ਪੰਜਾਬੀ ਪਰਵਾਸੀ
UP ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਦਾ ਦਿਹਾਂਤ
ਮੇਦਾਂਤਾ ਹਸਪਤਾਲ ਵਿੱਚ ਲਏ ਆਖਰੀ ਸਾਹ
ਸਿੱਖ ਨੌਜਵਾਨ ਸੁਖਬੀਰ ਸਿੰਘ ਸੀਹਰਾ ਨੂੰ ਆਸਟ੍ਰੇਲੀਆ 'ਚ ਮਿਲਿਆ Bravery Decorations Award
ਅਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਬਚਾਈ ਸੀ ਲੋਕਾਂ ਦੀ ਜਾਨ
ਰੇਲ ਵਿਭਾਗ ਦਾ ਯਾਤਰੀਆਂ ਲਈ ਵੱਡਾ ਤੋਹਫ਼ਾ: ਵ੍ਹਟਸਐਪ ਜ਼ਰੀਏ ਲੈ ਸਕੋਗੇ ਰੇਲਗੱਡੀ ਦੀ ਸਾਰੀ ਜਾਣਕਾਰੀ
ਰੇਲਗੱਡੀ ਦੀ ਟਿਕਟ ਰੱਦ ਕਰਵਾਉਣੀ ਵੀ ਹੋਵੇਗੀ ਸੰਭਵ
ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ਼ ਜ਼ਮਾਨਤੀ ਵਾਰੰਟ ਜਾਰੀ
ਰਾਜਸਥਾਨ ਦੀ ਮਮਤਾ ਅਜ਼ਰ ਨੇ ਕਾਂਗਰਸ ਦੀ ਟਿਕਟ ਦਿਵਾਉਣ ਦੇ ਨਾਂ 'ਤੇ 40 ਲੱਖ ਲੈਣ ਦੇ ਲਗਾਏ ਇਲਜ਼ਾਮ
ਅਮਰੀਕਾ ਦੇ ਸਿੱਖ ਪਰਿਵਾਰ ਦਾ ਸ਼ੱਕੀ ਕਾਤਲ ਗ੍ਰਿਫ਼ਤਾਰ, ਪੁਲਿਸ ਅਧਿਕਾਰੀ ਨੇ ਕਿਹਾ, "ਇਸ ਲਈ ਨਰਕ ਵਿੱਚ ਖ਼ਾਸ ਥਾਂ ਹੈ"
ਅਗਵਾ ਕੀਤੇ ਜਾਣ ਤੋਂ ਬਾਅਦ ਇੱਕ ਅੱਠ ਮਹੀਨੇ ਦੀ ਬੱਚੀ ਸਮੇਤ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਇੱਕ ਬਾਗ਼ ਵਿੱਚੋਂ ਮਿਲੀਆਂ ਸੀ।
ਚੰਗੇ ਭਵਿੱਖ ਲਈ ਸਾਊਦੀ ਅਰਬ ਗਏ ਹਰਜੋਤ ਸਿੰਘ ਦੀ ਮੌਤ ਮਾਪਿਆਂ ਲਈ ਬਣੀ ਪਹੇਲੀ
ਪਰਿਵਾਰ ਦਾ ਕਹਿਣਾ ਹੈ ਕਿ ਹਰਜੋਤ ਸਿੰਘ ਦੀ ਦੇਹ ਅਤੇ ਅੱਗ ਦੀ ਚਪੇਟ ਵਿਚ ਆਏ ਟਰਾਲੇ ਦੀਆਂ ਤਸਵੀਰਾਂ ਵਿਚ ਮੌਤ ਦਾ ਕੋਈ ਸੁਰਾਗ ਨਹੀਂ ਮਿਲਿਆ।
ਸਿੱਖ ਪੈਰਾਮੈਡਿਕ ਨੂੰ ਨੌਕਰੀ ਤੋਂ ਕੱਢਣ ਦਾ ਮਾਮਲਾ: ਅਮਰੀਕੀ ਹੈਲਥਕੇਅਰ ਕੰਪਨੀਆਂ ਖਿਲਾਫ਼ ਮੁਕੱਦਮਾ ਦਰਜ
ਰਵਿੰਦਰ ਸਿੰਘ ਨੇ ਕੰਪਨੀ ਨੂੰ ਇਕ ਅਪੀਲ ਕਰਦਿਆਂ ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ ਤੋਂ ਇਨਕਾਰ ਕਰ ਦਿੱਤਾ ਸੀ, ਜੋ ਉਸ ਦੀ ਦਸਤਾਰ ਅਤੇ ਦਾੜ੍ਹੀ ਦੇ ਅਨੁਕੂਲ ਨਹੀਂ ਸਨ।
ਆਸਟ੍ਰੇਲੀਆ 'ਚ ਮਿਲੇ ਸਿੱਖਾਂ ਦੇ ਪੁਰਾਣੇ ਬਹੀ ਖਾਤੇ, 100 ਸਾਲ ਪਹਿਲਾਂ ਵੀ ਆਸਟ੍ਰੇਲੀਆ 'ਚ ਵਸਣ ਵਾਲੇ ਸਿੱਖ ਸਨ ਕਾਰੋਬਾਰੀ
ਬਹੀ ਖਾਤਿਆ ਤੋਂ ਲੱਗਦਾ ਹੈ ਕਿ ਸਿੱਖ ਉਨ੍ਹੀਵੀਂ ਸਦੀ ਦੇ ਅੱਧ ਵਿਚ ਆਸਟ੍ਰੇਲੀਆ ਵਿਚ ਆਏ ਸਨ
ਆਕਲੈਂਡ: ਸਿੱਖ ਬੱਚੀ ਨੇ ‘ਸਕੂਲ ਬੋਰਡ ਮੈਂਬਰਜ਼’ ਚੋਣ ਜਿੱਤ ਕੇ ਵਧਾਇਆ ਮਾਣ
ਬੋਰਡ ਆਫ਼ ਟ੍ਰਸਟੀਜ਼ ਵਿਚ ਸਕੂਲ ਦੇ ਬੱਚਿਆਂ ਦੀ ਨੁਮਾਇੰਦਗੀ ਕਰੇਗੀ ਜੱਪਨ ਕੌਰ
ਪੰਜਾਬੀ ਨੌਜਵਾਨ ਨੇ ਅਮਰੀਕਾ ’ਚ ਵਧਾਇਆ ਮਾਣ, ਇਨਵਾਇਰਮੈਂਟਸ ਸਾਇੰਸ (ਸੋਇਲ ਐਂਡ ਵਾਟਰ) ’ਚ ਡਾਇਰੈਕਟੋਰੇਟ ਦੀ ਡਿਗਰੀ ਕੀਤੀ ਹਾਸਲ
ਸ਼ਹੀਦ ਭਗਤ ਸਿੰਘ ਨਗਰ ਨਾਲ ਸਬੰਧ ਰੱਖਣ ਵਾਲੇ ਅਮਨਿੰਦਰ ਸਿੰਘ ਸਹੋਤਾ ਦੇ ਪਿਤਾ ਅਵਤਾਰ ਸਿੰਘ ਪੰਜਾਬ ਪੁਲਿਸ ਵਿਚ ਸੇਵਾਵਾਂ ਦੇ ਰਹੇ ਹਨ।