ਪੰਜਾਬੀ ਪਰਵਾਸੀ
Dr. Amritpal Singh: ਬ੍ਰਿਟਿਸ਼ ਸਿੱਖ ਡਾ. ਅੰਮ੍ਰਿਤਪਾਲ ਸਿੰਘ ਹੰਗਿਨ ਨਾਈਟਹੁਡ ਨਾਲ ਸਨਮਾਨਿਤ
ਨਵੇਂ ਸਾਲ ਦੇ ਸਨਮਾਨ ਸੂਚੀ ’ਚ ਭਾਰਤੀ ਮੂਲ ਦੀਆਂ 30 ਸ਼ਖ਼ਸੀਅਤਾਂ ਸ਼ਾਮਲ
Indian-Origin Couple: ਅਮਰੀਕਾ ’ਚ ਭਾਰਤੀ ਮੂਲ ਦੇ ਜੋੜੇ ਅਤੇ ਬੇਟੀ ਦੀ ਮਿਲੀ ਲਾਸ਼, ਪੁਲਿਸ ਨੂੰ ਘਰੇਲੂ ਹਿੰਸਾ ਦਾ ਸ਼ੱਕ
ਟੀਨਾ ਅਤੇ ਉਸ ਦੇ ਪਤੀ ਪਹਿਲਾਂ ਐਡੁਨੋਵਾ ਨਾਮ ਦੀ ਇਕ ਸਿੱਖਿਆ ਖੇਤਰ ਨਾਲ ਜੁੜੀ ਕੰਪਨੀ ਚਲਾਉਂਦੇ ਸਨ
Punjabi died in Canada : ਡੇਢ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਦੀ ਹੋਈ ਮੌਤ
Punjabi died in Canada: ਉਚੇਰੀ ਪੜ੍ਹਾਈ ਲਈ ਵਿਦੇਸ਼ ਗਿਆ ਸੀ ਮਾਪਿਆਂ ਦਾ ਇਕਲੌਤਾ ਪੁੱਤਰ
Lakhbir Singh Landa News: ਭਾਰਤ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਐਲਾਨਿਆ ਅਤਿਵਾਦੀ
Lakhbir Singh Landa News: ਲੰਬੇ ਸਮੇਂ ਤੋਂ ਕੈਨੇਡਾ 'ਚ ਹੈ ਲਖਬੀਰ ਲੰਡਾ
Sikh News: ਕੈਨੇਡਾ ’ਚ ਸਿੱਖ ਦੀ ਮੌਤ ਦੇ ਮਾਮਲੇ ’ਚ ਨਹੀਂ ਚੱਲੇਗਾ ਮੁਕੱਦਮਾ
ਬੀ.ਸੀ. ਪ੍ਰੋਸੀਕਿਊਸ਼ਨ ਸਰਵਿਸ ਦੇ ਪ੍ਰਤੀਨਿਧੀ ਡੈਨ ਮੈਕਲਾਫਲਿਨ ਨੇ ਕਿਹਾ ਕਿ ਕ੍ਰਾਊਨ ਕੌਂਸਲ ਨੇ ਸਿੱਟਾ ਕਢਿਆ ਹੈ ਕਿ ਦੋਸ਼ਾਂ ਦੇ ਮਾਪਦੰਡ ਪੂਰੇ ਨਹੀਂ ਹੋ ਸਕੇ ਹਨ।
Punjabi Died in Canada 26 ਸਾਲਾ ਪੰਜਾਬੀ ਨੌਜਵਾਨ ਦੀ ਕਾਰ ਹਾਦਸੇ 'ਚ ਮੌਤ; 2 ਨੌਜਵਾਨ ਜ਼ਖ਼ਮੀ
ਹਰਵਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Punjab News: ਮਲੇਰਕੋਟਲਾ ਦੇ ਵਿਅਕਤੀ ਦੀ ਇਟਲੀ ਵਿਖੇ ਮੌਤ; ਕਿਡਨੀਆਂ ਫੇਲ ਹੋਣ ਕਾਰਨ ਗਈ ਜਾਨ
ਚਾਰ ਮਹੀਨੇ ਪਹਿਲਾਂ ਹੀ ਉਹ ਇੱਕਲਾ ਵਾਪਸ ਇਟਲੀ ਵਿਖੇ ਗਿਆ ਸੀ
Hardeep Singh Nijjar: ਕੈਨੇਡਾ 'ਚ ਨਿੱਝਰ ਕਤਲ ਕਾਂਡ 'ਚ ਜਲਦ ਹੀ ਦੋ ਸ਼ੱਕੀਆਂ ਦੀ ਗ੍ਰਿਫ਼ਤਾਰੀ ਸੰਭਵ: ਰਿਪੋਰਟ
ਬ੍ਰਿਟਿਸ਼ ਕੋਲੰਬੀਆ ਸੂਬੇ 'ਚ ਜੂਨ 'ਚ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
Punjabi died in America: ਅਮਰੀਕਾ ਵਿਚ ਇਕ ਹੋਰ ਪੰਜਾਬੀ ਨੌਜਵਾਨ ਨੇ ਤੋੜਿਆ ਦਮ
Punjabi died in America: 14 ਸਾਲ ਪਹਿਲਾਂ ਵਿਦੇਸ਼ ਗਿਆ ਸੀ ਨੌਜਵਾਨ
Gurdev Singh Gill: ਕੈਨੇਡਾ ਦੇ ਪਹਿਲੇ ਭਾਰਤੀ ਮੂਲ ਦੇ ਡਾਕਟਰ ਗੁਰਦੇਵ ਸਿੰਘ ਦਾ ਦਿਹਾਂਤ
92 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ