ਟਰੱਕ ਹਾਦਸੇ ਵਿੱਚ ਵਿਨੀਪੈਗ ਕੈਨੇਡਾ ਦੇ ਪੰਜਾਬੀ ਨੌਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮ੍ਰਿਤਕ ਡਰਾਈਵਰ ਨੌਜਵਾਨ ਛੇ ਸੱਤ ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈੱਗ ਵਿਖੇ ਰਹਿਣ ਲਈ ਆਇਆ ਸੀ ।

photo

ਬਰੈਂਪਟਨ :ਟਰੱਕ ਹਾਦਸੇ ਵਿੱਚ ਵਿਨੀਪੈਗ ਕੈਨੇਡਾ ਦੇ ਇੱਕ ਪੰਜਾਬੀ ਨੌਜਵਾਨ ਗੁਰਸਿਮਰਤ ਸਿੰਘ ਸਿੰਮੂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ । ਕੈਨੇਡਾ ਦੇ ਹਾਈਵੇ ਤੇ ਇਕ ਟਰੱਕ ਹਾਦਸਾ ਵਾਪਰਿਆ ਜਿਸ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ ‘ਤੇ ਪੂਰੇ ਪੰਜਾਬੀਆਂ ਦੀ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ । ਮ੍ਰਿਤਕ ਡਰਾਈਵਰ ਨੌਜਵਾਨ ਛੇ ਸੱਤ ਮਹੀਨੇ ਪਹਿਲਾਂ ਹੀ ਬਰੈਂਪਟਨ ਤੋਂ ਵਿਨੀਪੈੱਗ ਵਿਖੇ ਰਹਿਣ ਲਈ ਆਇਆ ਸੀ । 

Related Stories