ਮੁੱਕੇਬਾਜੀ : ਸਬ - ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ 'ਚ ਹਰਿਆਣਾ ਦੀਆਂ ਲੜਕੀਆਂ ਦਾ ਦਬਦਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਰਿਆਣਾ ਦੀਆਂ ਲੜਕੀਆਂ ਨੇ ਇੱਥੇ ਜਾਰੀ ਬੀ.ਐਫ.ਆਈ ਸਬ - ਜੂਨੀਅਰ ਗਰਲਸ ਨੈਸ਼ਨਲ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਆਪਣਾ

Boxing Player

Boxing Player

Boxing Player

Boxing Player

Boxing Player

Boxing Player

Boxing Player

Boxing Player

Boxing Player

Boxing Player

Boxing Player

Boxing Player

Boxing Player

ਨਾਗਪੁਰ : ਹਰਿਆਣਾ ਦੀਆਂ ਲੜਕੀਆਂ ਨੇ ਇੱਥੇ ਜਾਰੀ ਬੀ.ਐਫ.ਆਈ ਸਬ - ਜੂਨੀਅਰ ਗਰਲਸ ਨੈਸ਼ਨਲ ਮੁੱਕੇਬਾਜੀ ਚੈਂਪੀਅਨਸ਼ਿਪ ਵਿਚ ਆਪਣਾ ਦਬਦਬਾ ਬਣਾ ਰੱਖਿਆ ਹੈ। ਤੁਹਾਨੂੰ ਦਸ ਦਈਏ ਕਿ ਹਰਿਆਣਾ ਦੀਆਂ  11 ਲੜਕੀਆਂ ਨੇ ਵੀਰਵਾਰ ਨੂੰ ਵੱਖ - ਵੱਖ ਪ੍ਰਤੀਯੋਗਤਾ ਦੇ ਸੈਮੀਫਾਇਨਲ ਵਿਚ ਪਰਵੇਸ਼ ਕਰ ਲਿਆ ਹੈ। ਇਸ ਦੇ ਨਾਲ ਮਹਾਰਾਸ਼ਟਰ ਦੀਆਂ  7 ਲੜਕੀਆਂ ਨੇ ਵੀ ਅੰਤਮ - 4 `ਚ ਆਪਣੀ ਜਗ੍ਹਾ ਬਣਾ ਲਈ ਹੈ। ਭਾਰਤੀ ਮੁੱਕੇਬਾਜੀ ਮਹਾਸੰਘ ਨੇ ਪਹਿਲੀ ਵਾਰੀ ਇਸ ਚੈਂਪੀਅਨਸ਼ਿਪ ਦਾ ਪ੍ਰਬੰਧ ਕੀਤਾ ਹੈ।