੈਕਸ ਫਰੀ ਕਰਨ ਦੀ ਕੀਤੀ ਮੰਗ