ਪੰਜਾਬ
Weather News: ਪੰਜਾਬ-ਚੰਡੀਗੜ੍ਹ 'ਚ ਅੱਜ ਸ਼ਾਮ ਤੋਂ ਬਦਲੇਗਾ ਮੌਸਮ: ਇਨ੍ਹਾਂ 6 ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ
Weather News: ਸੂਬੇ 'ਚ 1 ਜੂਨ ਤੋਂ 30 ਸਤੰਬਰ ਤੱਕ 314.6 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਕਿ ਆਮ ਨਾਲੋਂ 439.8 ਫੀਸਦੀ ਘੱਟ ਹੈ।
Punjab News: ਲੇਹ-ਲੱਦਾਖ ’ਚ ਡਿਊਟੀ ਦੌਰਾਨ ਪੰਜਾਬ ਦਾ ਫ਼ੌਜੀ ਜਵਾਨ ਸ਼ਹੀਦ! 8 ਨਵੰਬਰ ਨੂੰ ਸੀ ਵਿਆਹ
Punjab News: ਮਾਪਿਆਂ ਦਾ ਇਕਲੌਤਾ ਪੁੱਤਰ ਸੀ ਸ਼ਹੀਦ ਜਵਾਨ
Patiala News : ਪਟਿਆਲਾ ਵਿੱਚ ਡੁੱਬਣ ਕਾਰਨ ਚਾਰ ਸਾਲ ਦੀ ਬੱਚੀ ਦੀ ਮੌਤ
Patiala News : ਬੜੀ ਨਦੀ ਡੁੱਬਣ ਕਾਰਨ ਹੋਈ ਮੌਤ, ਸ਼ਾਂਤੀ ਨਗਰ ਇਲਾਕੇ ਦੇ ਵਿੱਚ ਗਮ ਦਾ ਮਾਹੌਲ
Ludhiana News : ਖੇਡ ਰਹੀ ਬੱਚੀ ਦੀ ਕਾਰ ਹੇਠਾਂ ਆਉਣ ਕਾਰਨ ਹੋਈ ਮੌਤ, ਬੱਚੀ ਦੀ ਮੌਤ ’ਤੇ ਪਰਿਵਾਰ ਨੇ ਕੀਤਾ ਹੰਗਾਮਾ
Ludhiana News : ਲੋਕਾਂ ਨੇ ਡਰਾਈਵਰ ਨੂੰ ਕਾਬੂ ਕਰ ਕੀਤਾ ਪੁਲਿਸ ਹਵਾਲੇ
Punjab News : ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਉਪਲੱਬਧ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
ਮੰਤਰੀ ਨੇ ਮੌਜੂਦਾ ਭਲਾਈ ਪ੍ਰੋਗਰਾਮਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ
Tran Taran News : ਖਾਲੜਾ ਪੁਲਿਸ ਅਤੇ BSF ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਹੈਰੋਇਨ ਦੇ 3 ਪੈਕਟ ਹੋਏ ਬਰਾਮਦ
Tran Taran News : ਪੈਕਟ ’ਚੋਂ 1 ਕਿਲੋ 515 ਗ੍ਰਾਮ ਹੈਰੋਇਨ ਬਰਾਮਦ ਹੋਈ
Shri Muktsar Sahib : ਵਿਜੀਲੈਂਸ ਵੱਲੋਂ 5,000 ਰੁਪਏ ਰਿਸ਼ਵਤ ਲੈਂਦਾ ਥਾਣੇ ਦਾ ਮੁੱਖ ਮੁਨਸ਼ੀ ਸਤਨਾਮ ਸਿੰਘ ਰੰਗੇ ਹੱਥੀਂ ਕਾਬੂ
Shri Muktsar Sahib : ਪੁਲਿਸ ਮੁਲਾਜ਼ਮ ਨੇ ਚੋਰੀ ਦੇ ਫ਼ੋਨ ਮਾਮਲੇ ’ਚ ਮਦਦ ਕਰਨ ਬਦਲੇ ਪਹਿਲਾਂ ਲਏ ਸਨ 8,000 ਰੁਪਏ
Ludhiana News: ਲੁਧਿਆਣਾ 'ਚ ਧੋਖਾਧੜੀ ਕਰਨ ਵਾਲੇ 2 ਕਾਰ ਵਿਕਰੇਤਾ ਗ੍ਰਿਫਤਾਰ ਲਗਜ਼ਰੀ ਕਾਰਾਂ 'ਤੇ ਲਗਾਉਂਦੇ ਸਨ ਜਾਅਲੀ ਨੰਬਰ ਪਲੇਟਾਂ
Ludhiana News: RC, ਜਾਅਲੀ ਪੁਲਿਸ ਪਛਾਣ ਪੱਤਰ ਸਮੇਤ 5 ਗੱਡੀਆਂ ਬਰਾਮਦ
Punjab News : ਬੀਬੀ ਜਗੀਰ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਦਿੱਤਾ ਸਪਸ਼ਟੀਕਰਨ
ਬੀਬੀ ਜਗੀਰ ਕੌਰ ਨੇ ਬੇਟੀ ਦੇ ਕਤਲ ਅਤੇ ਰੋਮਾਂ ਦੀ ਬੇਅਦਬੀ 'ਤੇ ਦਿੱਤਾ ਸਪੱਸ਼ਟੀਕਰਨ
Amritsar News: ਪੰਜਾਬ ਦੀ 'ਬੱਬਰ ਸ਼ੇਰਨੀ'..... ਹਿੰਮਤ ਤੇ ਦਿਮਾਗ ਨਾਲ ਚੋਰਾਂ ਦਾ ਇਸ ਧੀ ਨੇ ਕੀਤਾ ਸਾਹਮਣਾ
Amritsar News: ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।