Amritsar to Italy Flight: ਅੰਮ੍ਰਿਤਸਰ ਤੋਂ ਇਟਲੀ ਦੇ ਵੇਰੋਨਾ ਸ਼ਹਿਰ ਵਿਚਕਾਰ ਅੱਜ ਸ਼ੁਰੂ ਹੋਵੇਗੀ ਪਹਿਲੀ ਫਲਾਈਟ
ਲਗਭਗ 46,500 ਰੁਪਏ ਹੋਵੇਗਾ ਅੰਮ੍ਰਿਤਸਰ ਤੋਂ ਵੇਰੋਨਾ ਦਾ ਇਕ ਤਰਫਾ ਕਿਰਾਇਆ
Amritsar to Italy Verona First Flight To take off news in Punjabi
Amritsar to Italy Verona Flight news in Punjabi: ਇਟਲੀ ਦੀ ਨਿਓਸ ਏਅਰਲਾਈਨ 1 ਨਵੰਬਰ ਤੋਂ ਅੰਮ੍ਰਿਤਸਰ ਤੋਂ ਇਟਲੀ ਦੇ ਸ਼ਹਿਰ ਵੇਰੋਨਾ ਵਿਚਕਾਰ ਪਹਿਲੀ ਉਡਾਣ ਸ਼ੁਰੂ ਕਰਨ ਜਾ ਰਹੀ ਹੈ। ਪਹਿਲਾਂ ਭਾਰਤ ਦੇ ਕਿਸੇ ਵੀ ਹਵਾਈ ਅੱਡੇ ਤੋਂ ਵੇਰੋਨਾ ਲਈ ਕੋਈ ਉਡਾਣ ਨਹੀਂ ਜਾਂਦੀ ਸੀ।
ਇਹ ਵੀ ਪੜ੍ਹੋ: Punjab Open Debate Live Updates: CM ਮਾਨ ਵਲੋਂ ਚੁਨੌਤੀ ਦੇ ਕੇ ਵਿਰੋਧੀਆਂ ਨਾਲ ਰੱਖੀ ਵੱਡੀ ਬਹਿਸ 'ਤੇ ਅੱਜ ਪੂਰੇ ਪੰਜਾਬ ਦੀਆਂ ਨਜ਼ਰਾਂ
ਸ਼ੁਰੂਆਤ 'ਚ 186 ਸੀਟਾਂ ਵਾਲਾ ਬੋਇੰਗ 737 ਮੈਕਸ ਜਹਾਜ਼ ਦੋਵਾਂ ਸ਼ਹਿਰਾਂ ਵਿਚਾਲੇ ਯਾਤਰੀਆਂ ਦੀ ਆਵਾਜਾਈ ਕਰੇਗਾ। ਅੰਮ੍ਰਿਤਸਰ ਤੋਂ ਵੇਰੋਨਾ ਦਾ ਇਕ ਤਰਫਾ ਕਿਰਾਇਆ ਲਗਭਗ 46,500 ਰੁਪਏ ਹੋਵੇਗਾ। ਇਸ ਦੇ ਨਾਲ ਹੀ ਵੇਰੋਨਾ ਤੋਂ ਅੰਮ੍ਰਿਤਸਰ ਦਾ ਕਿਰਾਇਆ ਕਰੀਬ 30 ਹਜ਼ਾਰ ਰੁਪਏ ਹੋਵੇਗਾ।
ਇਹ ਵੀ ਪੜ੍ਹੋ: Farming News : ਦਾਲਾਂ ਅਤੇ ਤਿਲ ਹਨ ਪ੍ਰਵਾਰ ਦੀ ਸਿਹਤ ਲਈ ਲਾਭਦਾਇਕ ਫ਼ਸਲਾਂ, ਵੱਧ ਤੋਂ ਵੱਧ ਉਗਾਉ