ਪੰਜਾਬ
Punjab Vidhan Sabha session: ਭਲਕੇ ਸਵੇਰੇ 11 ਵਜੇ ਸ਼ੁਰੂ ਹੋਵੇਗਾ 16ਵੀਂ ਪੰਜਾਬ ਵਿਧਾਨ ਸਭਾ ਦਾ 7ਵਾਂ ਇਜਲਾਸ
ਸਾਬਕਾ PM ਡਾ. ਮਨਮੋਹਨ ਸਿੰਘ ਸਮੇਤ ਵਿਛੜੀਆਂ ਰੂਹਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Punjab News : ਪਹਿਲੀ ਵਾਰ ਪਾਈ ਲਾਟਰੀ, ਨਿਕਲਿਆ 95 ਹਜ਼ਾਰ ਦਾ ਇਨਾਮ
Punjab News : ਭੈਣ ਨੂੰ ਮਿਲਣ ਜਲਾਲਾਬਾਦ ਆਇਆ ਸੀ ਭਰਾ
Sangrur Encounter News: ਗੈਂਗਸਟਰ ਤੇ ਪੁਲਿਸ ਵਿਚਾਲੇ ਮੁਕਾਬਲਾ: ਤਾੜ-ਤਾੜ ਚੱਲੀਆਂ ਗੋਲੀਆਂ
ਜਵਾਬੀ ਕਾਰਵਾਈ ’ਚ ਗੈਂਗਸਟਰ ਲੱਤ ’ਚ ਗੋਲੀ ਲੱਗਣ ਕਾਰਨ ਹੋਇਆ ਜ਼ਖ਼ਮੀ
Ajnala News : ਗੰਨਿਆਂ ਨਾਲ ਭਰਿਆ ਟਰੈਕਟਰ ਟਰਾਲੀ ਸੁੱਕੇ ਨਾਲੇ ’ਚ ਡਿੱਗਣ ਕਾਰਨ ਚਾਲਕ ਦੀ ਮੌਤ
Ajnala News : ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਅਦਾਲਤ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੀਤਾ ਬਰੀ
ਜੱਗੂ ਵਿਰੁਧ 70 ਕੇਸ ਦਰਜ ਹਨ, ਜਿਨ੍ਹਾਂ ’ਚੋਂ 19 ਕੇਸਾਂ ’ਚ ਉਹ ਬਰੀ ਹੋ ਚੁੱਕਾ ਹੈ
PSPCL News : ਪੀ.ਐਸ.ਪੀ.ਸੀ.ਐਲ ਨੇ ਘਾਟਾ ਘਟਾਇਆ, ਰੈਂਕਿੰਗ ਵਿਚ ਕੀਤਾ ਸੁਧਾਰ
PSPCL News : ਰਾਜ ਉਪਯੋਗਤਾਵਾਂ ਵਿਚ ਪ੍ਰਾਪਤ ਕੀਤਾ 7ਵਾਂ ਸਥਾਨ
ਭਰਤੀ ਸਬੰਧੀ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰ ਜਥੇਦਾਰ ਨਾਲ ਕਰ ਰਹੇ ਮੁਲਾਕਾਤ
ਉਕਤ ਪੰਜੇ ਮੈਂਬਰ ਪਹਿਲਾਂ ਹੀ ਜਥੇਦਾਰ ਨੂੰ ਸੌਂਪ ਚੁੱਕੇ ਹਨ ਰਿਪੋਰਟ
Mohali News : ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ 'ਚ ਦਾਨੀ ਸੱਜਣ ਵੱਲੋਂ ਡੀਅਰ 5210 ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਭੇਟ
Mohali News : ਗੁਰਦੁਆਰਾ ਸਾਹਿਬ ਲਈ ਭੇਟ ਕੀਤੇ ਗਏ ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ
Batala News: ਜਬਰਦਸਤੀ ਦੇ ਮਾਮਲੇ ਵਿੱਚ ਦੋ ਵਿਅਕਤੀ ਗ੍ਰਿਫ਼ਤਾਰ
ਦੋਵਾਂ ਕੋਲੋਂ 83 ਲੱਖ ਰੁ. ਨਕਦੀ, ਗੈਰ-ਕਾਨੂੰਨੀ ਹਥਿਆਰਾਂ ਸਮੇਤ ਦੋ ਵਿਅਕਤੀ ਕੀਤੇ ਕਾਬੂ
Patiala News: ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ ਕਾਰ, 1 ਨੌਜਵਾਨ ਦੀ ਮੌਤ
ਪਿੰਡ ਬਲਬੇੜਾ ਦਾ ਰਹਿਣ ਵਾਲਾ ਸੀ ਮ੍ਰਿਤਕ