ਅਖੀਰ ਪ੍ਰਧਾਨ ਮੰਤਰੀ ਮੋਦੀ ਦੀ ਪਾਕਿਸਤਾਨ ਚੋਣਾਂ ਵਿਚ ਕਿ ਭੂਮਿਕਾ ਹੈ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

25 ਜੁਲਾਈ ਨੂੰ ਹੋਣ ਜਾ ਰਹੀਆਂ ਪਾਕਿਸਤਾਨ ਚੋਣਾਂ ਵਿਚ ਸਭ ਤੋਂ ਬੜਾ ਮੁੱਦਾ ਕੀ ਹੈ

What is the role of Modi in Pakistan Elections

ਨਵੀਂ ਦਿੱਲੀ, 25 ਜੁਲਾਈ ਨੂੰ ਹੋਣ ਜਾ ਰਹੀਆਂ ਪਾਕਿਸਤਾਨ ਚੋਣਾਂ ਵਿਚ ਸਭ ਤੋਂ ਬੜਾ ਮੁੱਦਾ ਕੀ ਹੈ ? ਬਿਜਲੀ, ਪਾਣੀ, ਸੜਕ, ਅਤਿਵਾਦ, ਜਾਂ ਗਰੀਬੀ, ਅਜਿਹਾ ਬਿਲਕੁੱਲ ਨਹੀਂ ਹੈ। ਕਸ਼ਮੀਰ ਵੀ ਇਸ ਵਾਰ ਚੋਣ ਲੜ ਰਹੀ ਕਿਸੇ ਵੀ ਪਾਰਟੀ ਦੇ ਘੋਸ਼ਣਾ- ਪੱਤਰ ਵਿਚ ਪ੍ਰਭਾਵੀ ਹਾਜ਼ਰੀ ਦਰਜ ਨਹੀਂ ਕਰਵਾ ਸਕਿਆ ਹੈ। ਦਰਅਸਲ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਗੁਆਂਢੀ ਮੁਲਕ ਵਿਚ ਹੋ ਰਹੀਆਂ ਆਮ ਚੋਣਾਂ ਵਿਚ ਚਰਚਾ ਦਾ ਮੁੱਦਾ ਬਣੇ ਹੋਏ ਹਨ।