ਖੇਡਾਂ
ਆਈ.ਸੀ.ਸੀ. ਟੈਸਟ ਰੈਂਕਿੰਗ ’ਚ ਚੋਟੀ ’ਤੇ ਪਹੁੰਚਣ ਵਾਲੇ ਬੁਮਰਾਹ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਬਣੇ
ਵਿਸ਼ਾਖਾਪਟਨਮ ’ਚ 9 ਵਿਕਟਾਂ ਲੈ ਕੇ ਪੈਟ ਕਮਿੰਸ, ਕੈਗਿਸੋ ਰਬਾਡਾ ਅਤੇ ਰਵੀਚੰਦਰਨ ਅਸ਼ਵਿਨ ਨੂੰ ਪਿੱਛੇ ਛੱਡ ਦਿਤਾ
U19 World Cup: ਸਹਾਰਨ ਤੇ ਦਾਸ ਦੇ ਅੱਧੇ ਸੈਂਕੜਿਆਂ ਬਦੌਲਤ ਭਾਰਤ ਲਗਾਤਾਰ ਪੰਜਵੀਂ ਵਾਰੀ ਫਾਈਨਲ ’ਚ
2014 ਦੀ ਚੈਂਪੀਅਨ ਦਖਣੀ ਅਫਰੀਕਾ ਮੌਜੂਦਾ ਟੂਰਨਾਮੈਂਟ ’ਚ ਭਾਰਤੀ ਟੀਮ ਵਿਰੁਧ 200 ਤੋਂ ਵੱਧ ਦੌੜਾਂ ਬਣਾਉਣ ਵਾਲੀ ਪਹਿਲੀ ਟੀਮ ਬਣੀ
Yashaswi Jaiswal: ਯਸ਼ਸਵੀ ਜੈਸਵਾਲ ਨੇ ਕ੍ਰਿਕਟਰ ਬਣਨ ਲਈ ਕੀਤੀ ਸਖ਼ਤ ਮਿਹਨਤ, ਕਹਾਣੀ ਸੁਣਾਉਂਦੇ ਹੋਏ ਭਾਵੁਕ
ਯਸ਼ਸਵੀ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਜ਼ਿੰਦਗੀ ਆਸਾਨ ਨਹੀਂ ਸੀ।
India Vs England 2nd Test: ਭਾਰਤ ਬਨਾਮ ਇੰਗਲੈਂਡ ਦੂਜਾ ਟੈਸਟ ਮੈਚ ਭਾਰਤ ਜਿੱਤਿਆ; 106 ਦੌੜਾਂ ਨਾਲ ਦਿਤੀ ਮਾਤ
ਯਸ਼ਸਵੀ ਜੈਸਵਾਲ ਨੇ ਲਗਾਇਆ ਸੀ ਦੋਹਰਾ ਸੈਂਕੜਾ
India Vs England 2nd Test: ਉਂਗਲੀ ਦੀ ਸੱਟ ਕਾਰਨ ਚੌਥੇ ਦਿਨ ਮੈਦਾਨ ਵਿਚ ਨਹੀਂ ਉਤਰਨਗੇ ਸ਼ੁਭਮਨ ਗਿੱਲ
ਇਸ 24 ਸਾਲਾ ਖਿਡਾਰੀ ਨੇ ਦੂਜੀ ਪਾਰੀ ਵਿਚ 147 ਗੇਂਦਾਂ ਵਿਚ 104 ਦੌੜਾਂ ਬਣਾਈਆਂ ਸਨ।
Ludhiana News: ਕਿਲ੍ਹਾ ਰਾਏਪੁਰ ਖੇਡ ਮੇਲੇ 'ਚ ਇਸ ਵਾਰ ਵੀ ਨਹੀਂ ਹੋਵੇਗੀ ਬੈਲ ਗੱਡੀਆਂ ਦੀ ਦੌੜ
Ludhiana News: ਕਿਲ੍ਹਾ ਰਾਏਪੁਰ ਖੇਡ ਮੇਲੇ ਦਾ 12 ਫਰਵਰੀ ਨੂੰ ਹੋਵੇਗਾ ਆਯੋਜਨ
ਭਾਰਤ ਨੇ ਵਿਸ਼ਵ ਗਰੁੱਪ-1 ’ਚ ਜਗ੍ਹਾ ਬਣਾਈ, ਪਾਕਿਸਤਾਨ ਵਿਰੁਧ 3-0 ਨਾਲ ਅੱਗੇ
ਪਾਕਿਸਤਾਨ ਨੇ ਡਬਲਜ਼ ਮੈਚ ਲਈ ਬਰਕਤ ਉਲਾਹ ਦੀ ਥਾਂ ਅਕੀਲ ਨੂੰ ਟੀਮ ’ਚ ਸ਼ਾਮਲ ਕੀਤਾ ਕਿਉਂਕਿ ਉਹ ਕਰੋ ਜਾਂ ਮਰੋ ਦੇ ਮੈਚ ’ਚ ਤਜਰਬੇਕਾਰ ਖਿਡਾਰੀ ਚਾਹੁੰਦੇ ਸਨ।
ਮੁੱਖ ਮੰਤਰੀ ਨੇ 11 ਖਿਡਾਰੀਆਂ ਨੂੰ ਪੀ.ਸੀ.ਐਸ. ਅਤੇ ਪੀ.ਪੀ.ਐਸ. ਦੀਆਂ ਨੌਕਰੀਆਂ ਦਿੱਤੀਆਂ
* ਸੂਬਾ ਸਰਕਾਰ ਕੌਮਾਂਤਰੀ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ 100 ਫੀਸਦੀ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ
ਜੈਸਵਾਲ ਦੇ ਦੋਹਰੇ ਸੈਂਕੜੇ ਤੋਂ ਬਾਅਦ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਕਾਰਨ ਮਜ਼ਬੂਤ ਸਥਿਤੀ 'ਚ ਭਾਰਤ
ਆਪਣਾ ਛੇਵਾਂ ਟੈਸਟ ਖੇਡ ਰਹੇ 22 ਸਾਲਾ ਜੈਸਵਾਲ ਨੇ 290 ਗੇਂਦਾਂ 'ਚ 19 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 209 ਦੌੜਾਂ ਬਣਾਈਆਂ।
ਯੁਵਰਾਜ ਸਿੰਘ ਦੀ ਕ੍ਰਿਕਟ ਦੇ ਮੈਦਾਨ 'ਚ ਜਲਦ ਹੋਵੇਗੀ ਵਾਪਸੀ!
ਇਹ ਟੂਰਨਾਮੈਂਟ 3 ਤੋਂ 18 ਜੁਲਾਈ ਤੱਕ ਬਰਮਿੰਘਮ ਦੇ ਐਜਬੈਸਟਨ ਸਟੇਡੀਅਮ ਵਿਚ ਹੋਵੇਗਾ।