ਪੰਜਾਬ
Sri Fatehgarh Sahib: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗਾਲਾਂ ਕੱਢਣ ਵਾਲੇ ਖ਼ਿਲਾਫ਼ ਮਾਮਲਾ ਦਰਜ
ਪਿੰਡ ਵਾਸੀਆਂ ਨੇ ਵਰਿੰਦਰ ਸਿੰਘ ਦੇ ਘਰ 'ਚ ਕਿਸੇ ਵੀ ਪ੍ਰੋਗਰਾਮ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰਨ ਦਾ ਕੀਤਾ ਮਤਾ ਪਾਸ
ਵਿਜੀਲੈਂਸ ਬਿਊਰੋ ਨੇ 5,000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਕੀਤਾ ਕਾਬੂ
ਹਨੀ ਟਰੈਪ ਨੈੱਟਵਰਕ ਵੀ ਚਲਾ ਰਿਹਾ ਸੀ ਮੁਲਜ਼ਮ ਰਾਜ ਕੁਮਾਰ
Tarn Taran News : ਭਾਰਤ-ਪਾਕਿ ਸਰਹੱਦ ਨੇੜੇ ਘੁੰਮਦੇ ਸ਼ੱਕੀ ਨੌਜਵਾਨ ਨੂੰ BSF ਨੇ ਕਾਬੂ ਕਰਕੇ ਖਾਲੜਾ ਪੁਲਿਸ ਨੂੰ ਸੌਂਪਿਆ
Tarn Taran News : ਭਾਰਤੀ ਸਰਹੱਦ ਅੰਦਰ 132/14 ਬੀਓਪੀ ਕਰਮਾ ਚੌਂਕੀ ਦੇ ਨੇੜੇ ਘੁੰਮ ਰਿਹਾ ਸੀ ਨੌਜਵਾਨ
MP ਮਲਵਿੰਦਰ ਸਿੰਘ ਕੰਗ ਨੇ ਕੰਗਨਾ ਰਣੌਤ ਨੂੰ ਲੈ ਕੇ ਦਿੱਤਾ ਵੱਡਾ ਬਿਆਨ, ਜਾਣੋ ਕੀ ਕਿਹਾ
ਕੰਗਨਾ ਰਣੌਤ ਨੂੰ ਸਮਾਜ ਵਿੱਚ ਵੰਡੀਆਂ ਪਾਉਣ ਲਈ ਇੱਕ ਟੂਲ ਕਿੱਟ ਵਜੋਂ ਵਰਤਿਆ ਜਾ ਰਿਹਾ - ਕੰਗ
Chandigarh News : ਫਿਨਲੈਂਡ ਵਿਖੇ ਟ੍ਰੇਨਿੰਗ ਕਰਨ ਜਾਣਗੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 72 ਅਧਿਆਪਕ : ਹਰਜੋਤ ਸਿੰਘ ਬੈਂਸ
Chandigarh News : ਟ੍ਰੇਨਿੰਗ ਲਈ ਜਾਣ ਦੇ ਇੱਛੁਕ ਪ੍ਰਾਇਮਰੀ ਅਧਿਆਪਕ ਅੱਜ ਤੋਂ ਕਰ ਸਕਣਗੇ ਆਨਲਾਈਨ ਅਪਲਾਈ
ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਦੇ ਮਾਣ ਭੱਤੇ ਲਈ 22.33 ਕਰੋੜ ਰੁਪਏ ਜਾਰੀ : ਡਾ. ਬਲਜੀਤ ਕੌਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਔਰਤਾਂ ਅਤੇ ਬੱਚਿਆਂ ਦੀ ਭਲਾਈ ਲਈ ਵਚਨਬੱਧ
Patiala News : ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Patiala News : ਮੁਲਜ਼ਮਾਂ ਕੋਲੋਂ 11 ਮੋਟਰਸਾਈਕਲ, ਇੱਕ 32 ਬੋਰ ਪਿਸਤੌਲ, 2 ਜਿੰਦਾ ਰੌਂਦ, ਇੱਕ 315 ਬੋਰ ਦੇਸੀ ਪਿਸਤੌਲ, ਇੱਕ 12 ਬੋਰ ਦੇਸੀ ਪਿਸਤੌਲ ਹੋਏ ਬਰਾਮਦ
ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ 13.16 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ
ਅਸ਼ੀਰਵਾਦ ਸਕੀਮ ਤਹਿਤ 19 ਜ਼ਿਲ੍ਹਿਆਂ ਦੇ 2581 ਲਾਭਪਾਤਰੀਆਂ ਨੂੰ ਦਿੱਤਾ ਲਾਭ
ਬਠਿੰਡਾ STF ਟੀਮ ਦਾ ਵੱਡਾ ਐਕਸ਼ਨ, ਨਸ਼ਾ ਤਸਕਰ ਦੀ ਜਾਇਦਾਦ ਕੀਤੀ ਜ਼ਬਤ
2020 ਵਿੱਚ ਹੈਰੋਇਨ ਸਮੇਤ ਕੀਤਾ ਸੀ ਗ੍ਰਿਫ਼ਤਾਰ
Machiwara News : ਮਾਛੀਵਾੜਾ ਪੁਲਿਸ ਨੇ 12 ਘੰਟਿਆਂ ’ਚ ਚੋਰੀ ਕੀਤਾ ਟਰੱਕ ਕੀਤਾ ਬਰਾਮਦ, 2 ਮੁਲਜ਼ਮ ਕਾਬੂ, 1 ਫ਼ਰਾਰ
Machiwara News : ਚੋਰੀ ਕੀਤੇ ਵਾਹਨ ਨੂੰ ਨਵਾਂ ਰੂਪ ਦੇ ਵੇਚਦੇ ਸੀ ਅੱਗੇ