ਪੰਜਾਬ
Punjab News : ਰਾਜਾ ਵੜਿੰਗ ਨੇ 2022 ਤੋਂ ਬਾਅਦ ਚੌਥੀ ਕੈਬਨਿਟ ਦੇ ਫੇਰਬਦਲ 'ਤੇ 'ਆਪ' ਸਰਕਾਰ 'ਤੇ ਪ੍ਰਗਟਾਇਆ ਰੋਸ
'ਆਪ' ਸਰਕਾਰ ਬਿਨਾਂ ਸਿਰ ਦੇ ਮੁਰਗੇ ਵਾਂਗ ਇੱਧਰ ਉੱਧਰ ਦੌੜ ਰਹੀ ਹੈ : ਵੜਿੰਗ
ਜਾਣੋ ਕੌਣ ਹਨ ਵਿਧਾਇਕ ਮਹਿੰਦਰ ਭਗਤ, ਕੈਬਨਿਟ ਮੰਤਰੀ ਵਜੋ ਚੁੱਕੀ ਸਹੁੰ
ਉਪ ਚੋਣ ਜਿੱਤੇ ਵਿਧਾਇਕ ਮਹਿੰਦਰ ਭਗਤ ਨੂੰ ਪੰਜਾਬ ਕੈਬਨਿਟ ਵਿੱਚ ਸਾਮਿਲ
Faridkot Gurdwara Tilla Baba Farid : ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਗੁਰਦੁਆਰਾ ਟਿੱਲਾ ਬਾਬਾ ਫਰੀਦ, ਮਾਈ ਗੋਦੜੀ ਸਾਹਿਬ ਹੋਏ ਨਤਮਸਤਕ
Faridkot Gurdwara Tilla Baba Farid : ਸੰਗਤਾਂ ਨੂੰ ਮਹਾਨ ਸੰਤਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨ ਦੀ ਅਪੀਲ
Punjab Cabinet Reshuffle : CM ਭਗਵੰਤ ਮਾਨ ਨੇ ਕੀਤਾ ਕੈਬਨਿਟ ਦਾ ਵਿਸਥਾਰ ,5 ਵਿਧਾਇਕਾਂ ਨੇ ਕੈਬਨਿਟ ਮੰਤਰੀਆਂ ਵਜੋਂ ਚੁੱਕੀ ਸਹੁੰ
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਰਾਜ ਭਵਨ ਵਿੱਚ ਨਵੇਂ ਮੰਤਰੀਆਂ ਨੂੰ ਚੁਕਾਈ ਸਹੁੰ
Jalandhar News : ਜਲੰਧਰ 'ਚ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਜ਼ਬਰ ਜਨਾਹ ਕਰਨ ਵਾਲਾ ਕਾਬੂ
Jalandhar News : ਮੁਲਜ਼ਮ ਵਿਆਹ ਦਾ ਬਹਾਨਾ ਬਣਾ ਕੇ ਨਾਲ ਲੈ ਗਿਆ ਸੀ, ਜਾਨੋਂ ਮਾਰਨ ਦੀ ਦਿੱਤੀ ਧਮਕੀ
Punjab News : ਅਰਸ਼ਦੀਪ ਕਲੇਰ ਦੇ ਬਿਆਨ 'ਤੇ 'ਆਪ' ਦਾ ਤਿੱਖਾ ਪ੍ਰਤੀਕਰਮ, ਕਿਹਾ- ਇੰਜਣ ਬਦਲਣ ਦੀ ਲੋੜ ਅਕਾਲੀ ਦਲ ਨੂੰ ਹੈ
ਸਾਡਾ ਡੱਬਾ ਅਤੇ ਇੰਜਣ ਦੋਵੇਂ ਬਿਲਕੁਲ ਠੀਕ ਹਨ, ਤਿੰਨ ਕਰੋੜ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ - ਨੀਲ ਗਰਗ
ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਦੀਆਂ ਗੰਢਾਂ ਬਨਾਉਣ ਵਾਲੀਆਂ ਬੇਲਰ ਅਤੇ ਰੇਕ ਮਸ਼ੀਨਾਂ ਨੂੰ ਵੱਖ-ਵੱਖ ਪਿੰਡਾਂ 'ਚ ਕੀਤਾ ਰਵਾਨਾ
ਜ਼ਿਲ੍ਹੇ ਵਿੱਚ 20 ਬੇਲਰ ਅਤੇ ਰੈਕ ਮਸ਼ੀਨਾਂ ਉਪਲਬੱਧ, 17 ਹੋਰ ਮਸ਼ੀਨਾਂ ਦੀ ਮੰਗ ਆਈ
ਪੰਜਾਬ 'ਚ 1158 ਅਸਿਸਟੈਂਟ ਪ੍ਰੋਫੈਸਰ ਭਰਤੀ ਨੂੰ ਮਿਲੀ ਰਾਹਤ, ਹਾਈਕੋਰਟ ਦੇ ਡਬਲ ਬੈਂਚ ਨੇ ਪ੍ਰਕਿਰਿਆ ਨੂੰ ਦਿੱਤੀ ਹਰੀ ਝੰਡੀ
ਭਰਤੀ ਪ੍ਰਕਿਰਿਆ ਵਿਚ ਸ਼ਾਮਲ ਲੋਕਾਂ ਨੂੰ ਹੁਣ ਮਿਲ ਸਕੇਗੀ ਨੌਕਰੀ
Kapurthala News : ਕਪੂਰਥਲਾ ’ਚ ਭਰਾ ਨੇ ਕੀਤਾ ਭਰਾ ਦਾ ਕਤਲ
Kapurthala News : ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਘਰ ਵਾਪਸ ਆਉਂਦਿਆਂ ਦੀ ਹੋਈ ਮਾਮੂਲੀ ਤਕਰਾਰ
Punjab Cabinet Reshuffle : ਪੰਜਾਬ ਕੈਬਨਿਟ 'ਚ ਅੱਜ ਵੱਡਾ ਫੇਰਬਦਲ; 4 ਮੰਤਰੀਆਂ ਦੀ ਹੋਈ ਛੁੱਟੀ, 5 ਨਵੇਂ ਮੰਤਰੀ ਚੁੱਕਣਗੇ ਸਹੁੰ
ਨਵੇਂ ਵਿਧਾਇਕ ਅੱਜ ਸ਼ਾਮ 5 ਵਜੇ ਮੰਤਰੀ ਵਜੋਂ ਸਹੁੰ ਚੁੱਕਣਗੇ