ਪੰਜਾਬ
Punjab News: ਜਲੰਧਰ ’ਚ 18 ਸਾਲਾ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੇ ਪ੍ਰੇਮਿਕਾ ਤੋਂ ਬਣਵਾਈ ਸੀ ਰੱਖੜੀ
Punjab News: ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਮਹਿਲਾ ਦੋਸਤ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕੀਤਾ ਹੈ
Patti Murder News: ਪੱਟੀ 'ਚ ਪਤੀ ਨੇ ਗੋਲੀ ਮਾਰ ਕੇ ਦੂਸਰੀ ਪਤਨੀ ਦਾ ਕੀਤਾ ਕਤਲ
Patti Murder News: ਕਤਲ ਕਰਨ ਮਗਰੋਂ ਖੁਦ ਹੀ ਕੀਤਾ ਆਤਮ-ਸਮਰਪਣ
ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਖ਼ਰੀਦ ਕੇ ਰਚਿਆ ਇਤਿਹਾਸ, ਨਾਮ ਬਦਲ ਕੇ ਸ੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਰੱਖਿਆ
ਪਹਿਲੀ ਵਾਰੀ ਪੰਜਾਬ ਸਰਕਾਰ ਨੇ ਨਿੱਜੀ ਕੰਪਨੀ ਤੋਂ ਖ਼ਰੀਦਿਆ ਪਾਵਰ ਪਲਾਂਟ
ਬੇਸਹਾਰਾ ਬੱਚਿਆਂ ਅਤੇ ਲੋੜਵੰਦ ਬੱਚਿਆਂ ਲਈ ਪੰਜਾਬ ਸਰਕਾਰ ਨੇ ਜਗਾਈ ਨਵੀਂ ਆਸ, ਨਿਵੇਕਲੇ ਕਦਮ ਨਾਲ ਮਿਲੇਗਾ ਸੁਰੱਖਿਅਤ ਪੁਨਰਵਾਸ
ਕਲਾ ਉਦੇਸ਼ ਰਾਹੀਂ ਬੱਚਿਆਂ ਨੂੰ ਸਮਰੱਥ ਬਣਾਉਣ ਲਈ ਨਾਲੰਦਾਵੇਅ ਫਾਊਂਡੇਸ਼ਨ ਨਾਲ ਸਮਝੌਤੇ ਦਾ ਐਲਾਨ
Punjab News: ਕਰੇਨ ਨੇ ਮਾਂ-ਧੀ ਨੂੰ ਕੁਚਲਿਆ, ਭਾਈ ਦੂਜ ਮਨਾ ਕੇ ਸਹੁਰੇ ਪਰਤ ਰਹੀ ਸੀ ਮ੍ਰਿਤਕਾ
Punjab News: ਮ੍ਰਿਤਕ ਔਰਤ ਦਾ ਨਾਂ ਰੀਨਾ ਅਤੇ ਲੜਕੀ ਦਾ ਨਾਂ ਯਸ਼ਿਕਾ ਸੀ
Punjab News: BKU(ਏਕਤਾ-ਉਗਰਾਹਾਂ) ਹੁਣ ਜ਼ਿਮਨੀ ਚੋਣਾਂ ਵਾਲੇ 4 ਹਲਕਿਆਂ ’ਚ ‘ਆਪ’ ਤੇ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਲਾਏਗੀ ਪੱਕੇ ਮੋਰਚੇ
Punjab News: ਝੋਨੇ ਦੀ ਨਿਰਵਿਘਨ ਖ਼ਰੀਦ, ਡੀ ਏ ਪੀ ਅਤੇ ਪਰਾਲੀ ਦੇ ਮੁੱਦਿਆਂ ਨੂੰ ਲੈ ਕੇ ਕੀਤਾ ਜਾ ਰਿਹੈ ਸੰਘਰਸ਼
Migratory Birds: ਕੇਸ਼ੋਪੁਰ ਛੰਭ ਵਿਚ ਵੱਖ-ਵੱਖ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਪਹੁੰਚਣੇ ਹੋਏ ਸ਼ੁਰੂ
Migratory Birds: ਸਰਦੀ ਵਧਦੇ ਹੀ 20 ਹਜ਼ਾਰ ਪੰਛੀਆਂ ਦੇ ਪਹੁੰਚਣ ਦੀ ਉਮੀਦ
Punjab News: ਅਕਤੂਬਰ ’ਚ ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ 88 ਫ਼ੀ ਸਦੀ ਤਕ ਘਟੇ ਪਰ ਨਵੰਬਰ ਚੜ੍ਹਦਿਆਂ ਹੀ ਤੇਜ਼ੀ ਨਾਲ ਵਧੇ
Punjab News: 48 ਘੰਟਿਆਂ ’ਚ ਪਰਾਲੀ ਸਾੜਨ ਦੇ 400 ਨਵੇਂ ਮਾਮਲੇ ਦਰਜ
ਖੇਤੀਬਾੜੀ ਵਿਭਾਗ ਵੱਲੋਂ 21,958 ਸੀ.ਆਰ.ਐਮ ਮਸ਼ੀਨਾਂ ਨੂੰ ਮਨਜ਼ੂਰੀ; ਕਿਸਾਨਾਂ ਨੇ 14 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ
ਮੌਜੂਦਾ ਸਾਲ ਸੀ.ਆਰ.ਐਮ. ਮਸ਼ੀਨਾਂ ਵਿੱਚ 9010 ਯੂਨਿਟਾਂ ਦੀ ਵਿਕਰੀ ਨਾਲ ਸੁਪਰ ਸੀਡਰ ਸਭ ਤੋਂ ਅੱਗੇ: ਗੁਰਮੀਤ ਸਿੰਘ ਖੁੱਡੀਆਂ
ਕਲਾਨੌਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਬਰੈਂਪਟਨ ਦੀ ਇਕ ਝੀਲ ’ਚੋਂ ਮਿਲੀ ਲਾਸ਼
ਇਲਾਕੇ ’ਚ ਸੋਗ ਦੀ ਲਹਿਰ, ਪਰਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ