ਖੇਡਾਂ
Indian Cricket Team: ਇੰਗਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਹੋਣਗੇ ਕਪਤਾਨ
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਭਾਰਤੀ ਟੈਸਟ ਟੀਮ ਦਾ ਉਪ-ਕਪਤਾਨ ਬਣਾਇਆ ਗਿਆ।
National Open Bridge Championship: 13ਵੀਂ ਸਟੀਲ ਸਟ੍ਰਿਪਸ ਗਰੁੱਪ ਨੈਸ਼ਨਲ ਓਪਨ ਬ੍ਰਿਜ ਚੈਂਪੀਅਨਸ਼ਿਪ ਸ਼ੁਰੂ
ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ 8 ਲੱਖ ਰੁਪਏ ਹੈ।
U-19 England tour : ਆਯੂਸ਼ ਮਹਾਤਰੇ, ਵੈਭਵ ਸੂਰਿਆਵੰਸ਼ੀ ਦੀ ਭਾਰਤੀ U-19 ਇੰਗਲੈਂਡ ਦੌਰੇ ਲਈ ਚੋਣ
U-19 England tour : ਮਹਾਤਰੇ ਕਰਨਗੇ ਟੀਮ ਦੀ ਅਗਵਾਈ
India Women Hockey Team: ਅਰਜਨਟੀਨਾ 'ਚ ਚਾਰ ਦੇਸ਼ਾਂ ਦਾ ਟੂਰਨਾਮੈਂਟ ਖੇਡੇਗੀ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ
ਰੋਸਾਰੀਓ ਵਿੱਚ 25 ਮਈ ਤੋਂ 2 ਜੂਨ ਤੱਕ ਹੋਣ ਵਾਲੇ ਚਾਰ ਦੇਸ਼ਾਂ ਦੇ ਟੂਰਨਾਮੈਂਟ ਲਈ ਅਰਜਨਟੀਨਾ ਲਈ ਰਵਾਨਾ ਹੋ ਗਈ
IPL 2025: ਕੋਲਕਾਤਾ ਨਹੀਂ ਅਹਿਮਦਾਬਾਦ ’ਚ ਹੋਵੇਗਾ IPL ਦਾ ਫ਼ਾਈਨਲ ਮੈਚ
BCCI ਨੇ ਬਦਲੀ ਜਗ੍ਹਾ
Bathinda News : ਨਿੱਕੀ ਉਮਰੇ ਵੱਡੀਆਂ ਪੁਲਾਂਘਾਂ, ਬਠਿੰਡਾ ਦੇ ਇਸ਼ਮੀਤ ਨੇ ਵਰਲਡ ਬੁੱਕ ਵਿਚ ਕਰਵਾਇਆ ਨਾਮ ਦਰਜ
Bathinda News : ਇਸ ਤੋਂ ਪਹਿਲਾਂ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਨਾਮ ਦਰਜ ਕਰਵਾ ਚੁੱਕੈ ਇਸ਼ਮੀਤ
IPL-2025 News: ਮੈਦਾਨ 'ਤੇ ਹੋਈ ਝੜਪ ਤੋਂ ਬਾਅਦ ਦਿਗਵੇਸ਼ ਸਿੰਘ ਰਾਠੀ 'ਤੇ ਇਕ ਮੈਚ ਦੀ ਪਾਬੰਦੀ
IPL-2025 News: ਅਭਿਸ਼ੇਕ ਸ਼ਰਮਾ ਨੂੰ ਵੀ ਲੱਗਿਆ ਜੁਰਮਾਨਾ
Asia Cup 2025 : ਭਾਰਤ ਨੇ ਪਾਕਿਸਤਾਨ ਤਣਾਅ ਦੌਰਾਨ ਟੀਮ ਇੰਡੀਆ ਏਸ਼ੀਆ ਕੱਪ ਨਹੀਂ ਖੇਡੇਗੀ, BCCI ਦਾ ਵੱਡਾ ਫੈਸਲਾ!
Asia Cup 2025 : ਏਸ਼ੀਆ ਕ੍ਰਿਕਟ ਕੌਂਸਲ ਦਾ ਪ੍ਰਧਾਨ ਪਾਕਿਸਤਾਨ ਦਾ ਮੰਤਰੀ ਹੋਣ ਕਾਰਨ ਲਿਆ ਫ਼ੈਸਲਾ
Kettlebell World Championship : ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਕਿਰਗਿਜ਼ਸਤਾਨ ’ਚ ਗੱਡੇ ਝੰਡੇ
Kettlebell World Championship : ਕੈਟਲਬੈੱਲ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤੇ ਸੋਨੇ-ਚਾਂਦੀ ਦੇ ਤਮਗ਼ੇ
IPL-2025 ਆਈਪੀਐਲ ਪਲੇਆਫ਼ ਦਾ ਰਸਤਾ ਹੋਇਆ ਸਾਫ਼
IPL-2025 ਪੰਜਾਬ, ਗੁਜਰਾਤ ਤੇ ਬੰਗਲੌਰ ਨੇ ਕੀਤਾ ਕੁਆਲੀਫ਼ਾਈ