ਸਿਰਫ਼ ਧੋਨੀ ਹੀ ਨਹੀਂ ਪੂਰਾ ਦੇਸ਼ ਰੋ ਰਿਹਾ ਹੈ
ਲੋਕ ਧੋਨੀ ਧੋਨੀ ਕਰਦੇ ਨਹੀਂ ਥੱਕ ਰਹੇ ਦਿਲ ਜਿੱਤ ਲਿਆ ਯਾਰ ਇਸ ਬੰਦੇ ਨੇ ਤਾਂ। ਇਸ ਬੰਦੇ ਤੇ ਹਮੇਸ਼ਾ ਵਿਸ਼ਵਾਸ ਰਹੇਗਾ
ਵਿਸ਼ਵ ਕੱਪ 2019- ਵਰਲਡ ਕੱਪ 2019 ਵਿਚੋਂ ਟੀਮ ਇੰਡੀਆ ਬਾਹਰ। ਪੂਰਾ ਦੇਸ਼ ਸੋਗ ਵਿਚ ਹੈ। ਆਪਣਾ ਧੋਨੀ ਰਨ ਆਊਟ ਹੋ ਗਿਆ ਹੈ। ਉਸਦੇ ਕਰੀਅਰ ਦਾ ਚੌਥਾ ਵਰਲਡ ਕੱਪ ਸੀ
ਉਹ ਜਿੱਤ ਨਹੀਂ ਸਕੇ ਜੋ ਧੋਨੀ ਨੇ ਸਚਿਨ ਨੂੰ 2011 ਵਿਚ ਦਿੱਤਾ ਸੀ ਉਹ ਕੋਹਲੀ ਨਹੀਂ ਦੇ ਪਾਏ ਯਾਰ। ਗੇਮ ਹੈ ਕੀ ਕਰ ਸਕਦੇ ਹਾਂ ਪਰ ਅਜਿਹਾ ਨਹੀਂ ਹੈ ਅਸੀਂ ਜਿੱਤੇ ਹਾਂ, ਧੋਨੀ ਜਿੱਤਿਆ ਹੈ, ਚੀਤਾ ਹੈ ਉਹ।
ਇਹ ਵੀਡੀਓ ਧੋਨੀ ਦੇ ਰਨ ਆਊਟ ਹੋਣ ਤੋਂ ਬਾਅਦ ਸਾਹਮਣੇ ਆਇਆ। ਇਸ ਵੀਡੀਓ ਨੂੰ ਟਵਿੱਟਰ ਤੇ ਲੱਖਾਂ ਲੋਕਾਂ ਨੇ ਸ਼ੇਅਰ ਕੀਤਾ।
ਲੋਕ ਕਹਿ ਰਹੇ ਸਨ ਕਿ ਧੋਨੀ ਰੋ ਰਿਹਾ ਹੈ ਪਰ ਉਹ ਕਿਵੇਂ ਰੋ ਸਕਦਾ ਹੈ? ਪੂਰਾ ਦੇਸ਼ ਰੋ ਰਿਹਾ ਹੈ....
ਸਿਰਫ਼ ਧੋਨੀ ਹੀ ਨਹੀਂ ਰੋ ਰਿਹਾ ਪੂਰਾ ਦੇਸ਼ ਰੋ ਰਿਹਾ ਹੈ। ਅਸੀਂ ਤੇਰੇ ਨਾਲ ਹਾਂ ਧੋਨੀ। ਟਵਿੱਟਰ ਤੇ #Thank You MSD ਟ੍ਰੈਡ ਹੋ ਰਿਹਾ ਹੈ।
ਲੋਕ ਧੋਨੀ ਧੋਨੀ ਕਰਦੇ ਨਹੀਂ ਥੱਕ ਰਹੇ ਦਿਲ ਜਿੱਤ ਲਿਆ ਯਾਰ ਇਸ ਬੰਦੇ ਨੇ ਤਾਂ। ਇਸ ਬੰਦੇ ਤੇ ਹਮੇਸ਼ਾ ਵਿਸ਼ਵਾਸ ਰਹੇਗਾ।