ਪੰਜਾਬ
Ferozepur News : ਫਿਰੋਜ਼ਪੁਰ ’ਚ ਗਲਘੋਟੂ ਦੀ ਬਿਮਾਰੀ ਕਾਰਨ ਬੱਚੀ ਦੀ ਮੌਤ, ਸਿਹਤ ਵਿਭਾਗ ਹੋਇਆ ਸਰਗਰਮ
Ferozepur News : ਬਿਮਾਰੀ ਦੀ ਜਾਂਚ ਲਈ ਸਿਹਤ ਵਿਭਾਗ ਦੀਆਂ ਅੱਠ ਟੀਮਾਂ ਕੰਮ ’ਚ ਲੱਗੀਆਂ
Hoshiarpur News: ਪਿੰਡ ਖਡਿਆਲਾ ਵਿਚ ਲੋਕ ਨਹੀਂ ਲੜ ਰਹੇ ਪੰਚਾਇਤੀ ਚੋਣਾਂ, ਕਿਸੇ ਵੀ ਵਿਅਕਤੀ ਨੇ ਨਹੀਂ ਭਰੇ ਆਪਣੇ ਨਾਮਜ਼ਦਗੀ ਪੱਤਰ
Hoshiarpur News: ਕੋਈ ਪੰਚਾਇਤ ਕੰਮ ਨਹੀਂ ਕਰਦੀ- ਪਿੰਡ ਵਾਸੀ
Patiala Sirhind Road Accident : ਤਿੰਨ ਭਰਾਵਾਂ ਦੀ ਸੜਕ ਹਾਦਸੇ ਵਿਚ ਹੋਈ ਦਰਦਨਾਕ ਮੌਤ
Patiala Sirhind Road Accident : ਪਟਿਆਲਾ ਸਰਹਿੰਦ ਰੋਡ 'ਤੇ ਟਰੈਕਟਰ ਟਰਾਲੀ ਨਾਲ ਟਕਰਾਈ ਕਾਰ
Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵਿਰਸਾ ਸਿੰਘ ਵਲਟੋਹਾ ਨੂੰ ਕੀਤਾ ਤਲਬ
Punjab News : 15 ਅਕਤੂਬਰ ਨੂੰ ਸਵੇਰੇ 9 ਵਜੇ ਪੇਸ਼ ਹੋਣ ਦੇ ਹੁਕਮ
Punjab News : ਪੰਜਾਬ 'ਚ 18 ਟਰੈਵਲ ਏਜੰਸੀਆਂ ਖਿਲਾਫ FIR ਦਰਜ ,ਵਿਦੇਸ਼ਾਂ 'ਚ ਨੌਕਰੀਆਂ ਦਾ ਫਰਜ਼ੀ ਇਸ਼ਤਿਹਾਰ ਦੇ ਕੇ ਮਾਰਦੇ ਸੀ ਠੱਗੀ
ਹੁਣ ਤੱਕ 43 ਏਜੰਟਾਂ ਖਿਲਾਫ਼ ਹੋਈ ਕਾਰਵਾਈ
Punjab News : ਪੰਜਾਬ 'ਚ ਹੋਣਗੀਆਂ ਨਿਰਪੱਖ ਪੰਚਾਇਤੀ ਚੋਣਾਂ : ਹਰਚੰਦ ਸਿੰਘ ਬਰਸਟ
ਲੋਕ ਬਿਨਾਂ ਕਿਸੇ ਡਰ ਤੋਂ ਆਪਣੇ ਮੱਤ ਦਾ ਕਰਨ ਇਸਤੇਮਾਲ
Jalandhar News: ਪੰਜਾਬ ਰੋਡਵੇਜ਼ ਦੀ ਬੱਸ ਤੇ ਸਕੂਟਰੀ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 2 ਲੋਕਾਂ ਦੀ ਦਰਦਨਾਕ ਮੌਤ
Jalandhar News: ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ
ਮੁੱਖ ਸਕੱਤਰ ਕੇ.ਏ.ਪੀ. ਸਿਨ੍ਹਾ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਣਾ ਮੰਦਿਰ ਵਿਖੇ ਹੋਏ ਨਤਮਸਤਕ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਮਨਕੰਵਲ ਸਿੰਘ ਚਹਿਲ ਤੇ ਡੀ.ਸੀ.ਪੀ. ਹਰਪ੍ਰੀਤ ਸਿੰਘ ਮੰਡੇਰ ਵੀ ਹਾਜ਼ਰ ਸਨ।
ਜੈਤੋ ਹਲਕੇ ’ਚ 24 ਸਰਪੰਚ ਅਤੇ 359 ਪੰਚ ਬਿਨ੍ਹਾਂ ਮੁਕਾਬਲਾ ਹੋਏ ਜੇਤੂ
ਵਿਧਾਇਕ ਅਮੋਲਕ ਸਿੰਘ ਨੇ ਸਰਬਸੰਮਤੀ ਨਾਲ ਚੁਣੇ ਗਏ 24 ਸਰਪੰਚਾਂ ਨੂੰ ਕੀਤਾ ਸਨਮਾਨਿਤ
Punjab News: ਤਰਨਤਾਰਨ 'ਚ ਕੰਬਲ ਫੈਕਟਰੀ 'ਚ ਲੱਗੀ ਅੱਗ, ਲੱਖਾਂ ਰੁਪਏ ਦਾ ਨੁਕਸਾਨ
Punjab News: ਲੋਕਾਂ ਦਾ ਕਹਿਣਾ ਹੈ ਕਿ ਅੱਗ ਨੇ ਜਲਦੀ ਹੀ ਭਿਆਨਕ ਰੂਪ ਧਾਰਨ ਕਰ ਲਿਆ।