ਹਾਲੇਪ ਦੀਆਂ ਨਜ਼ਰਾਂ ਚੌਥੇ ਗਰੈਂਡਸਲੈਮ ਫਾਈਨਲ ਵਿਚ ਜਗ੍ਹਾ ਬਣਾਉਣ 'ਤੇ
ਫਰੇਂਚ ਓਪਨ ਦੇ ਜ਼ਰੀਏ ਚੌਥੇ ਗਰੈਂਡਸਲੈਮ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀ ਸਿਮੋਨਾ ਹਾਲੇਪ ਦਾ ਕਹਿਣਾ ਹੈ ਕਿ ਉਸ.....
simona halep
ਪੈਰਿਸ , ਫਰੇਂਚ ਓਪਨ ਦੇ ਜ਼ਰੀਏ ਚੌਥੇ ਗਰੈਂਡਸਲੈਮ ਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਵਿਚ ਲੱਗੀ ਸਿਮੋਨਾ ਹਾਲੇਪ ਦਾ ਕਹਿਣਾ ਹੈ ਕਿ ਉਸ ਉਤੇ ਕਿਸੇ ਤਰ੍ਹਾਂ ਦੀਆਂ ਉਮੀਦਾਂ ਦਾ ਦਬਾਅ ਨਹੀਂ ਹੈ। ਰੋਮਾਨੀਆ ਦੀ ਹਾਲੇਪ ਦਾ ਸਾਹਮਣਾ 2016 ਦੀ ਫਰੇਂਚ ਓਪਨ ਚੈਂਪੀਅਨ ਅਤੇ ਮੌਜੂਦਾ ਵਿੰਬਲਡਨ ਚੈਂਪੀਅਨ ਗਾਰਬਾਇਨ ਮੁਗੁਰੂਜਾ ਨਾਲ ਹੋਵੇਗਾ।