ਖੇਡਾਂ
ਮੁੰਬਈ ਇੰਡੀਅਨਜ਼ ਬਣੀ WPL ਦੀ ਪਹਿਲੀ ਚੈਂਪੀਅਨ, ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਰਚਿਆ ਇਤਿਹਾਸ
ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ
ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਨੀਤੂ ਘੰਘਾਸ ਤੇ ਸਵੀਟੀ ਬੂਰਾ ਨੇ ਰਚਿਆ ਇਤਿਹਾਸ
ਭਾਰਤ ਦੀ ਝੋਲੀ ਪਾਏ ਦੋ ਸੋਨ ਤਮਗ਼ੇ
ਹਰਿਆਣਾ ਵਿਚ ਖੋਲ੍ਹੀਆਂ ਜਾਣਗੀਆਂ 31 ਰਿਹਾਇਸ਼ੀ ਖੇਡ ਅਕੈਡਮੀਆਂ, 31 ਮਾਰਚ ਤੋਂ ਟਰਾਇਲ ਸ਼ੁਰੂ
ਸਰਕਾਰ ਖਿਡਾਰੀਆਂ ਨੂੰ ਕੋਚ ਮੁਹੱਈਆ ਕਰਵਾਏਗੀ
ਵਨਡੇ 'ਚ ਭਾਰਤ ਦੀ ਬੁਰੀ ਹਾਰ: ਆਸਟ੍ਰੇਲੀਆ ਨੇ 10 ਵਿਕਟਾਂ ਨਾਲ 234 ਗੇਂਦਾਂ ਰਹਿੰਦੇ ਹਰਾਇਆ
ਮਿਸ਼ੇਲ ਸਟਾਰਕ (5 ਵਿਕਟਾਂ) ਦੀ ਅਗਵਾਈ ਵਾਲੀ ਗੇਂਦਬਾਜ਼ੀ ਵਿੱਚ ਸ਼ਾਨ ਐਬੋਟ ਨੇ 3 ਅਤੇ ਨਾਥਨ ਐਲਿਸ ਨੇ ਦੋ ਵਿਕਟਾਂ ਲਈਆਂ।
ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਜਾਣਾ ਚਾਹੀਦਾ : ਹਰਭਜਨ ਸਿੰਘ
ਕਿਹਾ, ਹੋ ਸਕਦਾ ਹੈ ਕਿ ਪਾਕਿਸਤਾਨ ਕ੍ਰਿਕੇਟ ਨੂੰ ਭਾਰਤ ਦੀ ਜ਼ਰੂਰਤ ਹੋਵੇ ਪਰ ਭਾਰਤ ਉਨ੍ਹਾਂ ਦੀ ਕ੍ਰਿਕੇਟ ਟੀਮ ਤੋਂ ਬਗ਼ੈਰ ਚੱਲ ਸਕਦਾ ਹੈ
ਹਾਰਦਿਕ ਸਿੰਘ ਅਤੇ ਸਵਿਤਾ ਪੂਨੀਆ ਨੂੰ ਮਿਲਿਆ ਹਾਕੀ ਇੰਡੀਆ ਬਲਬੀਰ ਸਿੰਘ ਸੀਨੀਅਰ ਐਵਾਰਡ
ਦੋਵਾਂ ਨੂੰ ਖੇਡ ਮੰਤਰੀ ਅਨੁਰਾਗ ਠਾਕੁਰ ਦੀ ਮੌਜੂਦਗੀ ਵਿਚ ਬਲਬੀਰ ਸਿੰਘ ਸੀਨੀਅਰ ਐਵਾਰਡ ਲਈ 25-25 ਲੱਖ ਦਾ ਇਨਾਮ ਮਿਲਿਆ।
Women’s Premier League: ਪਟਿਆਲਾ ਦੀ ਕਨਿਕਾ ਅਹੂਜਾ ਨੇ ਖੇਡੀ ਸ਼ਾਨਦਾਰ ਪਾਰੀ, ਕੈਂਸਰ ਨਾਲ ਜੂਝ ਰਹੀ ਹੈ ਮਾਂ
30 ਗੇਂਦਾਂ 'ਚ 8 ਚੌਕਿਆਂ ਅਤੇ ਇਕ ਛੱਕੇ ਨਾਲ ਬਣਾਈਆਂ 46 ਦੌੜਾਂ
11ਵੀਂ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ: ਕਰਨਾਟਕ ਦੇ ਉਡੂਪੀ 'ਚ ਹੋਏ ਮੁਕਾਬਲਿਆਂ ਦੌਰਾਨ ਪੰਜਾਬ ਦੇ ਹਿੱਸੇ ਆਏ ਕੁੱਲ 13 ਤਮਗ਼ੇ
ਜਗਨਬੀਰ ਸਿੰਘ ਬਾਜਵਾ ਨੇ 4 ਚਾਂਦੀ ਅਤੇ 1 ਕਾਂਸੀ ਦਾ ਤਮਗ਼ਾ ਕੀਤਾ ਆਪਣੇ ਨਾਮ
IPL 2023: ਦਿੱਲੀ ਕੈਪੀਟਲਸ ਨੇ ਡੇਵਿਡ ਵਾਰਨਰ ਨੂੰ ਬਣਾਇਆ ਆਪਣਾ ਕਪਤਾਨ, ਰਿਸ਼ਭ ਪੰਤ ਦੇ ਜਖ਼ਮੀ ਹੋਣ ਕਰ ਕੇ ਚੁਣਿਆ
ਭਾਰਤ ਦੇ ਸਟਾਰ ਆਲਰਾਊਂਡਰ ਹੋਣਗੇ ਉਪ ਕਪਤਾਨ
ਲਗਾਤਾਰ ਦੂਜੀ ਵਾਰ WTC ਦੇ ਫਾਈਨਲ 'ਚ ਪਹੁੰਚੀ ਭਾਰਤੀ ਟੀਮ, ਆਸਟ੍ਰੇਲੀਆ ਨਾਲ ਹੋਵੇਗਾ ਮੁਕਾਬਲਾ
ਭਾਰਤੀ ਟੀਮ ਲਗਾਤਾਰ ਦੂਜੀ ਵਾਰ ਡਬਲਿਊਟੀਸੀ ਫਾਈਨਲ ਵਿਚ ਪਹੁੰਚੀ ਹੈ।