ਪੰਜਾਬ
Punjab News: ਪੰਜਾਬ 'ਚ ਚੋਣਾਂ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਹਦਾਇਤਾਂ: ਛੋਟੇ ਅਪਰਾਧਾਂ 'ਤੇ ਵੀ ਤੁਰੰਤ ਕੀਤੀ ਜਾਵੇ ਕਾਰਵਾਈ
Punjab News: FIR ਦਰਜ ਕਰਨ 'ਚ ਅਣਗਹਿਲੀ ਹੋਈ ਤਾਂ ਹੋਵੇਗੀ ਕਾਰਵਾਈ
Punjab Weather Update: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ ਦਾ ਮਿਜਾਜ਼, ਸਵੇਰ ਸ਼ਾਮ ਲੱਗਣ ਲੱਗਾ ਪਾਲਾ
Punjab Weather Update: ਦੀਵਾਲੀ ਤੋਂ ਬਾਅਦ ਵਧੇਗੀ ਠੰਢ
Punjab News: ਦੁਸਹਿਰੇ 'ਤੇ 177 ਥਾਵਾਂ 'ਤੇ ਸਾੜੀ ਗਈ ਪਰਾਲੀ, 139 'ਤੇ ਪਹੁੰਚ ਗਿਆ AQI
Punjab News: , ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਕਾਰਨ, AQI ਪੱਧਰ ਵੀ ਵਧਣਾ ਸ਼ੁਰੂ ਹੋ ਗਿਆ ਹੈ।
Punjab News: ਝੋਨੇ ਦੀ ਸਰਕਾਰੀ ਖਰੀਦ ਮੱਠੀ, ਕਿਸਾਨ ਚਿੰਤਤ; ਕੀ ਹੈ ਪੂਰਾ ਮਾਮਲਾ?
Punjab News: ਘੱਟੋ-ਘੱਟ ਸਮਰਥਨ ਮੁੱਲ 'ਤੇ ਝੋਨਾ ਖਰੀਦਣ ਲਈ ਵੱਧ ਤੋਂ ਵੱਧ 17 ਪ੍ਰਤੀਸ਼ਤ ਨਮੀ ਹੀ ਸਵੀਕਾਰਯੋਗ ਹੈ।
ਪੰਜਾਬੀਆਂ ’ਚ ਹਰਮਨ ਪਿਆਰੀ ਹੋ ਰਹੀ ‘ਬਿਲ ਲਿਆਓ, ਇਨਾਮ ਪਾਓ ਸਕੀਮ’, ਟੈਕਸ ਕਾਨੂੰਨ ਬਾਰੇ ਵਧ ਰਹੀ ਜਾਗਰੂਕਤਾ
ਸਕੀਮ ਦੀ ਸਫਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਟੈਕਸ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਦੇ ਯਤਨਾਂ ਦਾ ਪ੍ਰਮਾਣ
Amritsar News : ਝੋਨੇ ਦੀ ਖਰੀਦ ਨੂੰ ਲੈ ਕੇ SKM ਵੱਲੋਂ ਦਿੱਤੀ ਕਾਲ ਨੂੰ ਸਾਡਾ ਪੂਰਾ ਸਮਰਥਨ : ਪ੍ਰਤਾਪ ਸਿੰਘ ਬਾਜਵਾ
Amritsar News : ਬਾਜਵਾ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਦੀ ਖੇਤੀ ਆਰਥਿਕਤਾ ਢਹਿ-ਢੇਰੀ ਹੋਣ ਦੇ ਕੰਢੇ ‘ਤੇ ਹੈ
Mohali News : ਦਸਹਿਰੇ ਦੇ ਤਿਉਹਾਰ ’ਤੇ ਵਿਧਾਇਕ ਅਨਮੋਲ ਮਾਨ ਵੱਲੋਂ ਚੰਗੇ ਕੰਮਾਂ ਦੀ ਪਰੰਪਰਾ ਨੂੰ ਕਾਇਮ ਰੱਖਣ ਦਾ ਦਿੱਤਾ ਜ਼ੋਰ
Mohali News : ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਦ੍ਰਿੜ ਵਚਨਬੱਧਤਾ ਪ੍ਰਗਟਾਈ
Punjab News: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿੱਤੀ ਹਲਾਤਾਂ ਨੂੰ ਸੰਭਾਲਣ ਲਈ 2 ਨਵੇਂ ਐਡਵਾਈਜ਼ਰ ਨਿਯੁਕਤ
Punjab News: ਨਵ-ਨਿਯੁਕਤ ਐਡਵਾਈਜ਼ਰਾਂ ’ਚ ਦਿੱਲੀ ਤੋਂ ਅਰਬਿੰਦ ਮੋਦੀ ਚੀਫ ਐਡਵਾਈਜ਼ਰ ਵਿੱਤ ਮੰਤਰਾਲਾ, ਸਿਬਾਸਟੀਨ ਜੇਮਸ ਐਡਵਾਈਜ਼ਰ ਵਿੱਤ ਮੰਤਰਾਲਾ ਨਿਯੁਕਤ ਕੀਤਾ
Amritsar News : ਅੰਮ੍ਰਿਤਸਰ 'ਚ ਪੁਲਿਸ ਟੀਮ 'ਤੇ ਬਦਮਾਸ਼ਾਂ ਨੇ ਕੀਤੀ ਗੋਲੀਬਾਰੀ, ਇਕ ਬਦਮਾਸ਼ ਜ਼ਖ਼ਮੀ
Amritsar News : ਮੁਲਜ਼ਮਾਂ ਨੇ HDFC ਬੈਂਕ 'ਚ ਲੁੱਟ ਦੀ ਵਾਰਦਾਤ ਨੂੰ ਦਿੱਤਾ ਸੀ ਅੰਜਾਮ
Muktsar Sahib News : ਚੋਣ ਕਮਿਸ਼ਨ ਨੇ ਸ੍ਰੀ ਮੁਕਤਸਰ ਸਾਹਿਬ ਦੇ 24 ਪਿੰਡਾਂ ਦੀਆਂ ਪੰਚਾਇਤੀ ਚੋਣਾਂ ਕੀਤੀਆਂ ਰੱਦ
Muktsar Sahib News : ਇਹ ਫੈਸਲਾ ਨਾਮਜ਼ਦਗੀ ਵਾਪਸ ਲੈਣ ਸਬੰਧੀ ਹੋਈ ਧੋਖਾਧੜੀ ਦੇ ਆਧਾਰ 'ਤੇ ਲਿਆ ਗਿਆ