ਸੌਰਵ ਗਾਂਗੁਲੀ ਨੇ ਕਿਹਾ ਪੰਤ ਦਾ ਟੀਮ `ਚ ਨਾ ਹੋਣਾ ਹੈਰਾਨ ਕਰਨ ਵਾਲਾ ਫ਼ੈਸਲਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਏਸ਼ੀਆ ਕਪ ਲਈ ਰਿਸ਼ਭ ਪੰਤ ਨੂੰ ਟੀਮ ਵਿਚ ਨਾ ਲੈਣਾ

Saurav Ganguly

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ ਕਿ ਏਸ਼ੀਆ ਕਪ ਲਈ ਰਿਸ਼ਭ ਪੰਤ ਨੂੰ ਟੀਮ ਵਿਚ ਨਾ ਲੈਣਾ ਹੈਰਾਨ ਕਰਨ ਵਾਲਾ ਫੈਸਲਾ ਹੈ। ਹਾਲਾਂਕਿ ਉਨ੍ਹਾਂ ਨੇ ਓਵਲ ਵਿਚ ਇੰਗਲੈਂਡ ਦੇ ਖਿਲਾਫ ਚੌਥੀ ਪਾਰੀ ਵਿਚ ਸ਼ਤਕ ਵੀ ਲਗਾਇਆ ਸੀ। ਗਾਂਗੁਲੀ ਨੇ ਕਿਹਾ , ਮੈਨੂੰ ਲੱਗਦਾ ਹੈ ਕਿ ਪੰਤ ਵਨਡੇ ਲਈ ਵੀ ਤਿਆਰ ਹਨ। ਉਨ੍ਹਾਂ ਨੇ ਕਿਹਾ ਧੋਨੀ  ਲਈ ਇਹ ਸੀਰੀਜ ਬਹੁਤ ਖਾਸ ਹੋਵੇਗੀ।