ਪੰਜਾਬੀ ਪਰਵਾਸੀ
Sultanpur Lodhi News :ਆਸਟਰੇਲੀਆ ਦੇ ਸ਼ਹਿਰ ਸਿਡਨੀ 'ਚ ਪਲਟਿਆ ਟਰੱਕ, 1 ਪੰਜਾਬੀ ਨੌਜਵਾਨ ਦੀ ਮੌਤ
Sultanpur Lodhi News : ਦੂਜੇ ਪਾਸੇ ਤੋਂ ਆ ਰਿਹਾ ਇੱਕ ਹੋਰ ਟਰੱਕ ਨਾਲ ਹੋਈ ਟੱਕਰ , ਡਰਾਈਵਰ ਸਤਬੀਰ ਥਿੰਦ 7 ਘੰਟੇ ਮਲਬੇ ’ਚ ਰਿਹਾ ਫਸਿਆ
ਦੁਬਈ ਵਿਚ ਨਵਾਂਸ਼ਹਿਰ ਦੇ ਵਿਅਕਤੀ ਦੀ ਮੌਤ, 8 ਮਹੀਨੇ ਪਹਿਲਾਂ ਰੁਜ਼ਗਾਰ ਲਈ ਗਿਆ ਸੀ ਵਿਦੇਸ਼
ਦੋ ਬੱਚਿਆਂ ਦਾ ਪਿਓ ਸੀ ਮ੍ਰਿਤਕ
ਪੁਰਖਿਆਂ ਦੀ ਮਿੱਟੀ ਦਾ ਕਰਜ਼ ਉਤਾਰਨ ਨਿਊਜ਼ੀਲੈਂਡ ਤੋਂ ਪੰਜਾਬ ਆਈ ਅਵੰਤਿਕਾ ਪੰਜਤੂਰੀ
ਜੱਦੀ ਪਿੰਡ ਫ਼ਤਿਹਗੜ੍ਹ ਪੰਜਤੂਰ ਵਿਚ ਕੁੜੀਆਂ ਨੂੰ ਦੇ ਰਹੀ ਹੈ ਸਕਿਲ ਸਿਖਲਾਈ
Canada News: ਅਮਰ, ਪ੍ਰੇਮ ਅਤੇ ਅਨੂਪ ਨੂੰ ਮਿਲਿਆ ‘ਪਾਵਰ 50’ ਸਨਮਾਨ
ਇਹ ਸਨਮਾਨ ਉਨ੍ਹਾਂ 50 ਵਿਅਕਤੀਆਂ ਨੂੰ ਦਿੱਤਾ ਗਿਆ ਹੈ, ਜਿਨ੍ਹਾਂ ਨੇ ਸਿਹਤ, ਸਿੱਖਿਆ, ਸਮਾਜ ਸੇਵਾ, ਖੇਡਾਂ ਅਤੇ ਸੱਭਿਆਚਾਰ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ
Miss Punjaban Austria: ਨਵਦੀਪ ਕੌਰ ਨੇ ਜਿੱਤਿਆ ‘ਮਿਸ ਪੰਜਾਬਣ ਆਸਟ੍ਰੀਆ’ ਦਾ ਖ਼ਿਤਾਬ
ਬਲਜਿੰਦਰ ਕੌਰ ਬਣੀ ‘ਮਿਸਿਜ਼ ਪੰਜਾਬਣ ਆਸਟ੍ਰੀਆ’
ਕੈਨੇਡਾ ’ਚ ਪੰਜਾਬੀ ਨੌਜਵਾਨ ਦੀ ਲੱਗੀ ਲਾਟਰੀ, ਜਿੱਤੇ 10 ਲੱਖ ਡਾਲਰ
ਉਨ੍ਹਾਂ ਆਖਿਆ ਕਿ ਜਿੱਤੀ ਗਈ ਰਕਮ ਨਾਲ ਉਹ ਆਪਣੇ ਘਰ ਨੂੰ ਕਰਜਾ ਮੁਕਤ ਕਰਨ ਨੂੰ ਪਹਿਲ ਦੇਣਗੇ।
Punjabi dead canada Kheri Khurd News: ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ, ਪਿਛਲੇ ਸਾਲ ਪੜ੍ਹਾਈ ਲਈ ਗਿਆ ਸੀ ਵਿਦੇਸ਼
Punjabi dead canada Kheri Khurd News: ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ
ਬਟਾਲਾ ਦੇ ਨੌਜਵਾਨ ਦੀ ਕੈਨੇਡਾ 'ਚ ਇਲਾਜ ਦੌਰਾਨ ਹੋਈ ਮੌਤ
ਮ੍ਰਿਤਕ ਨੌਜਵਾਨ ਦੀ ਦੇਹ ਮੰਗਲਵਾਰ ਨੂੰ ਦੁਪਹਿਰ 2 ਵਜੇ ਪਿੰਡ ਪਹੁੰਚੀ।
ਕੈਨੇਡੀਅਨ ਮਾਂ ਚਾਰ ਸਾਲਾ ਪੁੱਤਰ ਨੂੰ ਲੱਭਣ ਲਈ ਖਾ ਰਹੀ ਹੈ ਦਰ-ਦਰ ਠੋਕਰਾਂ, ਪਤੀ ਮੁੰਡੇ ਨੂੰ ਅਗ਼ਵਾ ਕਰ ਕੇ ਲੈ ਆਇਆ ਪੰਜਾਬ
ਕੈਨੇਡਾ ਸਰਕਾਰ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪੁੱਜਾ ਮਾਮਲਾ
41 ਲੱਖ ਦਾ ਕਰਜ਼ਾ ਲੈ ਕੇ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣਾ ਪਿਆ ਮਹਿੰਗਾ, ਕੀਤਾ ਡਿਪੋਰਟ
ਜੜੋਤ ਵਾਸੀ ਪ੍ਰਦੀਪ ਗਿਆ ਸੀ ਛੇ ਮਹੀਨੇ ਪਹਿਲਾਂ ਅਮਰੀਕਾ