ਉੱਤਰ ਪ੍ਰਦੇਸ਼
Uttar Pradesh: ਮੁਜ਼ੱਫਰਨਗਰ 'ਚ ਅਧਿਆਪਕ ਨੇ ਵਿਦਿਆਰਥਣ ਨਾਲ ਕੀਤੀ ਅਸ਼ਲੀਲ ਹਰਕਤ, ਮੁਲਜ਼ਮ ਗ੍ਰਿਫ਼ਤਾਰ
ਦੋਸ਼ੀ ਸ਼ਹਿਜ਼ਾਦ ਵਿਰੁੱਧ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Taj Mahal complex: ਤਾਜ ਮਹਿਲ ਕੰਪਲੈਕਸ ’ਚ ਲੱਗੇਗੀ ਡਰੋਨ ਮਾਰੂ ਪ੍ਰਣਾਲੀ
ਕੇਰਲ ਤੋਂ ਆਈ ਈਮੇਲ ਬਾਅਦ ਹਾਈ ਅਲਰਟ ਉੱਤੇ ਸੁਰੱਖਿਆ ਏਜੰਸੀਆਂ
Shahjahanpur News : ਮੈਡੀਕਲ ਕਾਲਜ ’ਚ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ, ਮਰੀਜ਼ਾਂ ਨੂੰ ਵਾਰਡ ’ਚੋਂ ਕੱਢਿਆ ਗਿਆ
Shahjahanpur News : ਘਟਨਾ ਤੋਂ ਬਾਅਦ, ਮਰੀਜ਼ਾਂ ਨੂੰ ਤੁਰੰਤ ਵਾਰਡ ਤੋਂ ਬਾਹਰ ਕੱਢਿਆ ਗਿਆ
Unnao Road Accident News : ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਭਿਆਨਕ ਹਾਦਸਾ, ਕਾਰ ਕੰਟੇਨਰ ਨਾਲ ਟਕਰਾਈ ਤਿੰਨ ਲੋਕਾਂ ਦੀ ਮੌਤ, ਇੱਕ ਜ਼ਖ਼ਮੀ
Unnao Road Accident News : ਉਨਾਓ ਜ਼ਿਲ੍ਹੇ ਦੇ ਲਖਨਊ-ਆਗਰਾ ਐਕਸਪ੍ਰੈਸਵੇਅ 'ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ
Uttar Pradesh News : ਅੱਧੀ ਰਾਤੀਂ ਡਿੱਗੀ ACP ਦਫ਼ਤਰ ਦੀ ਛੱਤ, SI ਦੀ ਹੋਈ ਦਰਦਨਾਕ ਮੌਤ
Uttar Pradesh News : ਪੁਲਿਸ ਨੇ ਮਾਮਲੇ ਦੀ ਸ਼ੁਰੂ ਕੀਤੀ ਜਾਂਚ
Uttar Pradesh News: ਉੱਤਰ ਪ੍ਰਦੇਸ਼ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ
ਰਾਹਤ ਕਮਿਸ਼ਨਰ ਦਫ਼ਤਰ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸਹਾਇਤਾ ਅਤੇ ਐਕਸ-ਗ੍ਰੇਸ਼ੀਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।
Breaking News : ਯੂਪੀ ਏਟੀਐਸ ਨੂੰ ਵੱਡੀ ਸਫਲਤਾ ਮਿਲੀ, ਪਾਕਿਸਤਾਨੀ ਜਾਸੂਸ ਤੁਫੈਲ ਨੂੰ ਗ੍ਰਿਫ਼ਤਾਰ ਕੀਤਾ ਗਿਆ
Breaking News : ਤੁਫੈਲ ’ਤੇ ਭਾਰਤ ਦੀ ਖੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਦਾ ਦੋਸ਼
UP News: ਯੂਪੀ ਵਿੱਚ ਤੂਫਾਨ ਨਾਲ ਸਬੰਧਤ ਘਟਨਾਵਾਂ ਵਿੱਚ 8 ਮੌਤਾਂ
ਯੋਗੀ ਨੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ
Jhansi News: ਝਾਂਸੀ 'ਚ ਤੂਫਾਨ ਕਾਰਨ 100 ਤੋਂ ਵੱਧ ਤੋਤਿਆਂ ਦੀ ਮੌਤ, ਜੰਗਲਾਤ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ
ਤੇਜ਼ ਤੂਫਾਨ ਕਾਰਨ 50 ਤੋਂ ਵੱਧ ਤੋਤੇ ਜ਼ਖਮੀ ਹੋਏ।