ਪੰਜਾਬੀ ਪਰਵਾਸੀ
Canada News: 52 ਕਿਲੋ ਕੋਕੀਨ ਸਮੇਤ 2 ਪੰਜਾਬੀ ਨੌਜਵਾਨ ਗ੍ਰਿਫ਼ਤਾਰ; ਟਰੱਕ ਰਾਹੀਂ ਡਰੱਗ ਤਸਕਰੀ ਦੇ ਲੱਗੇ ਇਲਜ਼ਾਮ
ਇਹ ਨਸ਼ੀਲੇ ਪਦਾਰਥ ਬਾਰਡਰ ਕਰਾਸਿੰਗ 'ਤੇ ਜ਼ਬਤ ਕੀਤੇ ਗਏ ਸਨ।
ਭਾਰਤ ਨਾਲ ਟਕਰਾਅ ਦੀ ਸਥਿਤੀ ’ਚ ਨਹੀਂ ਰਹਿਣਾ ਚਾਹੁੰਦਾ ਕੈਨੇਡਾ : ਟਰੂਡੋ
ਕਿਹਾ, ਅਮਰੀਕੀ ਦੋਸ਼ਾਂ ਤੋਂ ਬਾਅਦ ਭਾਰਤ ਨੇ ਸ਼ਾਂਤ ਰੁਖ਼ ਅਪਣਾਇਆ
Punjab News: ਕਰਜ਼ਾ ਚੁੱਕ ਕੇ ਵਿਦੇਸ਼ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ
6 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjabi Died in London: ਲੰਡਨ ਵਿਚ ਲਾਪਤਾ ਪੰਜਾਬੀ ਨੌਜਵਾਨ ਦੀ ਹੋਈ ਮੌਤ; ਝੀਲ ਕੋਲੋਂ ਮਿਲੀ ਲਾਸ਼
2 ਸਾਲ ਪਹਿਲਾਂ UK ਗਿਆ ਸੀ ਨੌਜਵਾਨ ਗੁਰਸ਼ਮਨ ਸਿੰਘ
Punjabi Youth Died in New Zealand: ਨਿਊਜ਼ੀਲੈਂਡ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਹਤਿਆ; ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ
ਸਕਿਓਰਿਟੀ ਗਾਰਡ ਵਜੋਂ ਕੰਮ ਕਰਦਾ ਸੀ ਨੌਜਵਾਨ
ਇਟਲੀ ਦੇ ਸ਼ਹਿਰ ਫਾਈਸਾ ਵਿਖੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਟ
ਸਿੱਖ ਆਪਣੀਆਂ ਜਾਨਾਂ ਦੇ ਕੇ ਦੂਸਰਿਆਂ ਦੀਆਂ ਜਾਨਾਂ ਬਚਾਉਂਦੇ ਹਨ।
Punjabi youth in Armenia: ਅਰਮੀਨੀਆ ਵਿਚ ਪੰਜਾਬੀ ਨੌਜਵਾਨ ਦੀ ਮੌਤ; ਚਾਰ ਮਹੀਨੇ ਪਹਿਲਾ ਗਿਆ ਸੀ ਵਿਦੇਸ਼
ਦਸੂਹਾ ਅਧੀਨ ਪੈਂਦੇ ਪਿੰਡ ਘੋਗਰਾ ਹਲੇੜ ਨਾਲ ਸਬੰਧਤ ਸੀ ਅਜੇ ਕੁਮਾਰ
Punjabi youth death in Dubai: ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਦੁਬਈ 'ਚ ਮੌਤ
Punjabi youth death in Dubai: ਮ੍ਰਿਤਕ ਆਪਣੇ ਪਿੱਛੇ ਬਜ਼ੁਰਗ ਮਾਪੇ ਤੇ ਦੋ ਸਾਲ ਦੀ ਬੱਚੀ ਛੱਡ ਗਿਆ
Punjabi youth died in America : ਅਮਰੀਕਾ 'ਚ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਹੋਈ ਮੌਤ
Punjabi youth died in America: ਰੋਜ਼ੀ ਰੋਟੀ ਲਈ 8 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjab News: ਜਲੰਧਰ ਦਾ ਨੌਜਵਾਨ ਲੰਡਨ ਵਿਚ ਲਾਪਤਾ, ਪਿਛਲੇ ਸਾਲ ਹੀ ਗਿਆ ਸੀ ਵਿਦੇਸ਼
15 ਦਸੰਬਰ ਤੋਂ ਲਾਪਤਾ ਹੈ ਨੌਜਵਾਨ