ਖੇਡਾਂ
Tanvi Patri: ਤਨਵੀ ਪਤਰੀ ਨੇ ਏਸ਼ੀਅਨ ਅੰਡਰ-15 ਦਾ ਜਿਤਿਆ ਖ਼ਿਤਾਬ
Tanvi Patri: ਸਿਖਰਲਾ ਦਰਜਾ ਪ੍ਰਾਪਤ 13 ਸਾਲਾ ਤਨਵੀ ਨੇ 34 ਮਿੰਟ ਤਕ ਚੱਲੇ ਫ਼ਾਈਨਲ ਮੁਕਾਬਲੇ ਵਿਚ ਅਪਣੀ ਦੂਜੀ ਦਰਜਾ ਪ੍ਰਾਪਤ ਵਿਰੋਧੀ ਨੂੰ 22-20, 21-11 ਨਾਲ ਹਰਾਇਆ।
Maldives News : ਕਿਸ਼ੋਰ ਕੁਮਾਰ ਨੂੰ ਸਰਫਿੰਗ ’ਚ ਭਾਰਤ ਦਾ ਪਹਿਲਾ ਏਸ਼ੀਅਨ ਖੇਡਾਂ ਦਾ ਕੋਟਾ ਮਿਲਿਆ - ਕਿਸ਼ੋਰ ਕੁਮਾਰ
Maldives News : ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੇ ਕੀਤਾ ਕੁਆਲੀਫਾਈ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਦਿੱਤੀ ਵਧਾਈ, ਕਿਹਾ ਇਹ ਵੱਡੀ ਗੱਲ
ਸਾਬਕਾ ਕ੍ਰਿਕਟਰ ਹਰਭਜਨ ਨੇ ਸ਼ਿਖਰ ਧਵਨ ਨੂੰ ਸੰਨਿਆਸ ਦੀ ਦਿੱਤੀ ਵਧਾਈ
Cricket News: 'ਅਲਵਿਦਾ ਕ੍ਰਿਕਟ ...', ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ
Cricket News: ਕਿਹਾ- "ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਸ਼ੁਕਰਗੁਜ਼ਾਰ ਹਾਂ।
special Test cricket fund : ਟੈਸਟ ਕ੍ਰਿਕਟ ਨੂੰ ਬਚਾਉਣ ਲਈ ਵੱਖਰਾ ਫੰਡ ਸਥਾਪਤ ਕਰਨ ’ਤੇ ਵਿਚਾਰ ਕਰ ਰਹੀ ਹੈ ICC
ਤਾਂ ਜੋ ਖਿਡਾਰੀਆਂ ਦੀ ਮੈਚ ਫੀਸ ਵਧਾਈ ਜਾ ਸਕੇ ਅਤੇ ਉਨ੍ਹਾਂ ਨੂੰ ਸਿਰਫ ਆਕਰਸ਼ਕ ਟੀ-20 ਫ੍ਰੈਂਚਾਇਜ਼ੀ ਲੀਗਾਂ ’ਤੇ ਧਿਆਨ ਕੇਂਦਰਿਤ ਕਰਨ ਤੋਂ ਰੋਕਿਆ ਜਾ ਸਕੇ
Cristiano Ronaldo YouTube Channel : 22 ਮਿੰਟਾਂ ’ਚ ਚਾਂਦੀ, 90 ’ਚ ਗੋਲਡ ਅਤੇ 12 ਘੰਟਿਆਂ ’ਚ ਡਾਇਮੰਡ, ਰੋਨਾਲਡੋ ਨੇ ਮਚਾਈ ਹਲਚਲ
Cristiano Ronaldo YouTube Channel : ਯੂ-ਟਿਊਬ ਤੋਂ ਇਹ ਐਵਾਰਡ ਮਿਲਣ ਤੋਂ ਬਾਅਦ ਰੋਨਾਲਡੋ ਨੇ ਆਪਣੀਆਂ ਧੀਆਂ ਨਾਲ ਖੁਸ਼ੀ ਕੀਤੀ ਸਾਂਝੀ
Neeraj Chopra: ਲੌਸੇਨ ਡਾਇਮੰਡ ਲੀਗ 'ਚ ਚਮਕਿਆ ਨੀਰਜ ਚੋਪੜਾ, ਪੈਰਿਸ ਓਲੰਪਿਕ ਤੋਂ ਬਾਅਦ ਜਿੱਤਿਆ ਲਗਾਤਾਰ ਦੂਜਾ ਚਾਂਦੀ ਦਾ ਤਗਮਾ
Neeraj Chopra: 89.49 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਰਿਹਾ
Cristiano Ronaldo : ਰੋਨਾਲਡੋ ਨੇ ਬਣਾਇਆ ਵਿਸ਼ਵ ਰਿਕਾਰਡ, YouTube ਚੈਨਲ ਲਾਂਚ ਕਰਨ ਤੋਂ ਬਾਅਦ 90 ਮਿੰਟਾਂ ’ਚ ਹੋਏ 10 ਲੱਖ ਸਬਸਕ੍ਰਾਈਬਰਸ
Cristiano Ronaldo : YouTube ਚੈਨਲ ਲਾਂਚ ਕਰਨ ਤੋਂ ਬਾਅਦ 90 ਮਿੰਟਾਂ ’ਚ ਹੋਏ 10 ਲੱਖ ਸਬਸਕ੍ਰਾਈਬਰਸ
PR Sreejesh awarded : ਪੀਆਰ ਸ਼੍ਰੀਜੇਸ਼ ਨੂੰ 2 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ ਕੇਰਲ ਸਰਕਾਰ
CM ਪਿਨਾਰਾਈ ਵਿਜਯਨ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ 'ਚ ਲਿਆ ਫ਼ੈਸਲਾ