ਖੇਡਾਂ
ਸਵੇਰੇ- ਸਵੇਰੇ ਆਈ ਮੰਦਭਾਗੀ ਖਬਰ, ਭਾਰਤੀ ਟੀਮ ਦੇ ਬੱਲੇਬਾਜ਼ ਦਾ ਹੋਇਆ ਭਿਆਨਕ ਐਕਸੀਡੈਂਟ
ਸਿਰ ਅਤੇ ਲੱਤ 'ਤੇ ਗੰਭੀਰ ਸੱਟਾਂ
ਖੇਡ ਜਗਤ 'ਚ ਸੋਗ ਦੀ ਲਹਿਰ, ਮਹਾਨ ਫੁੱਟਬਾਲਰ ਪੇਲੇ ਦਾ ਹੋਇਆ ਦਿਹਾਂਤ
82 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਹਰਿਆਣਾ ਦੇ ਖੇਡ ਮੰਤਰੀ 'ਤੇ ਲੱਗੇ ਖਿਡਾਰਨ ਨਾਲ ਛੇੜਛਾੜ ਦੇ ਇਲਜ਼ਾਮ, ਪੜ੍ਹੋ ਕੀ ਬੋਲੀ ਰਾਸ਼ਟਰੀ ਪੱਧਰ ਦੀ ਖਿਡਾਰਨ
ਖੇਡ ਮੰਤਰੀ ਨੇ ਅਪਣੇ 'ਤੇ ਲੱਗੇ ਦੋਸ਼ ਨਕਾਰੇ
ਲੱਕੜ ਦੇ ਕਾਰੀਗਰ ਦੀ ਧੀ ਨੇ ਜੜਿਆ ਸਫ਼ਲਤਾ ਦਾ ਕੋਕਾ, ਭਾਰਤ ਦੀ ਸੀਨੀਅਰ ਮਹਿਲਾ ਕ੍ਰਿਕੇਟ ਟੀਮ 'ਚ ਬਣਾਈ ਥਾਂ
ਖ਼ੁਸ਼ੀ 'ਚ ਖੀਵੀ ਹੋਈ ਅਮਨਜੋਤ ਨੇ ਕਿਹਾ, "ਹਾਲੇ ਤਾਂ ਸਫ਼ਰ ਸ਼ੁਰੂ ਹੋਇਆ ਹੈ"
ਅਗਲੇ ਸਾਲ ਏਸ਼ੀਆਈ ਯੁਵਾ ਮਹਿਲਾ ਹੈਂਡਬਾਲ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤ
ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਅਤੇ ਮੇਜ਼ਬਾਨ ਭਾਰਤ ਸਮੇਤ 10 ਟੀਮਾਂ ਲੈਣਗੀਆਂ ਹਿੱਸਾ
ICC Emerging Player Of The Year ਲਈ ਨਾਮਜ਼ਦ ਹੋਇਆ ਪੰਜਾਬ ਦਾ ਪੁੱਤਰ ਅਰਸ਼ਦੀਪ ਸਿੰਘ
ਅਰਸ਼ਦੀਪ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕਰਨ ਤੋਂ ਛੇ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਸਾਲ 2022 ਵਿਚ ਵੀ ਕਾਇਮ ਰਿਹਾ ਭਾਰਤੀ ਵੇਟਲਿਫਟਿੰਗ ’ਚ ਮੀਰਾਬਾਈ ਦਾ ਦਬਦਬਾ
ਮਨੀਪੁਰ ਦੀ ਰਹਿਣ ਵਾਲੀ ਮੀਰਾਬਾਈ ਨੇ ਰਾਸ਼ਟਰਮੰਡਲ ਖੇਡਾਂ ਵਿਚ 49 ਕਿਲੋਗ੍ਰਾਮ ਵਿਚ ਪਹਿਲਾ ਸਥਾਨ ਹਾਸਲ ਕਰਕੇ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ।
6ਵੀਂ ਏਲੀਟ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ - ਲਵਲੀਨਾ, ਨਿਕਹਤ ਅਤੇ ਮੰਜੂ ਰਾਣੀ ਸੈਮੀਫ਼ਾਈਨਲ 'ਚ
ਭੋਪਾਲ ਵਿਖੇ ਹੋ ਰਹੀ ਹੈ ਇਹ ਚੈਂਪੀਅਨਸ਼ਿਪ
ਲੁਧਿਆਣਾ ਦੇ 2 ਖਿਡਾਰੀ ਖੇਡਣਗੇ IPL: 66 ਸਾਲ ਪੁਰਾਣਾ ਰਿਕਾਰਡ ਤੋੜਨ ਵਾਲੇ ਨੇਹਲ ਵਢੇਰਾ ਨੂੰ ਮੁੰਬਈ ਇੰਡੀਅਨ ਨੇ ਖਰੀਦਿਆ
ਦੋਵਾਂ ਦੀ 20 ਲੱਖ ਦੀ ਬੋਲੀ ਲੱਗੀ...
IPL ਦੇ ਇਤਿਹਾਸ ਵਿਚ ਸਭ ਤੋਂ ਮਹਿੰਗੇ ਖਿਡਾਰੀ ਬਣੇ ਸੈਮ ਕੁਰੇਨ, ਪੰਜਾਬ ਕਿੰਗਜ਼ ਨੇ 18.50 ਕਰੋੜ ਰੁਪਏ ਵਿਚ ਖਰੀਦਿਆ
ਹਾਲ ਹੀ ਵਿਚ ਟੀ-20 ਵਿਸ਼ਵ ਕੱਪ ਵਿਚ ਸਰਵੋਤਮ ਖਿਡਾਰੀ ਦਾ ਐਵਾਰਡ ਜਿੱਤਣ ਵਾਲੇ ਕੁਰੇਨ ਨੂੰ ਪੰਜਾਬ ਕਿੰਗਜ਼ ਨੇ ਰਿਕਾਰਡ ਰਕਮ ਵਿਚ ਖਰੀਦਿਆ ਹੈ।