ਟੀ20 ਵਿਚ ਅਫ਼ਗ਼ਾਨੀਆਂ ਨਾਲ ਹੋਵੇਗੀ ਬੰਗਲਾਦੇਸ਼ੀਆਂ ਦੀ ਟੱਕਰ
ਅਫਗਾਨਿਸਤਾਨ ਦੀ ਟੀਮ ਤਿੰਨ ਟੀ20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਜਦੋਂ ਇੱਥੇ ਬੰਗਲਾਦੇਸ਼ ਦੇ ਵਿਰੁਧ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਦੋ .....
Cricket team
ਦੇਹਰਾਦੂਨ ,ਅਫਗਾਨਿਸਤਾਨ ਦੀ ਟੀਮ ਤਿੰਨ ਟੀ20 ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਜਦੋਂ ਇੱਥੇ ਬੰਗਲਾਦੇਸ਼ ਦੇ ਵਿਰੁਧ ਉਤਰੇਗੀ ਤਾਂ ਉਸ ਦੀਆਂ ਨਜ਼ਰਾਂ ਦੋ ਹਫਤੇ ਦੇ ਅੰਦਰ ਹੋਣ ਵਾਲੇ ਅਪਣੇ ਇਤਿਹਾਸਕ ਟੈਸਟ ਵਿਚ ਉਤਰਨ ਦੀ ਤਿਆਰੀ ਉੱਤੇ ਵੀ ਟਿਕੀ ਹੋਵੇਗੀ। ਭਾਰਤ ਦੇ ਵਿਰੁਧ ਅਫਗਾਨਿਸਤਾਨ ਦੇ ਪਹਿਲੇ ਟੈਸਟ ਦੀਆਂ ਤਰੀਕਾਂ ਦੀ ਘੋਸ਼ਣਾ ਜਨਵਰੀ ਵਿਚ ਹੀ ਕਰ ਦਿੱਤੀ ਗਈ ਸੀ ਪਰ ਇੱਥੇ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਬੰਗਲਾਦੇਸ਼ ਦੇ ਵਿਰੁਧ ਲੜੀ ਦੀ ਪੁਸ਼ਟੀ ਪਿਛਲੇ ਮਹੀਨੇ ਹੀ ਹੋਈ।