ਪੰਜਾਬ
Sri Muktsar Sahib News : ਦਵਾਈ ਲੈਣ ਜਾ ਰਹੇ ਪਿਓ-ਪੁੱਤ 'ਤੇ ਜਾਨਲੇਵਾ ਹਮਲਾ ,ਪਿਓ ਦੀ ਮੌਤ ,ਬੇਟਾ ਗੰਭੀਰ ਜ਼ਖਮੀ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ
Firozpur News: ਵਿਦੇਸ਼ ਜਾਣ ਤੋਂ ਕੁਝ ਦਿਨ ਪਹਿਲਾਂ ਘਰਵਾਲੀ ਨੇ ਘਰਵਾਲੇ ਦਾ ਪਾੜ ਦਿੱਤਾ ਪਾਸਪੋਰਟ
Firozpur News: ਨੌਜਵਾਨ ਨੇ ਕੁਝ ਦਿਨਾਂ ਵਿਚ ਜਾਣਾ ਸੀ ਨਿਊਜ਼ੀਲੈਂਡ
ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 10 ਸਤੰਬਰ ਨੂੰ ਮਹਿਲਾਵਾਂ ਲਈ ਲਗਾਇਆ ਜਾਵੇਗਾ ਵਿਸ਼ੇਸ਼ ਮੈਗਾ ਰੋਜ਼ਗਾਰ ਕੈਂਪ: ਡਾ. ਬਲਜੀਤ ਕੌਰ
ਕਿਹਾ, ਪੰਜਾਬ ਸਰਕਾਰ ਮਹਿਲਾਵਾਂ ਦੇ ਸ਼ਸ਼ਕਤੀਕਰਨ ਅਤੇ ਆਰਥਿਕ ਤੌਰ ਤੇ ਆਤਮ-ਨਿਰਭਰ ਬਣਾਉਣ ਲਈ ਵਚਨਬੱਧ
Ferozepur News : ਫ਼ਿਰੋਜ਼ਪੁਰ 'ਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਆੜ੍ਹਤੀਏ ਨੂੰ ਘਰ ਦੇ ਬਾਹਰ ਮਾਰੀ ਗੋਲੀ ,ਹਾਲਤ ਨਾਜ਼ੁਕ
ਤਿੰਨ ਦਿਨ ਪਹਿਲਾਂ ਮੋਟਰਸਾਈਕਲ ਸਵਾਰਾਂ ਨੇ ਕਾਰ ’ਚ ਜਾ ਰਹੇ ਇੱਕੋ ਪਰਿਵਾਰ ਦੇ 5 ਮੈਂਬਰਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸੀ
School Holidays News: ਬੱਚਿਆਂ ਲਈ ਜ਼ਰੂਰੀ ਖਬਰ, ਅਗਲੇ ਦੋ ਦਿਨ ਸਕੂਲ ਕਾਲਜ ਰਹਿਣਗੇ ਬੰਦ
School Holidays News: ਸਾਰੇ ਰਾਜਾਂ ਵਿਚ ਕੱਲ੍ਹ ਛੁੱਟੀ ਨਹੀਂ ਹੈ
Punjab News : ਕਾਂਗਰਸ ਪ੍ਰਧਾਨ ਨੇ ਪੈਟਰੋਲ, ਡੀਜ਼ਲ ਅਤੇ ਬਿਜਲੀ ਦੀਆਂ ਕੀਮਤਾਂ ’ਚ ਕੀਤੇ ਵਾਧੇ ਨੂੰ ਵਾਪਸ ਲੈਣ ਡੀਸੀ ਨੂੰ ਸੌਂਪਿਆ ਮੰਗ ਪੱਤਰ
Punjab News : ਅਸੀਂ ਯਕੀਨੀ ਬਣਾਵਾਂਗੇ ਕਿ ਪੰਜਾਬ ਦੀ ਆਵਾਜ਼ ਇਸ 'ਆਮ ਆਦਮੀ' ਦੀ ਸਰਕਾਰ ਦੇ ਕੰਨਾਂ ਤੱਕ ਪਹੁੰਚੇ: ਰਾਜਾ ਵੜਿੰਗ
Fazilka News : ਭਾਰਤ ਵਿਸ਼ਵ ਦਾ ਪਹਿਲਾ ਦੇਸ਼, ਜਿਸ 'ਚ ਸਿੱਖਿਆ ਕਰਜ਼ ਹੈ ਸਭ ਤੋਂ ਮਹਿੰਗਾ
Fazilka News : ਮੋਟਾ ਵਿਆਜ ਭਰ ਕੇ ਮਹਿੰਗੀ ਪੜ੍ਹਾਈ ਕਰਨ ਵਾਲੇ ਤੋਂ ਕਿਵੇਂ ਸਿਆਸੀ ਆਗੂ ਰੱਖਦੇ ਹਨ ਦੇਸ਼ ਭਗਤੀ ਦੀ ਆਸ
Abohar News: ਅਬੋਹਰ ਪੁਲਿਸ ਨੇ ਲੋੜੀਂਦਾ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ, ਕਈ ਰਾਜਾਂ ਵਿਚ ਦਰਜ ਹਨ 8 ਮਾਮਲੇ
Abohar News: ਗੁਰੂਗ੍ਰਾਮ ਪੁਲਿਸ ਲੈ ਕੇ ਜਾਵੇਗੀ ਪ੍ਰੋਡਕਸ਼ਨ ਵਾਰੰਟ 'ਤੇ
Khadiala Sainian Accident News: 3 ਬੱਚਿਆਂ ਦੀ ਮਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ, ਪਤੀ ਦੀ ਮੌਤ ਤੋਂ ਬਾਅਦ ਘਰ ਦਾ ਚੁੱਕਦੀ ਸੀ ਖਰਚਾ
Khadiala Sainian Accident News: ਪਤੀ ਦੀ ਕੁਝ ਸਮਾਂ ਪਹਿਲਾਂ ਹੀ ਹੋ ਚੁੱਕੀ ਸੀ ਮੌਤ
Ludhiana News : ਲੁਧਿਆਣਾ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਪ੍ਰਵਾਸੀ ਮਜ਼ਦੂਰ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Ludhiana News : ਦੋਵੇਂ ਦੇ 3 ਸਾਲਾਂ ਤੋਂ ਸਨ ਨਾਜਾਇਜ਼ ਸਬੰਧ