ਜੋਕੋਵਿਚ `ਤੇ ਨਿਸ਼ਿਕੋਰੀ ਯੂਐਸ ਓਪਨ ਸੈਮੀਫਾਈਨਲ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋ ਵਾਰ ਦੇ ਚੈੰਪੀਅਨ ਨੋਵਾਕ ਜੋਕੋਵਿਚ ਨੇ ਜਾਨ ਮਿਲਮੈਨ ਨੂੰ ਸਿੱਧੇ ਸੈਟਾਂ ਵਿਚ ਜਿੱਤ ਦੇ ਨਾਲ ਅਮਰੀਕੀ ਓਪਨ

jokovicand Nishikori

jokovicand Nishikori

jokovicand Nishikori

jokovicand Nishikori

jokovicand Nishikori

jokovicand Nishikori

jokovicand Nishikori

jokovicand Nishikori

jokovicand Nishikori

ਨਿਊਯਾਰਕ : ਦੋ ਵਾਰ ਦੇ ਚੈੰਪੀਅਨ ਨੋਵਾਕ ਜੋਕੋਵਿਚ ਨੇ ਜਾਨ ਮਿਲਮੈਨ ਨੂੰ ਸਿੱਧੇ ਸੈਟਾਂ ਵਿਚ ਜਿੱਤ ਦੇ ਨਾਲ ਅਮਰੀਕੀ ਓਪਨ ਦੇ ਪੁਰਸ਼ ਸਿੰਗਲਸ ਸੈਮੀਫਾਇਨਲ ਵਿਚ ਜਗ੍ਹਾ ਬਣਾਈ ਜਿੱਥੇ ਉਨ੍ਹਾਂ ਦਾ ਸਾਹਮਣਾ ਕੇਈ ਨਿਸ਼ਿਕੋਰੀ ਨਾਲ ਹੋਵੇਗਾ। ਜੋਕੋਵਿਚ ਨੇ ਆਸਟਰੇਲੀਆ  ਦੇ ਦੁਨੀਆ  ਦੇ 55ਵੇਂ ਨੰਬਰ  ਦੇ ਖਿਡਾਰੀ ਮਿਲਮੈਨ ਨੂੰ 6 - 36 - 46 - 4 ਨਾਲ ਹਰਾ ਕੇ ਪਿਛਲੇ 11 ਮੌਕਿਆਂ ਵਿਚ 11ਵੀ ਵਾਰ ਅਮਰੀਕੀ ਓਪਨ ਦੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਬਣਾਉਣ `ਚ ਕਾਮਯਾਬ ਹੋਏ ਹਨ।