ਪੰਜਾਬ
Amritsar News : ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਲਈ 5 ਗਰੰਟੀਆਂ ਦਾ ਕੀਤਾ ਐਲਾਨ
Amritsar News : ਆਪ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਕੀਤਾ ਐਲਾਨ, ਕਿਹਾ- ਅੰਮ੍ਰਿਤਸਰ ਦਾ ਵੱਡੇ ਪੱਧਰ 'ਤੇ ਕਰਾਂਗੇ ਸੁਧਾਰ
Khanuri Border News : ਖਨੌਰੀ ਬਾਰਡਰ ਪਹੁੰਚੇ ਪ੍ਰਤਾਪ ਸਿੰਘ ਬਾਜਵਾ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ
Khanuri Border News : ਬਾਜਵਾ ਨੇ ਡੱਲੇਵਾਲ ਦੀ ਹਮਾਇਤ ਕੀਤੀ: ਕਿਸਾਨਾਂ ਦੇ ਹਿੱਤਾਂ ਲਈ ਅਟੁੱਟ ਸਮਰਥਨ ਦਾ ਦਿੱਤਾ ਭਰੋਸਾ
Amritsar News : ਅੰਮ੍ਰਿਤਸਰ ਪੁਲਿਸ ਨੇ ਹਥਿਆਰ ਤਸਕਰੀ ਗਰੋਹ ਦਾ ਕੀਤਾ ਪਰਦਾਫ਼ਾਸ਼, 2 ਮੁਲਜ਼ਮਾਂ ਨੂੰ 10 ਦੇਸੀ ਪਿਸਤੌਲਾਂ ਸਣੇ ਕੀਤਾ ਕਾਬੂ
Amritsar News : ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਇਕ ਦੂਜੇ ਦੇ ਹਨ ਰਿਸ਼ਤੇਦਾਰ, ਦੋਹਾਂ ਦੇ ਅਮਰੀਕਾ ਨਾਲ ਜੁੜੇ ਹੋਏ ਹਨ ਤਾਰ
Budhlada News : ਸੀਐਮ ਭਗਵੰਤ ਮਾਨ ਨੇ ਬੁਢਲਾਡਾ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਕੀਤਾ ਦੌਰਾ
Budhlada News : ਬੁਢਲਾਡਾ ਦੀ ITI ਅਪਗ੍ਰੇਡ ਕਰਨ ਦਾ ਕੀਤਾ ਐਲਾਨ
ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਡੱਲੇਵਾਲ ਦੇ ਹੱਕ 'ਚ ਕੀਤਾ ਵੱਡਾ ਐਲਾਨ
ਦੇਸ਼ ਭਰ 'ਚ ਕਰਨਗੇ ਪ੍ਰਦਰਸ਼ਨ
Khanuri Border News : ਖਨੌਰੀ ਬਾਰਡਰ 'ਤੇ ਡੱਲੇਵਾਲ ਨੂੰ ਮਿਲਣ ਪਹੁੰਚੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਬਿਆਨ ਆਇਆ ਸਾਹਮਣੇ
Khanuri Border News : ਕਿਹਾ ਕਿ ਪਹਿਲੇ ਕਿਸਾਨ ਅੰਦੋਲਨ ’ਚ ਸ਼ਾਮਲ ਰਹੇ ਸਾਰੇ ਕਿਸਾਨ ਸੰਗਠਨ ਇਕਜੁੱਟ ਹੋਣ ਤਾਂ ਸਰਕਾਰ ’ਤੇ ਦਬਾਅ ਵਧੇਗਾ।’’
ਪੰਜਾਬ ਦੇ ਮੁੱਖ ਸਕੱਤਰ ਨੇ ਅੱਠ ਏਡੀਜੀਪੀਜ਼ ਨੂੰ ਡੀਜੀਪੀ ਵਜੋਂ ਤਰੱਕੀ ਦੇਣ ’ਤੇ ਲਗਾਈ ਰੋਕ
ਇਸ ਤੋਂ ਪਹਿਲਾਂ 15 ਆਈਪੀਐਸ ਅਧਿਕਾਰੀਆਂ ਕੋਲ ਹੈ ਡੀਜੀਪੀ ਰੈਂਕ
Amritsar News : ਜਾਅਲੀ ਪੇਜ ਬਣਾਉਣ ਵਾਲਿਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਜਵਾਬ
Amritsar News : ਗਿਆਨੀ ਹਰਪ੍ਰੀਤ ਸਿੰਘ ਨੇ ਪੋਸਟ ਸਾਂਝੀ ਕਰ ਦਿੱਤਾ ਜਵਾਬ
ਸਾਨੂੰ ਡੱਲੇਵਾਲ ਵਰਗੇ ਲੀਡਰ ਚਾਹੀਦੇ ਨੇ : ਖੇਤੀਬਾੜੀ ਮੰਤਰੀ
ਗੁਰਮੀਤ ਸਿੰਘ ਖੁੱਡੀਆਂ ਨੇ ਸਰਕਾਰੀ ਸਕੂਲ ਨੂੰ 1 ਲੱਖ ਰੁਪਏ ਦਿਤੇ
Jaito News : ਜੈਤੋ ਦੇ ਨੇੜਲੇ ਪਿੰਡ ਬਹਿਬਲ ਕਲਾਂ ਵਿਚ ਪਰਾਲੀ ਨੂੰ ਅਚਾਨਕ ਲੱਗੀ ਅੱਗ
Jaito News : ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਪਾਇਆ ਕਾਬੂ, ਤਕਰੀਬਨ 5 ਲੱਖ ਰੁਪਏ ਦਾ ਹੋਇਆ ਨੁਕਸਾਨ