ਪੰਜਾਬ
Bus Accident: ਹਰਿਦੁਆਰ ਤੋਂ ਕਠੂਆ ਜਾ ਰਹੀ ਬੱਸ ਨੂੰ ਟਰਾਲੇ ਨੇ ਮਾਰੀ ਟੱਕਰ, 1 ਦੀ ਮੌਤ ਤੇ 35 ਜ਼ਖ਼ਮੀ
Bus Accident: ਇਹ ਹਾਦਸਾ ਸਵੇਰੇ ਕਰੀਬ 1 ਵਜੇ ਜਲੰਧਰ ਬਾਈਪਾਸ ਨੇੜੇ ਵਾਪਰਿਆ।
Punjab Vidhan Sabha : ਪੰਜਾਬ ਨੂੰ ਅਕਤੂਬਰ ਵਿੱਚ 400 ਡਾਕਟਰ ਮਿਲਣਗੇ-ਸਿਹਤ ਮੰਤਰੀ ਡਾ.ਬਲਬੀਰ ਸਿੰਘ
Punjab Vidhan Sabha : ਪ੍ਰਸ਼ਨਕਾਲ ਨਾਲ ਕਾਰਵਾਈ ਗਈ ਅਰੰਭੀ
TarnTaran Soldier Martyred: ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਪੁੱਤ ਹੋਇਆ ਸ਼ਹੀਦ, ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ ਫੌਜੀ
TarnTaran Soldier Martyred: ਜੰਮੂ ਕਸ਼ਮੀਰ ਵਿਖੇ ਤੈਨਾਤ ਸੀ ਸ਼ਹੀਦ ਫੌਜੀ
Batala News: ਵਿਆਹ ਤੋਂ ਬਾਅਦ ਮਾਤਾ ਵੈਸ਼ਨੋ ਦੇਵੀ ਗਏ ਨਵ-ਵਿਆਹੇ ਜੋੜੇ ਨਾਲ ਵਾਪਰਿਆ ਹਾਦਸਾ, ਲੜਕੀ ਦੀ ਹੋਈ ਮੌਤ
ਜ਼ਮੀਨ ਖਿਸਕਣ ਨਾਲ ਲੜਕੀ ਦੀ ਹੋਈ ਮੌਤ
Weather News: ਪੰਜਾਬ-ਚੰਡੀਗੜ੍ਹ 'ਚ 5 ਸਤੰਬਰ ਤੱਕ ਸਰਗਰਮ ਰਹੇਗਾ ਮਾਨਸੂਨ: ਇਨ੍ਹਾਂ 7 ਜ਼ਿਲਿਆਂ 'ਚ ਮੀਂਹ ਦੀ ਸੰਭਾਵਨਾ
Weather News: 15 ਤੋਂ ਬਾਅਦ ਤੁਹਾਨੂੰ ਚਿਪਚਿਪੀ ਗਰਮੀ ਤੋਂ ਮਿਲੇਗੀ ਰਾਹਤ
Machiwara Sahib News: ਜਾਗਰਣ ਵਿਚ ਕਰੰਟ ਲੱਗਣ ਕਾਰਨ ਸਾਊਂਡ ਵਾਲੇ ਨੌਜਵਾਨ ਦੀ ਮੌਤ
Machiwara Sahib News: ਕੁਲਦੀਪ ਸਿੰਘ (38) ਵਾਸੀ ਅਮਰਾਲਾ, ਤਹਿਸੀਲ ਖਮਾਣੋਂ ਵਜੋਂ ਹੋਈ ਪਹਿਚਾਣ
Dhariwal News: ਵਿਧਵਾ ਮਾਂ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਪੁੱਤਰ ਨੇ ਕੀਤੀ ਖ਼ੁਦਕੁਸ਼ੀ
Dhariwal News: ਪੁਲਿਸ ਨੇ ਮ੍ਰਿਤਕ ਦੀ ਭੈਣ ਦੇ ਬਿਆਨਾਂ ’ਤੇ ਦੋਸ਼ੀ ਕੁਲਦੀਪ ਕੌਰ ਅਤੇ ਸੰਨੀ ਵਾਸੀਆਨ ਸੋਹਲ ਵਿਰੁਧ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ।
Punjab News: ਬਾਦਲ ਸਰਕਾਰ ਦੇ ਕਾਰਜਕਾਲ ’ਚ ਮੰਤਰੀ ਰਹੇ 17 ਆਗੂਆਂ ਵਾਲਾ ਪੱਤਰ ਵੀ ਹੋਇਆ ਲੀਕ
Punjab News: ਉਕਤਾਨ ਕੋਲੋਂ ਵੀ 15 ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ।
Mountaineer: ਪਰਬਤਾਰੋਹੀ ਅਮਰਦੀਪ ਸਿੰਘ ਨੇ ਮੈਂਟੋਕ ਕਾਂਗੜੀ 2 ਦੀ ਚੋਟੀ ’ਤੇ ਲਹਿਰਾਇਆ ਤਿਰੰਗਾ
Mountaineer: ਇਸ ਤੋਂ ਪਹਿਲਾਂ ਇਸ ਸਾਲ ਮਈ ਵਿਚ ਅਮਰਦੀਪ ਨੇ ਨੇਪਾਲ ਵਿਚ 6091 ਮੀਟਰ ਉੱਚੀ ਮਾਊਂਟ ਲਾਬੋਚੇ ਈਸਟ ਦੀ ਚੁਣੌਤੀਪੂਰਨ ਚੋਟੀ ਵੀ ਸਰ ਕੀਤੀ ਸੀ।
Kotkapura News : ਭ੍ਰਿਸ਼ਟਾਚਾਰ ਨੂੰ ਲੈ ਕੇ ਵੱਡੀ ਕਾਰਵਾਈ , 1 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ 'ਚ ਨਾਮਜ਼ਦ ASI ਸਸਪੈਂਡ
ਕੇਸ ਰੱਦ ਕਰਵਾਉਣ ਲਈ ਮੰਗੀ ਸੀ ਰਿਸ਼ਵਤ