Australia News : ਆਸਟ੍ਰੇਲੀਆ ਨੇ ਭਾਰਤੀਆਂ ਲਈ ਖੋਲ੍ਹੇ ਦਰਵਾਜ਼ੇ, ਨੌਜਵਾਨ ਚੰਦ ਪੈਸਿਆਂ 'ਚ Holiday Visa ਕਰ ਸਕਦੇ ਹਨ ਅਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Australia News : ਆਸਟ੍ਰੇਲੀਆ ਜਾਣ ਦਾ 1000 ਨੌਜਵਾਨਾਂ ਨੂੰ ਮਿਲੇਗਾ ਮੌਕਾ

file photo

Australia News :  ਭਾਰਤੀਆਂ ਲਈ ਖੁਸ਼ਖ਼ਬਰੀ, ਆਸਟ੍ਰੇਲੀਆ ਨੇ  Holiday Visa ਦੀ ਸਕੀਮ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਆਸਟ੍ਰੇਲੀਆ  ਜਾਣ ਦੇ ਚਾਹਵਾਨ ਨੌਜਵਾਨ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਸ ਸਕੀਮ ਤਹਿਤ 1 ਹਜ਼ਾਰ ਨੌਜਵਾਨ ਇੱਕ ਸਾਲ ’ਚ ਜਾ ਸਕਣਗੇ ।

ਇਹ ਵੀ ਪੜੋ :Lauki Ladoo Recipe : ਜਦੋਂ ਕੁਝ ਮਿੱਠਾ ਖਾਣਾ ਦਾ ਮਨ ਕਰੇ ਤਾਂ ਬਣਾਓ ਘੀਏ ਦੇ ਲੱਡੂ  

ਆਸਟ੍ਰੇਲੀਆ ਜਾਣ ਦੇ ਵਾਲੇ ਨੌਜਵਾਨ ਜਿਨ੍ਹਾਂ ਦੀ ਉਮਰ  18 ਤੋਂ 30 ਸਾਲ ਦੀ ਉਮਰ ਤੱਕ ਹੈ, ਨੌਜਵਾਨ ਅੱਜ ਤੋਂ ਅਪਲਾਈ ਕਰ ਸਕਦੇ ਹਨ। ਇਹ Holiday Visa ਇੱਕ ਸਾਲ ਦਾ ਹੋਵੇਗਾ।  ਸਕੀਮ ਤਹਿਤ, ਵਿਦਿਆਰਥੀ 'ਪੜ੍ਹਾਈ ਦੇ ਨਾਲ ਕੰਮ ਵੀ ਕਰ ਸਕਣਗੇ।  ਰਜਿਸਟਰੇਸ਼ਨ ਫ਼ੀਸ ਸਿਰਫ਼ 15 ਰੁਪਏ ਹੈ।  ਬੈਲੇਟ ਰਾਹੀਂ ਨੌਜਵਾਨਾਂ ਦੀ ਚੋਣ ਹੋਵੇਗੀ। ਚੋਣ ਮਗਰੋਂ ਵੀਜ਼ਾ ਫ਼ੀਸ ਸਿਰਫ਼ 36 ਹਜ਼ਾਰ ਦੇ ਕਰੀਬ ਦੇਣੀ ਹੋਵੇਗੀ।

(For more news apart from Australia has opened its doors for Indians, young people can apply for Holiday Visa for only a few bucks News in Punjabi, stay tuned to Rozana Spokesman)