ਪੰਜਾਬ
Dapper Toll Plaza : ਦੱਪਰ ਟੋਲ ਪਲਾਜ਼ਾ ਹੋਇਆ ਫਰੀ, ਮੰਗਾਂ ਪੂਰੀਆਂ ਹੋਣ ਤੱਕ ਕਿਸਾਨਾਂ ਨੇ ਲਗਾਇਆ ਧਰਨਾ
Dapper Toll Plaza : ਕਿਸਾਨ ਜਥੇਬੰਦੀਆਂ ਲੱਖੋਵਾਲ ਅਤੇ ਉਗਰਾਹਾਂ ਵਲੋਂ ਧਰਨਾ ਦੇ ਕੇ ਕਰਵਾਇਆ ਮੁਕਤ
Hoshiarpur News : ਦੁੱਧ ਸਪਲਾਈ ਕਰਨ ਜਾ ਰਹੇ ਦੁੱਧ ਵਿਕਰੇਤਾ ਦੀ ਕਾਰ ਦੀ ਲਪੇਟ 'ਚ ਆਉਣ ਨਾਲ ਹੋਈ ਮੌਤ , ਇੱਕ ਬੱਚੇ ਦਾ ਪਿਤਾ ਸੀ ਮ੍ਰਿਤਕ
ਪਰਿਵਾਰਕ ਮੈਂਬਰਾਂ ਨੇ ਆਰੋਪੀ ਕਾਰ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ
Fazilka News : ਫਾਜ਼ਿਲਕਾ 'ਚ ਦੋ ਟਰੱਕਾਂ ਦੀ ਹੋਈ ਟੱਕਰ, ਸਟੇਅਰਿੰਗ 'ਚ ਫਸਣ ਕਾਰਨ ਡਰਾਈਵਰ ਦੀ ਕੱਟੀ ਗਈ ਲੱਤ
Fazilka News : ਘੰਟਿਆਂ ਦੀ ਮਿਹਨਤ ਤੋਂ ਬਾਅਦ ਡਰਾਈਵਰ ਨੂੰ ਕੱਢਿਆ ਗਿਆ ਬਾਹਰ, ਸੇਬ ਸੜਕ 'ਤੇ ਖਿੱਲਰੇ
Punjab News: SHO ਨੇ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ ਜਨਾਹ, ਅਸ਼ਲੀਲ ਵੀਡੀਓ ਬਣਾ ਕੇ ਕੀਤਾ ਬਲੈਕਮੇਲ
Punjab News: ਉਸ ਨੇ ਮਹਿਲਾ ਕਾਂਸਟੇਬਲ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਕੁਝ ਦੱਸਿਆ ਤਾਂ ਉਹ ਉਸ ਦੀ ਵੀਡੀਓ ਵਾਇਰਲ ਕਰ ਦੇਵੇਗਾ।
Punjab News: ਸਰਪੰਚੀ ਲਈ 2 ਕਰੋੜ ਰੁਪਏ ਦੀ ਬੋਲੀ ਲਗਾਉਣ ਵਾਲਾ ਉਮੀਦਵਾਰ ਆਤਮਾ ਸਿੰਘ ਹਟਿਆ ਪਿੱਛੇ
Punjab News: ਕਿਹਾ- ਨਾਮਜ਼ਦਗੀ ਪੱਤਰ ਦਾਖਲ ਕਰਕੇ ਚੋਣ ਲੜਾਂਗਾ।
Weather News: ਪੰਜਾਬ-ਚੰਡੀਗੜ੍ਹ 'ਚ 4 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ
Weather News: ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਮਾਨਸੂਨ ਦਾ ਮੌਸਮ ਹੁਣ ਖ਼ਤਮ ਹੋ ਚੁੱਕਾ ਹੈ।
Mohali News : ਮੁਹਾਲੀ ਦੇ ਏਅਰਪੋਰਟ 'ਤੇ ਜਲਦ ਹੀ ਪੰਜਾਬੀ 'ਚ ਦਿੱਤੀ ਜਾਵੇਗੀ ਉਡਾਣਾਂ ਦੀ ਜਾਣਕਾਰੀ
Mohali News : ਏਅਰਪੋਰਟ ਅਥਾਰਟੀ ਨੇ ਦੱਸਿਆ ਕਿ ਸਥਾਨਕ ਭਾਸ਼ਾ 'ਚ ਅਨਾਊਂਸਮੈਂਟ ਕਰਨ ਲਈ ਏਅਰਲਾਈਨਜ਼ ਨੂੰ ਪੱਤਰ ਲਿਖਿਆ ਗਿਆ ਹੈ।
Punjab News: ਸਰਪੰਚੀ ਦੇ ਉਮੀਦਵਾਰ ਦਾ ਦਾਅਵਾ ਕਿਹਾ, ‘ਵੋਟ ਪਾਉਣ ਆਉਣ ਵਾਲੀਆਂ ਪਿੰਡ ਦੀਆਂ ਔਰਤਾਂ ਲਈ ਦੇਵਾਂਗਾ 1100 ਰੁ. ਤੇ ਗਰਮ ਕੰਬਲ’
Punjab News: ਕਹਿੰਦਾ, 'ਚਾਹੇ 1 ਕਰੋੜ ਦੇ ਦਿਓ ਚੋਣ ਤਾਂ ਲੜਨੀ ਹੀ ਹੈ'
Punjab News: ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਅੱਜ ਤੋਂ ਸ਼ੁਰੂ
Punjab News: ਕਿਸਾਨਾਂ ਨੂੰ ਅਦਾਇਗੀ ਵਾਸਤੇ 41340 ਕਰੋੜ ਦੀ ਕੈਸ਼ ਕੈ੍ਰਡਿਟ ਲਿਮਿਟ ਜਾਰੀ
Punjab News : ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਵੱਖ -ਵੱਖ ਸਕੀਮਾਂ ਬਾਰੇ ਸਮੀਖਿਆ ਮੀਟਿੰਗ
ਸੂਬੇ ਦੇ ਕਿਸਾਨਾਂ ਨੂੰ ਬਾਗਬਾਨੀ ਕਿੱਤੇ ਅਪਨਾਉਣ ਦੀ ਕੀਤੀ ਅਪੀਲ