ਖੇਡਾਂ
Punjab News: ਦਿੱਲੀ ਕਿਸਾਨੀ ਅੰਦੋਲਨ ’ਚ ਜਾਂਦੇ ਸਮੇਂ ਚੋਟੀ ਦੇ ਕਬੱਡੀ ਖਿਡਾਰੀ ਦੀ ਟੁੱਟੀ ਸੀ ਰੀੜ੍ਹ ਦੀ ਹੱਡੀ
ਕਿਸਾਨ ਜਥੇਬੰਦੀਆਂ ਨੇ ਅੱਜ ਤਕ ਨਹੀਂ ਲਈ ਸਾਰ
India Vs England Test Day 4: ਇੰਗਲੈਂਡ ਨੇ 28 ਦੌੜਾਂ ਨਾਲ ਦਰਜ ਕੀਤੀ ਜਿੱਤ
202 ਦੌੜਾਂ ਤਕ ਸੀਮਤ ਰਹੀ ਭਾਰਤ ਦੀ ਦੂਜੀ ਪਾਰੀ
West Indies Won Test Match News: ਵੈਸਟਇੰਡੀਜ਼ ਨੇ 27 ਸਾਲਾਂ ਬਾਅਦ ਆਸਟ੍ਰੇਲੀਆ ’ਚ ਜਿੱਤਿਆ ਟੈਸਟ ਮੈਚ
West Indies Won Test Match News: : ਸ਼ਾਮਾਰ ਜੋਸਫ ਦੀਆਂ 7 ਵਿਕਟਾਂ ਦੀ ਮਦਦ ਨਾਲ ਆਸਟਰੇਲੀਆ ਨੂੰ 8 ਦੌੜਾਂ ਨਾਲ ਹਰਾਇਆ
Punjab Weather Update News: ਪੰਜਾਬ ਵਿਚ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ, ਧੁੱਪ ਕਾਰਨ ਵਧਿਆ ਤਾਪਮਾਨ
Punjab Weather Update News: ਹਿਮਾਚਲ 'ਚ ਬਰਫਬਾਰੀ ਦੀ ਸੰਭਾਵਨਾ
Rohan Bopanna News: ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਜਿੱਤਿਆ ਪਹਿਲਾ ਆਸਟ੍ਰੇਲੀਅਨ ਓਪਨ ਖਿਤਾਬ, ਇਟਲੀ ਨੂੰ ਦਿਤੀ ਮਾਤ
Rohan Bopanna News: ਇਟਲੀ ਦੀ ਜੋੜੀ ਨੂੰ 7-6, 7-5 ਨਾਲ ਹਰਾਇਆ
Ludhiana News: ਲੁਧਿਆਣਾ 'ਚ ਕਰਜ਼ੇ ਤੋਂ ਤੰਗ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
Ludhiana News: ਭੈਣ ਦੇ ਦਾਜ ਲਈ ਕਿਸ਼ਤਾਂ 'ਤੇ ਲਏ ਮੋਟਰਸਾਈਕਲ ਦੀਆਂ ਕਿਸ਼ਤਾਂ ਦੇ ਪੈਸੇ ਮੰਗਦੇ ਸਨ ਕਰਜ਼ਦਾਰ
ਹਾਕੀ ਮਹਿਲਾ ਵਿਸ਼ਵ ਕੱਪ: ਭਾਰਤ ਨੇ ਫਾਈਨਲ ਵਿਚ ਦੱਖਣੀ ਅਫ਼ਰੀਕਾ ਨੂੰ 6-3 ਨਾਲ ਹਰਾਇਆ
ਖੇਡ ਦੇ ਪੰਜ ਮਿੰਟ ਬਾਕੀ ਰਹਿੰਦਿਆਂ ਜੋਤੀ ਛੇਤਰੀ ਨੇ ਦੱਖਣੀ ਅਫ਼ਰੀਕਾ ਦੇ ਗੋਲਕੀਪਰ ਗ੍ਰੇਸ ਕੋਚਰੇਨ ਨੂੰ ਹਰਾ ਕੇ ਟੀਮ ਦੀ ਲੀਡ 5-2 ਨਾਲ ਵਧਾ ਦਿੱਤੀ।
INDvENG ਪਹਿਲੇ ਟੈਸਟ ਮੈਚ ਦਾ ਦੂਜਾ ਦਿਨ : ਭਾਰਤ ਨੇ 175 ਦੌੜਾਂ ਦੀ ਲੀਡ ਹਾਸਲ ਕੀਤੀ, ਰਾਹੁਲ ਨੇ ਪੂਰਾ ਕੀਤਾ ਸੈਂਕੜਾ
ਜੋ ਰੂਟ ਨੂੰ ਛੱਡ ਕੇ ਗੇਂਦਬਾਜ਼ ਸਹੀ ਲਾਈਨ ਅਤੇ ਲੈਂਥ ’ਚ ਗੇਂਦਬਾਜ਼ੀ ਨਹੀਂ ਕਰ ਸਕੇ
ਸ਼ੋਏਬ ਮਲਿਕ ਤੋਂ ਵੱਖ ਹੋਣ ਮਗਰੋਂ ਸਾਨੀਆ ਮਿਰਜ਼ਾ ਨੂੰ ਪਾਕਿਸਤਾਨ ’ਚ ਮਿਲਿਆ ਮਜ਼ਬੂਤ ਸਮਰਥਨ
ਅਪਣੇ ਵਿਆਹ ਤੋੜਨ ਲਈ ਮਲਿਕ ਅਤੇ ਸਨਾ ਦੀ ਸੋਸ਼ਲ ਮੀਡੀਆ ’ਤੇ ਭਰਵੀਂ ਆਲੋਚਨਾ
Cameron Green: ਕੋਰੋਨਾ ਸੰਕਰਮਿਤ ਹੋਣ ਦੇ ਬਾਵਜੂਦ ਕੈਮਰਨ ਗ੍ਰੀਨ ਖੇਡਣਗੇ ਮੈਚ, ਕੀ ਨੇ ਨਿਯਮ?
ਉਹ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਕਰ ਸਕਣਗੇ, ਪਰ ਉਹਨਾਂ ਨੂੰ ਗੇਂਦ 'ਤੇ ਫੂਕ ਮਾਰਨ ਦੀ ਆਗਿਆ ਨਹੀਂ ਹੈ।