ਸੱਟੇਬਾਜ਼ ਨੂੰ ਕ੍ਰਿਕਟਰ ਨਾਲ ਮੁਲਾਕਾਤ ਕਰਨੀ ਪਈ ਭਾਰੀ, ਬੀਸੀਸੀਆਈ ਪ੍ਰਧਾਨ ਨੇ ਚੁੱਕਿਆ ਇਹ ਕਦਮ

ਏਜੰਸੀ

ਖ਼ਬਰਾਂ, ਖੇਡਾਂ

ਇਸ ਘਟਨਾ ਦੀ ਜਾਣਕਾਰੀ ਖਿਡਾਰੀ ਨੇ ਬੀਸੀਸੀਆਈ ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਦਿੱਤੀ ਹੈ।

Bookie meets cricketer in syed mushtaq trophy says sourav ganguly

ਮੁੰਬਈ: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਦਸਿਆ ਸੀ ਕਿ ਇਸ ਸਮੇਂ ਖੇਡੇ ਜਾ ਰਹੇ ਸੱਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ ਵਿਚ ਇਕ ਸੱਟੇਬਾਜ਼ ਨੇ ਇਕ ਖਿਡਾਰੀ ਨਾਲ ਮੁਲਾਕਾਤ ਕੀਤੀ। ਇਸ ਘਟਨਾ ਦੀ ਜਾਣਕਾਰੀ ਖਿਡਾਰੀ ਨੇ ਬੀਸੀਸੀਆਈ ਦੀ ਐਂਟੀ ਕਰੱਪਸ਼ਨ ਯੂਨਿਟ ਨੂੰ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।