ਫੀਫਾ ਵਿਸ਼ਵ ਕੱਪ 2018 ਨੇ ਤੋੜੇ ਆਤਮਘਾਤੀ ਗੋਲਾਂ ਦੇ ਸਾਰੇ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੱਗਦਾ ਹੈ ਕਿ ਫੀਫਾ ਵਰਲਡ ਕੱਪ 2018 ਨੂੰ ਫੁੱਟਬਾਲ ਦੇ ਇਤਹਾਸ ਵਿਚ ਅਜੀਬੋ ਗਰੀਬ ਟਰੇਂਡਸ ਲਈ ਯਾਦ ਰੱਖਿਆ ਜਾਵੇਗਾ।

FIFA World Cup 2018 brokean all records of own goals

ਲੱਗਦਾ ਹੈ ਕਿ ਫੀਫਾ ਵਰਲਡ ਕੱਪ 2018 ਨੂੰ ਫੁੱਟਬਾਲ ਦੇ ਇਤਹਾਸ ਵਿਚ ਅਜੀਬੋ ਗਰੀਬ ਟਰੇਂਡਸ ਲਈ ਯਾਦ ਰੱਖਿਆ ਜਾਵੇਗਾ। ਸਭ ਤੋਂ ਜ਼ਿਆਦਾ ਪੈਨਲਟੀ ਕਿਕ ਦਾ ਰਿਕਾਰਡ ਤਾਂ ਪਹਿਲਾਂ ਹੀ ਖ਼ਤਮ ਹੋ ਗਿਆ ਸੀ, ਉਸਦੇ ਨਾਲ ਨਾਲ ਆਤਮਘਾਤੀ ਗੋਲ ਦਾ ਰਿਕਾਰਡ ਵੀ ਟੁੱਟ ਚੁੱਕਿਆ ਹੈ। ਇਸ ਵਿਸ਼ਵ ਕੱਪ ਦੇ ਗਰੁਪ ਸਟੇਜ ਵਿਚ ਹੀ 9 ਆਤਮਘਾਤੀ ਗੋਲ ਹੋ ਚੁੱਕੇ ਹਨ ਜੋ ਪਿਛਲੇ ਰਿਕਾਰਡ ਤੋਂ 3 ਜ਼ਿਆਦਾ ਹਨ।