ਅੰਡਰ -19 ਕ੍ਰਿਕੇਟ: ਭਾਰਤ ਨੇ ਸ਼੍ਰੀਲੰਕਾ ਨੂੰ ਇਕ ਪਾਰੀ ਅਤੇ 147 ਦੌੜਾਂ ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਅੰਡਰ - 19 ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ  ਦੂਜੇ ਯੂਥ ਟੇਸਟ ਵਿਚ ਇੱਕ ਪਾਰੀ ਅਤੇ 147 ਦੌੜਾ ਨਾਲ ਹਰਾ ਦਿਤਾ ਹੈ।  ਇਸ ਜਿਤ  ਦੇ ਨਾਲ ਹੀ ਭਾਰਤੀ ਟੀਮ ਨੇ ਦੋ ਮੈਚ

u19 indian cricket team

ਹੰਬਨਟੋਟਾ : ਭਾਰਤੀ ਅੰਡਰ - 19 ਟੀਮ ਨੇ ਸ਼੍ਰੀਲੰਕਾ ਦੀ ਟੀਮ ਨੂੰ  ਦੂਜੇ ਯੂਥ ਟੇਸਟ ਵਿਚ ਇੱਕ ਪਾਰੀ ਅਤੇ 147 ਦੌੜਾ ਨਾਲ ਹਰਾ ਦਿਤਾ ਹੈ।  ਇਸ ਜਿਤ  ਦੇ ਨਾਲ ਹੀ ਭਾਰਤੀ ਟੀਮ ਨੇ ਦੋ ਮੈਚਾਂ ਦੀ ਸੀਰੀਜ ਨੂੰ 2 - 0 ਨਾਲ ਆਪਣੇ ਨਾਮ ਕਰ ਲਿਆ । ਤੁਹਾਨੂੰ ਦਸ ਦੇਈਏ ਕੇ  ਭਾਰਤ ਨੂੰ ਮੈਚ ਜਿੱਤਣ ਲਈ ਚੌਥੇ ਦਿਨ ਸ਼੍ਰੀਲੰਕਾ ਟੀਮ ਦੇ ਸੱਤ ਵਿਕਟ ਕੱਢਣੇ ਸਨ ।  ਉਥੇ ਹੀ ਮੇਜਬਾਨ ਟੀਮ ਨੂੰ ਮੈਚ ਡਰਾ ਕਰਾਉਣ ਲਈ ਪੂਰੇ ਦਿਨ ਵਿਕੇਟ ਉੱਤੇ ਟਿਕੇ ਰਹਿਣਾ ਸੀ ,