ਖੇਡਾਂ
ਸੱਟ ਦੇ ਬਾਵਜੂਦ ਬੱਲੇਬਾਜੀ ਕਰਨ ਆਏ ਤਮੀਮ ਇਕਬਾਲ, ਸ਼੍ਰੀਲੰਕਾਈ ਕਪਤਾਨ ਵੀ ਹੋਏ ਮੁਰੀਦ
ਏਸ਼ੀਆ ਕੱਪ ਦੇ ਪਹਿਲੇ ਮੈਚ ਦੌਰਾਨ ਤਮੀਮ ਇਕਬਾਲ ਬੱਲੇਬਾਜੀ ਲਈ ਉਤਰੇ, ਚੋਟਿਲ ਹੋਏ ,
ਸਰਿਤਾ ਨੇ ਪੋਲੈਂਡ ਮੁੱਕੇਬਾਜ਼ੀ ਟੂਰਨਾਮੈਂਟ 'ਚ ਜਿੱਤਿਆ ਕਾਂਸੀ ਦਾ ਤਮਗ਼ਾ
ਸਾਬਕਾ ਵਿਸ਼ਵ ਚੈਂਪੀਅਨ ਐਲ. ਸਰਿਤਾ ਦੇਵੀ (60 ਕਿ.ਗ੍ਰਾ) ਨੇ ਪੋਲੈਂਡ ਦੇ ਗਲੀਵਾਈਸ ਮਹਿਲਾਵਾਂ ਦੇ 13ਵੇਂ ਸਿਲੇਸੀਆਨ ਓਪਨ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਕਾਂਸੀ...........
ਹਾਕੀ ਤੋਂ ਬਾਅਦ ਗੋਲਫ 'ਚ ਕਰਿਅਰ ਬਣਾਉਣਾ ਚਾਹੁੰਦੇ ਹਨ ਸਰਦਾਰ ਸਿੰਘ
ਸਰਦਾਰ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈ ਲਿਆ ਹੈ ਪਰ ਖੇਡ ਤੋਂ ਉਨ੍ਹਾਂ ਦਾ ਪਿਆਰ ਹੁਣ ਵੀ ਬਰਕਰਾਰ ਹੈ। ਸਰਦਾਰ ਹੁਣ ਹਾਕੀ ਸਟਿਕ ਨੂੰ ਛੱਡ ਕੇ...
ਇੰਗਲੈਂਡ 'ਚ ਬੇਸ਼ੱਕ ਕਮਜੋਰ, ਪਰ ਏਸ਼ੀਆ ਕਪ ਜਿੱਤ ਸਕਦੀ ਹੈ ਟੀਮ ਇੰਡੀਆ
ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਕਹਿਣਾ ਹੈ
Asia cup 2018 : ਇਹਨਾਂ ਭਾਰਤੀ ਖਿਡਾਰੀਆਂ 'ਤੇ ਹੋਣਗੀਆਂ ਸਭ ਦੀਆਂ ਨਜਰਾਂ
ਏਸ਼ੀਆ ਕਪ - 2018 ਵਿਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਹਾਂਗ ਕਾਂਗ
ਆਸਟ੍ਰੇਲਿਆਈ ਖਿਡਾਰੀ ਨੇ ਮੈਨੂੰ ਓਸਾਮਾ ਕਿਹਾ : ਮੋਇਨ ਅਲੀ
ਇੰਗਲੈਂਡ ਕ੍ਰਿਕੇਟ ਟੀਮ ਦੇ ਮੁਖੀ ਆਲਰਾਉਂਡਰ ਮੋਇਨ ਅਲੀ ਨੇ ਆਸਟ੍ਰੇਲੀਆ ਟੀਮ ਦੇ ਰਵੱਈਏ ਨੂੰ ਲੈ ਕੇ ਚੌਂਕਾਉਣ ਵਾਲਾ ਖੁਲਾਸਾ ਕੀਤਾ ਹੈ। ਮੋਇਨ ਅਲੀ ਦਾ ਕਹਿਣਾ ਹੈ ...
ਇਤਿਹਾਸ 'ਚ ਪਹਿਲੀ ਵਾਰ ਦਿੱਲੀ ਹਾਈਕੋਰਟ ਤੈਅ ਕਰੇਗਾ ਦੇਸ਼ ਦੀ ਬਿਹਤਰ ਕਬੱਡੀ ਟੀਮ
ਭਾਰਤੀ ਇਤਿਹਾਸ ਵਿਚ ਪਹਿਲੀ ਵਾਰ ਸਨਿਚਰਵਾਰ 15 ਸਤੰਬਰ ਨੂੰ ਜੱਜ ਦੀ ਨਿਗਰਾਨੀ ਹੇਠ ਕਬੱਡੀ ਮੈਚ ਖੇਡਿਆ ਜਾਵੇਗਾ। ਦਸ ਦਈਏ ਕਿ ਏਸ਼ੀਆਈ ਖੇਡਾਂ...
ਰਾਣਾ ਸੋਢੀ ਨੇ ਕੀਤਾ ਆਲ ਇੰਡੀਆ ਪੁਲਿਸ ਹਾਕੀ ਟੂਰਨਾਮੈਂਟ ਦਾ ਉਦਘਾਟਨ
ਯੁਵਕ ਤੇ ਖੇਡ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਹੈ ਕਿ ਜਲੰਧਰ ਸਥਿਤ ਪੀ. ਏ. ਪੀ. ਸਪੋਰਟਸ ਕੰਪਲੈਕਸ ਦੀ ਪੂਰਨ ਤੌਰ.............
ਏਸ਼ੀਆ ਕਪ 2018 : ਇਤਿਹਾਸਿਕ ਟੂਰਨਾਮੈਂਟ ਬਾਰੇ ਦਿਲਚਸਪ ਤੱਥ
ਏਸ਼ੀਆ ਕਪ 2018 ਸ਼ਨਿਚਰਵਾਰ ਤੋਂ ਸ਼ੁਰੂ ਹੋਵੇਗਾ, ਬਾਂਗਲਾਦੇਸ਼ ਦੇ ਨਾਲ ਟੂਰਨਾਮੈਂਟ ਦੇ ਪਹਿਲੇ ਮੁਕਾਬਲੇ ਵਿਚ ਦੁਬਈ 'ਚ ਸ਼੍ਰੀਲੰਕਾ ਲੈ ਜਾਵੇਗਾ। ਇਸ ਸਾਲ, ਇਤਿਹਾਸਿਕ ...
ਇਹ ਨਾ ਕਹੋ ਕਿ ਮੈਂ ਕੁਝ ਨਹੀਂ ਕਰ ਸਕਦਾ : ਯੁਵਰਾਜ
ਭਾਰਤੀ ਟੀਮ ਦੇ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਕਈ ਵਾਰ ਟੀਮ ਨੂੰ ਮੁਸ਼ਕਲ ਹਾਲਾਤਾਂ ਵਿਚ ਜਿੱਤ ਦਿਵਾਈ ਹੈ। 2011 ਦੇ ਵਿਸ਼ਵ ਕੱਪ ਜਿਤਾਉਣ ਵਿਚ ਵੀ ਯੁਵਰਾਜ ਦੀ ਭੂਮਿਕਾ......