ਪੰਜਾਬ
Punjab News : ਖਨੌਰੀ ਬਾਰਡਰ ’ਤੇ ਸ਼੍ਰੀ ਜਪੁਜੀ ਸਾਹਿਬ ਦੇ ਚੱਲ ਰਹੇ ਅਖੰਡ ਜਾਪ ਦੀ ਪੁਲਿਸ ਨੇ ਕੀਤੀ ਮਰਿਆਦਾ ਭੰਗ: ਕਿਸਾਨ ਜਥੇਬੰਦੀਆਂ
Punjab News : ਕਾਰਵਾਈ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਲਿਖੀ,ਮਰਿਆਦਾ ਦੀ ਉਲੰਘਣਾ ਕਰਨ ‘ਤੇ ਤਲਬ ਕਰਨ ਦੀ ਕੀਤੀ ਮੰਗ
ਨਰਾਇਣ ਸਿੰਘ ਚੌੜਾ ਨੂੰ ਮਿਲੀ ਜ਼ਮਾਨਤ
ਚੌੜਾ ਨੇ ਸੁਖਬੀਰ ਸਿੰਘ ਬਾਦਲ 'ਤੇ ਚਲਾਈ ਸੀ ਗੋਲ਼ੀ
ਕਰਨਲ ਬਾਠ ਮਾਮਲੇ 'ਚ ਆਰਮੀ ਤੇ ਪੁਲਿਸ ਦੀ ਸਾਂਝੀ ਪ੍ਰੈੱਸ ਵਾਰਤਾ, ਜਾਣੋ ਕੀ ਕਿਹਾ
ਅਸੀਂ ਪਾਰਦਰਸ਼ੀ ਅਤੇ ਸਮਾਂਬੱਧ ਜਾਂਚ ਚਾਹੁੰਦੇ ਹਾਂ: ਮੇਜਰ ਜਨਰਲ
ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਤੀਜਾ ਦਿਨ, PSPCL,ਸਿੱਖਿਆ ਸਮੇਤ ਕਈ ਮੁੱਦਿਆਂ 'ਤੇ ਚਰਚਾ
ਸਪੀਕਰ ਨੇ ਪਰਾਲੀ ਤੋਂ ਬਿਜਲੀ ਪੈਦਾ ਕਰਨ ਦੇ ਮੁੱਦੇ 'ਤੇ ਇੱਕ ਸਵਾਲ ਪੁੱਛਿਆ
Pastor Bajinder News : ਪਾਦਰੀ ਬਜਿੰਦਰ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਵਲੋਂ ਪਾਦਰੀ ਵਿਰੁਧ ਸ਼ਿਕਾਇਤ ਦਰਜ
Pastor Bajinder News : ਪਾਦਰੀ ਨੇ ਦਫ਼ਤਰ ਵਿਚ ਮਹਿਲਾ ਨਾਲ ਕੀਤੀ ਸੀ ਕੁੱਟਮਾਰ
ਸਰਕਾਰੀ ਗਰਲਜ਼ ਕਾਲਜ ਵਿੱਚ ਕਾਨਵੋਕੇਸ਼ਨ ਦੌਰਾਨ ਬੋਲੇ CM ਭਗਵੰਤ ਮਾਨ
ਵਿਦਿਆਰਥਣਾਂ ਨੂੰ ਰਾਜਨੀਤੀ ਵਿੱਚ ਆਉਣ ਦੀ ਕੀਤੀ ਅਪੀਲ
Punjab News : 28 ਮਾਰਚ ਨੂੰ ਪੂਰੇ ਭਾਰਤ ’ਚ ਜ਼ਿਲ੍ਹਾ ਹੈਡਕੁਆਟਰਾਂ ’ਤੇ ਧਰਨੇ ਪ੍ਰਦਰਸ਼ਨ ਹੋਣਗੇ- ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹ
Punjab News : ਕਿਹਾ -ਕਿਸਾਨਾਂ ਉੱਪਰ ਜੋ ਜ਼ਬਰ ਸਰਕਾਰ ਵੱਲੋਂ ਕੀਤਾ ਗਿਆ ਹੈ ਉਹ ਕਿਸੇ ਤੋਂ ਨਹੀਂ ਲੁਕਿਆ
Moga News: ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਪੁਲਿਸ ਨੇ ਪਾਬੰਦੀਸ਼ੁਦਾ ਕੈਪਸੂਲਾਂ ਦੇ ਪੱਤੇ ਖੋਲ੍ਹ ਕੇ ਵੇਚਣ ਵਾਲਾ ਮੈਡੀਕਲ ਸਟੋਰ ਕੀਤਾ ਸੀਲ
150 ਪਾਬੰਦੀਸ਼ੁਦਾ ਕੈਪਸੂਲ ਤੇ 125 ਖ਼ਾਲੀ ਪੱਤੇ ਬਰਾਮਦ
Punjab News: MP ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦਾ ਫਿਰ ਵਧਿਆ ਪੁਲਿਸ ਰਿਮਾਂਡ
ਮੁਲਜ਼ਮਾਂ ਨੂੰ 28 ਮਾਰਚ ਨੂੰ ਦੁਬਾਰਾ ਅਦਾਲਤ ’ਚ ਪੇਸ਼ ਕੀਤਾ ਜਾਵੇਗਾ
Punjab News : ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਣੀ ਨਾਜ਼ੁਕ, ਕਿਸੇ ਸਮੇ ਕੁੱਝ ਵੀ ਹੋ ਸਕਦਾ ਹੈ: ਗੁਰਪਿੰਦਰ ਸਿੰਘ
Punjab News : ਡੱਲੇਵਾਲ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਦਿੱਤਾ ਬਿਆਨ, 'ਕੁੱਝ ਹੋਇਆ ਤਾਂ ਸਰਕਾਰ ਤੇ ਪਟਿਆਲਾ ਪ੍ਰਸ਼ਾਸਨ ਹੋਵੇਗਾ ਜ਼ਿੰਮੇਵਾਰ'