ਪੰਜਾਬ
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖਬੀਰ ਬਾਦਲ ਦੇ ਬਚਕਾਨਾ ਬਿਆਨਾਂ ’ਤੇ ਨੋਟਿਸ ਲੈਣ ਦੀ ਕੀਤੀ ਅਪੀਲ
2 ਦਸੰਬਰ ਦੇ ਹੁਕਮਨਾਮੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਚਾਰਾਜੋਈ ਕਰਨ ਜਥੇਦਾਰ
Punjab News: ਪਠਾਨਕੋਟ ਰੋਡ ’ਤੇ ਬੱਸ ਨੇ ਮੋਟਰਸਾਈਕਲ ਤੇ ਰੇਹੜੀ ਨੂੰ ਮਾਰੀ ਟੱਕਰ, ਇਕ ਦੀ ਮੌਤ ਤੇ ਦੋ ਜ਼ਖ਼ਮੀ
Punjab News: ਮੌਕੇ ’ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਕਬਜ਼ੇ ’ਚ ਲਿਆ, ਬੱਸ ਡਰਾਈਵਰ ਫ਼ਰਾਰ
Jagjit Singh Dallewal: ਟ੍ਰੇਨਰ ਡਾਕਟਰ ਵਲੋਂ ਡੱਲੇਵਾਲ ਨੂੰ ਡ੍ਰਿਪ ਲਗਾਉਣ 'ਤੇ ਸਿਹਤ ਮੰਤਰੀ ਨੂੰ ਸ਼ਿਕਾਇਤ
Jagjit Singh Dallewal : ਜਾਂ ਤਾਂ ਜ਼ਿੰਮੇਵਾਰ ਡਾਕਟਰ ਦਿਓ, ਨਹੀਂ ਅਸੀਂ ਆਪਣੇ ਆਪ ਪ੍ਰਬੰਧ ਕਰ ਲਵਾਂਗੇ-ਕਾਕਾ ਸਿੰਘ ਕੋਟੜਾ
Himachal News: ਹਿਮਾਚਲ ’ਚ ਵੱਧ ਰਹੇ ਨਸ਼ੇ ਲਈ ਕਾਂਗਰਸੀ ਵਿਧਾਇਕ ਨੇ ਪੰਜਾਬ ਨੂੰ ਦਸਿਆ ਜ਼ਿੰਮੇਵਾਰ
Himachal News: ਕਿਹਾ, ਹਿਮਾਚਲ ਨੂੰ ਬਰਬਾਦ ਕਰਨ ਲਈ ਅਪਣੀ ਪੂਰੀ ਤਾਕਤ ਲਗਾ ਰਿਹੈ ਪੰਜਾਬ
Birender Goyal: ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਸਾਧਿਆ ਭਾਜਪਾ ਨੇਤਾ ਪ੍ਰਵੇਸ਼ ਵਰਮਾ 'ਤੇ ਨਿਸ਼ਾਨਾ
ਕਿਹਾ ਕਿ ਦਿੱਲੀ ਭਾਜਪਾ ਨੇਤਾ ਪ੍ਰਵੇਸ਼ ਵਰਮਾ ਵੱਲੋਂ ਦਿੱਤੇ ਗਏ ਬਿਆਨ ਤੋਂ ਸਾਫ਼ ਪਤਾ ਲੱਗਦਾ ਹੈ ਕਿ ਭਾਜਪਾ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੀ ਹੈ।
ਪਿੰਡ ਚੁਗਾਵਾਂ ਦੀ ਸਰਪੰਚ ਨਰਿੰਦਰ ਕੌਰ ਦਿੱਲੀ ਵਿਖੇ ਗਣਤੰਤਰ ਦਿਵਸ ਸਮਾਰੋਹ 'ਚ ਮਹਿਮਾਨ ਵਜੋਂ ਸ਼ਾਮਲ ਹੋਵੇਗੀ
ਪਿੰਡ ਵਿਚ ਜਲ ਸਪਲਾਈ ਸਕੀਮ ਨੂੰ ਵਧੀਆ ਢੰਗ ਨਾਲ ਚਲਾਉਣ ਕਰਕੇ ਹੋਈ ਚੋਣ
Punjab Kabaddi Player Arrested: ਇਮੀਗ੍ਰੇਸ਼ਨ ਰੈਕੇਟ ਚਲਾਉਣ ਦੇ ਦੋਸ਼ ਵਿੱਚ ਪੰਜਾਬ ਦਾ ਸਾਬਕਾ ਕਬੱਡੀ ਖਿਡਾਰੀ ਗ੍ਰਿਫ਼ਤਾਰ
ਪੁਲਿਸ ਨੇ ਦੱਸਿਆ ਕਿ ਮਨਦੀਪ ਕਪੂਰਥਲਾ ਵਿੱਚ ਆਈਲੈਟਸ ਕੋਚਿੰਗ ਸੈਂਟਰ ਦੀ ਆੜ ਵਿੱਚ ਰੈਕੇਟ ਚਲਾ ਰਿਹਾ ਸੀ।
Ludhiana News: ਦੂਜੀ ਕਿਸ਼ਤ ਵਜੋਂ 5000 ਰੁ. ਰਿਸ਼ਵਤ ਲੈਂਦਿਆਂ PSPACL ਜੇ.ਈ. ਕੁਲਦੀਪ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਮੁਲਜ਼ਮ ਨੇ ਪਹਿਲਾਂ ਵੀ ਲਈ ਸੀ 10000 ਰੁਪਏ ਰਿਸ਼ਵਤ
‘ਆਪ’ ਨੇ ਭਾਜਪਾ ਆਗੂ ਪਰਵੇਸ਼ ਵਰਮਾ ਦੀਆਂ ਪੰਜਾਬ ਵਿਰੋਧੀ ਟਿੱਪਣੀਆਂ ਦੀ ਕੀਤੀ ਨਿੰਦਾ, ਪੰਜਾਬੀਆਂ ਤੋਂ ਮੁਆਫ਼ੀ ਮੰਗਣ ਦੀ ਕੀਤੀ ਮੰਗ
ਗਣਤੰਤਰ ਦਿਵਸ 'ਤੇ ਪੰਜਾਬ-ਰਜਿਸਟਰਡ ਵਾਹਨਾਂ ਨੂੰ ਖ਼ਤਰਾ ਕਹਿਣਾ ਹਰ ਪੰਜਾਬੀ ਅਤੇ ਉਨ੍ਹਾਂ ਦੀ ਦੇਸ਼ ਭਗਤੀ ਦਾ ਅਪਮਾਨ ਹੈ: ਮੁੱਖ ਮੰਤਰੀ ਭਗਵੰਤ ਮਾਨ
Ludhiana News : ਹਲਕਾ ਦੱਖਣੀ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੀ ਕੋਰਟ ਨੇ ਦਿੱਤਾ ਵੱਡਾ ਝਟਕਾ
Ludhiana News : ਵਕੀਲ ਡਾ. ਗੌਰਵ ਅਰੋੜਾ ਨੇ ਹਲਕਾ ਦੱਖਣੀ ’ਚ ਗੰਦੇ ਪਾਣੀ ਅਤੇ ਰੋਡ ਸੰਬੰਧੀ ਪਾਈ ਸੀ ਪਟਿਸ਼ਨ, ਕੋਰਟ ਨੇ ਨਗਰ ਨਿਗਮ ਕਮਿਸ਼ਨਰ ਤੋਂ ਮੰਗਿਆ ਜਵਾਬ