ਪੰਜਾਬ
Mohali News: ਮੁਹਾਲੀ ਪੁਲਿਸ ਦੇ 'ਮੁਖਬਰ' ਬਣਨਗੇ ਪ੍ਰਾਈਵੇਟ ਚੌਕੀਦਾਰ, ਸ਼ਹਿਰ ਵਿਚ ਵਾਪਰ ਰਹੀਆਂ ਘਟਨਾਵਾਂ ਬਾਰੇ ਪੁਲਿਸ ਨੂੰ ਕਰਨਗੇ ਸੂਚਿਤ
ਚੌਕੀਦਾਰ ਸਥਾਨਕ ਪੁਲਿਸ ਨਾਲ ਪੂਰੀ ਤਰ੍ਹਾਂ ਸੰਪਰਕ ਵਿੱਚ ਰਹਿਣਗੇ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਕੌਮਾਂਤਰੀ ਨਿਰਮਾਣ ਦਾ ਕੇਂਦਰ ਬਣਨ ਲੱਗਾ ਪੰਜਾਬ
BMW ਕਾਰ ਦੇ ਕਲਪੁਰਜ਼ੇ ਬਣਨਗੇ ਮੰਡੀ ਗੋਬਿੰਦਗੜ੍ਹ ’ਚ, 25 ਲੱਖ ਇਕਾਈਆਂ ਦਾ ਮਿਲਿਆ ਆਰਡਰ
Punjab News: ਪਤੀ ਦੇ ਜਨਮ ਦਿਨ ਮੌਕੇ ਪਤਨੀ ਦੀ ਸੜਕ ਹਾਦਸੇ ’ਚ ਮੌਤ
Punjab News: ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ
Punjabi News: ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3’ ‘ਚ ਹਿੱਸਾ ਲੈਣ ਆਏ ਅਥਲੀਟ ਦੀ ਅਚਾਨਕ ਮੌਤ
Punjabi News:ਜਦੋਂ ਤੱਕ ਆਸਪਾਸ ਦੇ ਖਿਡਾਰੀ ਉਸ ਨੂੰ ਸੰਭਾਲ ਸਕੇ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
Punjab News: ਚੰਡੀਗੜ੍ਹ-ਪੰਜਾਬ ਦੀ ਹਾਲਤ ਚਿੰਤਾਜਨਕ, ਪਰਾਲੀ ਸਾੜਨ ਦੇ 262 ਨਵੇਂ ਮਾਮਲੇ ਕੀਤੇ ਗਏ ਦਰਜ
Punjab News:ਪੰਜਾਬ ਦੇ 6 ਸ਼ਹਿਰ ਆਮ ਨਾਲੋਂ 6 ਗੁਣਾ ਵੱਧ ਪ੍ਰਦੂਸ਼ਿਤ ਹਨ।
Punjab News: ਬੇਅਦਬੀ ਮਾਮਲਿਆਂ ਦੇ ਦੋਸ਼ੀ ਨੂੰ ਅਦਾਲਤ ਨੇ ਦੋ ਕੇਸਾਂ 'ਚ ਸੁਣਾਈ 5-5 ਸਾਲ ਦੀ ਕੈਦ
Punjab News: 2020 ਵਿੱਚ ਸਰਹਿੰਦ ਨੇੜਲੇ ਪਿੰਡ ਤਰਖਾਣਮਾਜਰਾ ਤੇ ਪਿੰਡ ਜੱਲ੍ਹਾ ਦੇ ਗੁਰਦੁਆਰਿਆਂ ’ਚ ਕੀਤੀ ਸੀ ਬੇਅਦਬੀ
Malout Accident News: ਵਿਆਹ 'ਤੇ ਜਾ ਰਹੇ 2 ਦੋਸਤਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ
Malout Accident News: ਦੋਵੇਂ ਚਾਈਂ-ਚਾਈਂ ਵਿਆਹ 'ਤੇ ਜਾਣ ਲਈ ਲੈ ਕੇ ਆਏ ਸਨ ਨਵੇਂ ਕੱਪੜੇ
Punjab News: ਪੰਜਾਬ ਨੇ ਝੋਨੇ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਕੀਤਾ ਪਾਰ
Punjab News: ਭਗਵੰਤ ਮਾਨ ਸਰਕਾਰ ਨੇ ਨਿਰਵਿਘਨ ਖ਼ਰੀਦ ’ਚ ਮਾਰਿਆ ਨਵਾਂ ਮਾਅਰਕਾ
ਫਰੀਦਕੋਟ ਦੇ ਸਾਦਿਕ ਵਿਚ ਸੜਕ ਤੇ ਡਿੱਗਿਆ ਮਿਲਿਆ ਗੁਟਕਾ ਸਾਹਿਬ, ਇਕ ਵਿਅਕਤੀ ਪੁਲਿਸ ਹਿਰਾਸਤ ’ਚ
ਸੰਗਤਾਂ ਦੇ ਮਨਾਂ ਨੂੰ ਲੱਗੀ ਠੇਸ, ਫਰੀਦਕੋਟ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ, ਗੁਟਕਾ ਸਾਹਿਬ ਸੁੱਟਣ ਵਾਲੇ ਦੀ ਪਛਾਣ ਕਰ ਕੇ ਲਿਆ ਹਿਰਾਸਤ ਵਿਚ
ਅੰਮ੍ਰਿਤਪਾਲ ਤੇ ਹੋਰਨਾਂ ’ਤੇ NSA ਦੀ ਨੋਟੀਫ਼ੀਕੇਸ਼ਨ ’ਚ 11 ਦਿਨ ਦੀ ਦੇਰੀ ਕਿਉਂ ਹੋਈ? : ਹਾਈ ਕੋਰਟ
ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ’ਤੇ ਦੂਜਾ NSA ਲਗਾਉਣ ਦਾ ਪੂਰਾ ਰੀਕਾਰਡ ਹਾਈ ਕਰਟ ਨੇ ਤਲਬ ਕੀਤਾ